ਇਸਦੇ ਵਿਚ ਕਈ ਖਬਰਾਂ ਵਿਚ ਕਿ ਸਹੀ ਹੈ ਤੇ ਕਿ ਨਹੀਂ ਸਹੀ ਓ ਤੁਸੀ ਪੂਰੀ ਜਾਣਕਾਰੀ ਦੇਖ ਸਕਦੇ ਹੋ ਕਿਉਕਿ ਸਾਡਾ ਮਕਸ਼ਦ ਤੁਹਾਡੇ ਤਕ ਪਹਚਾਨਾ ਹੈ ਜੋ ਕਿ ਅਸੀਂ ਭੇਜ ਰਹੇ ਹਨ ਕਿਉਕਿ ਰੋਜ਼ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਵਿੱਚੋ ਕੁਝ ਅਸੀਂ ਭੇਜਦੇ ਹਨ ਸੋ ਸਬ ਤੋਂ ਪਹਿਲਾ ਖਬਰਾਂ ਦੇਖ ਲਈ ਤੁਸੀ ਸਾਡੇ ਨਾਲ ਜੁੜ ਸਕਦੇ ਹੋ ਉਪਰ ਦਿਤੇ ਬਟਨ ਤੋਂ ਫ਼ੋੱਲੋ
ਕਰਕੇ ਨਵੀਆਂ ਨਵੀਆਂ ਖਬਰਾਂ ਅਸੀਂ ਤੁਹਾਡੇ ਸਾਹਮਣੇ ਲੈ ਕ ਆਉਂਦੇ ਰਹਿਣੇ ਹਨ ਜਿਸ ਕਰਕੇ ਤੁਹਾਡੇ ਤਕ ਅਸੀਂ ਹਰ ਵਰਗ ਦੀ ਖਬਰ ਲੈ ਕ ਆਉਂਦੇ ਹਨ ਕਿਉਕਿ ਅਸੀਂ ਵੀ ਚਾਉਂਦੇ ਹਨ ਤੁਹਾਡਾ ਭਰੋਸਾ ਸਾਡੇ ਨਾਲ ਬਣਿਆ ਰਹੇ ਕਿਉਕਿ ਇਸ ਨਾਲ ਸਾਨੂ ਵੀ ਹਿੰਮਤ ਮਿਲਦੀ ਹੈ ਸੋਸ਼ਲ ਮੀਡਿਆ ਤੇ ਇਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵੱਡੀ ਉਮਰ ਦਾ ਬਜ਼ੁਰਗ ਇਕ ਜਵਾਨ ਕੁੜੀ ਨੂੰ ਵਿਆਹ ਕੇ ਲਇਆ ਹੈ ਇਹ ਵੀਡੀਓ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਹਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਈ ਹੈ ਪਾਰ ਸਾਰੇ ਜਾਣੇ ਸੋਸ਼ਲ ਮੀਡਿਆ ਤੇ ਇਸ ਬਜ਼ੁਰਗ ਤੇ ਕੁੜੀ ਤੇ ਘਰਦਿਆਂ ਨੂੰ ਬੁਹਤ ਲਾਹਨਤ ਪਾ ਰਹੇ ਨੇ ਕੇ ਇਕ ਜਵਾਨ ਕੁੜੀ ਨੂੰ ਇਕ ਬਜ਼ੁਰਗ ਨਾਲ ਕਿਊ ਵਿਆਹ ਦਿਤਾ ਬਾਕੀ ਤੁਸੀਂ ਥੱਲੇ ਦਿਤੀ ਵੀਡੀਓ ਦੇਖੋ ਤੇ ਸੋਚੋ
ਅੱਜ ਵੀ ਆਪਣਾ ਸਮਾਜ ਕਿੰਨਾ ਪਿੱਛੜ ਗਿਆ ਹੈ ਕਿੰਨਾ ਅੱਜ ਵੀ ਔਰਤਾਂ ਨਾਲ ਧੱਕਾ ਹੋ ਰਿਹਾ ਹੈ ਉਮੀਦ ਕਰਦੇ ਹਨ ਕਿ ਤੁਹਾਨੂੰ ਇਹ ਖਬਰ ਸਹੀ ਜਾਣਕਾਰੀ ਵਾਲੀ ਲੱਗੀ ਹੋਵੇਗੀ ਇਸੇ ਹੀ ਤਰਾਂ ਦੀਆਂ ਰੋਜ਼ ਸਾਰੀਆਂ ਤਾਜ਼ੀਆਂ ਖਬਰਾਂ ਦੇਖ ਲਈ ਤੁਸੀ ਇਸਨੂੰ ਸ਼ੇਅਰ ਜਰੂਰ ਕਰਿਯੋ ਤੇ ਸਾਡੇ ਨਾਲ ਕੰਨੇਕਟ ਜਰੂਰ ਹੋਇਆ