ਸਤਿ ਸ੍ਰੀ ਅਕਾਲ ਵੱਡੀ ਖ਼ਬਰ ਲਈ ਕਹਿ ਤਰਨ ਤਾਰਨ ਦੇ ਨੇੜੇ ਪੱਟੀ ਸ਼ਹਿਰ ਦੀ ਤੇ ਸ਼ਹਿਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਦੇਖ ਹੈਰਾਨ ਰਹਿ ਗਏ ਘਰ ਦੀ ਗੈਰਹਾਜ਼ਰੀ ਵਿਚ ਜਾਣੀ ਕਿ ਘਰਦੇ ਬੰਦੇ ਘਰੇ ਨਹੀਂ ਸੀ ਤੇ ਜ਼ਨਾਨੀਆਂ ਉੱਤੇ ਕਿਸੇ ਨੇ ਬਾਹਰੋਂ ਕੀਤਾ ਹਮਲਾ ਹਮਲਾਵਰ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਪਰ ਘਰ ਦੇ ਦੋ ਮੈਂਬਰਾਂ ਦੀ ਬੁਰੀ ਹਾਲਤ ਕਰ ਦਿੱਤੀ ਤੇ ਸਾਰੀ ਰਾਤ ਇਹ ਹੁਕਮ ਚਲਦਾ ਜਾਂਦਾ ਰਿਹਾ ਦੱਸਿਆ ਜਾਂਦਾ ਹੈ ਕਿ ਚੋਰੀ ਵੀ ਨਹੀਂ ਕੀਤੀ ਗਈ ਪੁਲੀਸ ਮਹਿਕਮਾ ਨੇ ਤੇ ਕੁਝ ਰਿਸ਼ਤੇਦਾਰਾਂ ਨੇ ਸਾਰੀ ਚੈਕਿੰਗ ਕੀਤੀ ਕਰਦੀ ਪਰ ਕੋਈ ਵੀ ਕਰਦਾ
ਕੋਈ ਵੀ ਸਾਮਾਨ ਇੱਧਰ ਤੋਂ ਉੱਧਰ ਨਹੀਂ ਹੋਇਆ ਇਹ ਤਾਂ ਸੱਪ ਦਾ ਅਰਥ ਹੈ ਕਿ ਚੋਰੀ ਦੇ ਇਰਾਦੇ ਵਿੱਚ ਨਹੀਂ ਕਿਸ ਹੋਰ ਅਾਦਿ ਵਿੱਚ ਆਏ ਸੀ ਤੇ ਆਪਣੀ ਘਟਨਾ ਨੂੰ ਅੰਜਾਮ ਦੇ ਗਏ ਕੀ ਗੱਲ ਪਤਾ ਏਦਾਂ ਲੱਗੀ ਕਿ ਸਿਰੇ ਦੋਧੀ ਆਉਂਦਾ ਹੈ ਇਹ ਕਾਫ਼ੀ ਚਿਰ ਫੋਨ ਵੀ ਲਾਉਂਦਾ ਤੇ ਬੂਹੇ ਖੜਕਾਉਂਦਾ ਪਰ ਕੋਈ ਵੀ ਅੱਗੋਂ ਜਵਾਬ ਨਹੀਂ ਮਿਲਦਾ ਦੋਧੀ ਸੋਚਦਾ ਕਿ ਅੱਗੇ ਤੇ ਕਦੀ ਏਦਾਂ ਦਾ ਕੰਮ ਨਹੀਂ ਹੋਇਆ ਮੇਰੀ ਇੱਕ ਵਾਜ ਉੱਤੇ ਦੁੱਧ ਲੈਣ ਆ ਜਾਂਦੇ ਸੀ ਦੋਧੀ ਨੂੰ ਸ਼ੱਕ ਪਿਆ ਕਿ ਕੋਈ ਘਟਨਾ ਵਾਪਰੀ ਹੈ ਉਹੀ ਗੱਲ ਹੋਈ ਸਰਪੰਚ ਨੂੰ ਫੋਨ ਲਾਇਆ ਤੇ ਸਰਪੰਚ ਤਿੱਨ ਚਾਰ ਬੰਦੇ ਲੈ ਕੇ ਆਪਣੇ ਨਾਲ
ਇੱਕ ਬੰਦੇ ਨੂੰ ਘਰ ਦੀ ਕੰਧ ਟਪਾ ਕੇ ਘਰੇ ਘੱਲਿਆ ਤੇ ਵੇਖਦਾ ਹੈ ਕਿ ਫਰਸ਼ ਸਾਰੀ ਲਾਲ ਹੋਈ ਪਈ ਹੈ ਦੇਖ ਡਰ ਜਾਂਦਾ ਅਤੇ ਉਸੇ ਵੇਲੇ ਬੂਹਾ ਖੋਲ੍ਹਦਾ ਨਾਲੇ ਪੁਲਿਸ ਨੂੰ ਇਨਫਾਰਮ ਕਰ ਦਿਤਾ ਜਾਂਦਾ ਮੌਕੇ ਤੇ ਹੀ ਪੁਲਸ ਆ ਜਾਂਦੀ ਪਰ ਹਾਲੇ ਤੱਕ ਵੀ ਇਨ੍ਹਾਂ ਦੋਸ਼ੀਆਂ ਦਾ ਕੋਈ ਵੀ ਪਤਾ ਨਹੀਂ ਲੱਗਾ ਪਰਿਵਾਰ ਦੇ ਬਾਕੀ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਕਾਰ ਉੱਤੇ ਏਡਾ ਵੱਡਾ ਕਹਿਰ ਔਰਤਾਂ ਦੀ ਸ਼ਕਲ ਵਿਗਾੜ ਦਿੱਤੀ ਹੈ