ਬਰਨਾਲਾ ਦੇ ਕਸਬਾ ਧਨੌਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ ਕੇ ਖੁ ਦ ਕੁ ਸ਼ੀ ਕਰ ਲਈ ਗਈ ਸੀ ਜਿਸ ਤੋ ਬਾਅਦ ਪੁਲਿਸ ਵੱਲੋ ਬੇਅੰਤ ਕੌਰ ਦੇ ਖਿਲਾਫ ਧਾਰਾ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਚ ਲਵਪ੍ਰੀਤ ਸਿੰਘ ਦੀ ਵਿਸਰਾ ਰਿਪੋਰਟ ਸਾਹਮਣੇ ਆਉਣ ਤੋ ਬਾਅਦ ਪੁਲਿਸ ਨੇ ਬੇਅੰਤ ਕੌਰ ਖਿਲਾਫ ਧਾਰਾ 306 ਦਾ ਵਾਧਾ ਕੀਤਾ ਸੀ ਅਜਿਹੇ ਵਿੱਚ ਹੁਣ ਬੇਅੰਤ ਕੌਰ ਇਕ ਵਾਰ ਫਿਰ ਤੋ ਚਰਚਾ ਦੇ ਵਿੱਚ ਆਈ ਹੈ
ਜਿਸ ਸਬੰਧੀ ਲਵਪ੍ਰੀਤ ਸਿੰਘ ਲਾਡੀ ਪੱਖ ਦੇ ਵਕੀਲ ਸੁਨੀਲ ਮਲਨ ਨੇ ਦੱਸਿਆ ਕਿ ਬੇਅੰਤ ਕੌਰ ਨੇ ਸ਼ੋਸ਼ਲ ਮੀਡੀਆ ਤੇ ਇਕ ਸਟੇਟਸ ਪਾਇਆ ਹੈ ਜਿਸ ਵਿੱਚ ਬੇਅੰਤ ਨੇ ਲਿਖਿਆਂ ਹੈ ਕਿ ਉਸ ਸਬੰਧੀ ਇਕ ਪੋਸਟ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋ ਰਹੀ ਹੈ ਕਿ ਉਸ ਨੂੰ ਅਮੇਰਿਕਾ ਜਾਦੇ ਸਮੇ ਕੈਨੇਡੀਅਨ ਪੁਲਿਸ ਨੇ ਏਅਰਪੋਰਟ ਤੋ ਗਿ੍ਰ ਫ ਤਾ ਰ ਕਰ ਲਿਆ ਹੈ ਜਦਕਿ ਅਜਿਹਾ ਕੁਝ ਵੀ ਨਹੀ ਹੈ ਅਤੇ ਇਹ ਝੂਠ ਹੈ ਤੇ ਉਹ ਬਿਲਕੁੱਲ ਠੀਕ ਠਾਕ ਹੈ ਸੁਨੀਲ ਮਲਨ ਨੇ ਆਖਿਆਂ ਕਿ ਬੇਅੰਤ ਕੌਰ ਵੱਲੋ ਦਿੱਤੀ ਗਈ ਇਸ ਸਫਾਈ ਤੋ ਜਾਹਿਰ ਹੁੰਦਾ ਹੈ ਕਿ ਉਹ ਇਸ ਸਮੇ ਘਬਰਾਈ ਹੋਈ ਹੈ ਉਹਨਾਂ ਆਖਿਆ ਕਿ ਬੇਅੰਤ ਕੌਰ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਨਹੀ ਜਾ ਸਕਦੀ ਹੈ ਕਿਉਂਕਿ ਇੰਡੀਆ ਚ ਉਸ ਖਿਲਾਫ ਅ ਪ ਰਾ ਧਿ ਕ ਮਾ ਮ ਲਾ ਦਰਜ ਹੈ
ਜਿਸ ਸਬੰਧੀ ਉਹ ਸਾਰੇ ਦੇਸ਼ਾਂ ਦੀਆ ਬਾਰਡਰ ਏਜੰਸੀਆ ਨੂੰ ਸੂਚਿਤ ਕਰ ਚੁੱਕੇ ਹਨ ਅਜਿਹੇ ਵਿੱਚ ਜੇਕਰ ਬੇਅੰਤ ਕੌਰ ਕੈਨੇਡਾ ਛੱਡ ਕੇ ਕਿਸੇ ਵੀ ਦੇਸ਼ ਚ ਭੱ ਜ ਣ ਦੀ ਕੋਸ਼ਿਸ਼ ਕਰਦੀ ਹੈ ਤਾ ਉਸ ਨੂੰ ਪੁਲਿਸ ਦੁਆਰਾਂ ਗਿ੍ਰ ਫ ਤਾ ਰ ਕਰ ਲਿਆ ਜਾਵੇਗਾ ਉਹਨਾਂ ਆਖਿਆਂ ਕਿ ਬੇਅੰਤ ਕੌਰ ਜਾ ਤਾ ਕੈਨੇਡਾ ਰਹਿ ਸਕਦੀ ਹੈ ਜਾਂ ਫਿਰ ਉਸ ਨੂੰ ਇੰਡੀਆ ਚ ਕੋਰਟ ਅੱਗੇ ਪੇਸ਼ ਹੋਣਾ ਪਵੇਗਾ ਪਰ ਉਸ ਦੇ ਗੁਨਾਹ ਦੀ ਸ ਜਾ ਉਸ ਨੂੰ ਹਰ ਹਾਲਤ ਦੇ ਵਿੱਚ ਮਿਲ ਕੇ ਰਹੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ