ਦੋਸਤੋ ਸਵੇਰੇ ਸਵੇਰੇ ਵੱਡੀ ਖ਼ਬਰ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜੋ ਮੁੱਦਾ ਕਾਫੀ ਦਿਨਾਂ ਤੋਂ ਆਪਣੇ ਪੰਜਾਬ ਵਿੱਚ ਚੱਲ ਰਿਹਾ ਸੀ ਪੰਜਾਬ ਵਿੱਚ ਕੀ ਹਰ ਜਗ੍ਹਾ ਹਰ ਦੇਸ਼ ਚੱਲ ਰਿਹਾ ਹੈ ਬੇਅੰਤ ਕੌਰ ਦਾ ਮੁੱਦਾ ਕੀ ਬੇਅੰਤ ਕੌਰ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਵੇ ਡਿਪੋਰਟ ਕਰਕੇ ਬੜੇ ਜਣਿਆਂ ਨੇ ਜ਼ੋਰ ਲਾਇਆ ਕਿ ਵਕੀਲ ਰਾਹੀਂ ਬੇਅੰਤ ਵਾਪਸ ਨਾ ਆਵੇ ਪਰ ਜਦ ਆਪਣਾ ਪੰਜਾਬ ਇਕੱਠਾ ਹੋ ਜਾਂਦਾ ਪੰਜਾਬ ਦੇ ਲੋਕ ਇਕ ਮੁੱਠੀ ਬਣਾ ਕੇ ਤੁਰ ਪੈਂਦੇ ਹਰੇਕ ਨੂੰ ਇਨਸਾਫ ਮਿਲਦਾ ਹੈ ਏਦਾਂ ਹੀ ਨਵਪ੍ਰੀਤ ਤੇ ਕੈਂਡਲ ਮਾਰਚ ਨੇ ਬੁੜ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ ਤੇ ਕੁੜੀਆਂ ਵੱਡੀਆਂ ਵੱਡੀਆਂ ਖਾਮੀਆਂ ਸਾਹਮਣੇ
ਆਈਆਂ ਕਲੱਬ ਦੇ ਇਨਸਾਫ ਦਿਵਾਉਣ ਦੇ ਵਾਅਦੇ ਕੀਤੇ ਆਪਣੇ ਲੋਕ ਜਦੋਂ ਇਕੱਠੇ ਹੋ ਜਾਂਦੇ ਕੈਮਿਸਟਸ ਇਨਸਾਫ਼ ਮਿਲਦਾ ਹੈ ਗੱਲ ਤਾਂ ਇਹ ਬੇਅੰਤ ਨੂੰ ਪੱਚੀ ਅਗਸਤ ਤਕ ਵਾਪਸ ਲਿਆਉਣ ਦਾ ਦਾਅਵਾ ਕੀਤਾ ਹੈ ਨੇ ਇਨ੍ਹਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਕੰਮਕਾਰ ਛੱਡ ਕੇ ਦੁਕਾਨਾਂ ਬੰਦ ਕਰਕੇ ਕੈਂਡਲ ਮਾਰਚ ਵਿਚ ਹਾਜ਼ਰੀ ਪਈ ਇੱਥੋਂ ਪਤਾ ਲੱਗਦਾ ਜ਼ਿਲ੍ਹਾ ਪ੍ਰੀਸ਼ਦ ਜਾਨਦਾਰ ਤਿੰਨਾਂ ਜਣਿਆਂ ਨੂੰ ਦੁੱਖ ਤੇ ਉਸ ਦੇ ਪਰਿਵਾਰ ਨਾਲ ਜੋ ਠੱਗੀ ਵੱਜੀ ਕਿ ਧੱਕਾ ਹੋਇਆ ਹੈ ਉਸ ਨੂੰ ਇਨਸਾਫ ਦਿਵਾਉਣ ਲਈ ਕਿੰਨੇ ਕੁ ਲੋਕ ਨਾਲ ਖੜ੍ਹਦੀ ਹੈ ਕੁਸਕ ਵੱਡੇ ਅਹੁਦਿਆਂ ਵਾਲਿਆਂ ਨੇ ਸਭ ਤੋਂ
ਜ਼ਿਆਦਾ ਲਵਪ੍ਰੀਤ ਦੇ ਚਾਚੇ ਦੀ ਤਾਰੀਫ਼ ਕੀਤੀ ਕਿਉਂਕਿ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਆਪਣੇ ਭਰਾ ਦੇ ਪੁੱਤ ਨੂੰ ਇਨਸਾਫ਼ ਦਿਵਾ ਕੇ ਹੀ ਪਿੱਛੇ ਹਟਣਗੇ ਕਾਨੂੰਨੀ ਤੌਰ ਤੇ ਦੱਸਿਆ ਜਾਂਦਾ ਹੈ ਚਾਰ ਸੌ ਵੀਹ ਦਾ ਪ੍ਰਚਾਰ ਦਾ ਹੋ ਗਿਆ ਇਹਦਾ ਮਤਲਬ ਕੀ ਇੱਥੋਂ ਠੱਗੀ ਮਾਰ ਕੇ ਗਈ ਬੇਅੰਤ ਕੌਰ ਤੇ ਸਖਤ ਕਾਰਵਾਈ ਹੋ ਇਸ ਇਸ ਔਰਤ ਨੂੰ ਤਾਂ ਕੜੀ ਸਜ਼ਾ ਮਿਲਣੀ ਚਾਹੀਦੀ ਨਾਲ ਹੀ ਕਿਰਿਆ ਪਰਿਵਾਰ ਨੂੰ ਮੇਰੇ ਮਾਂ ਪਿਓ ਨੂੰ ਜਿਨ੍ਹਾਂ ਨੇ ਇਸ ਦਾ ਸਾਥ ਦਿੱਤਾ ਇੱਕ ਗੰਦੀ ਹਰਕਤ ਕੀਤੀ ਉਨ੍ਹਾਂ ਦਾ ਪੁੱਤ ਵੀ ਗੁਵਾਤਾ ਤੇਤੀ ਪੈਂਤੀ ਲੱਖ ਰੁਪਿਆ ਵੀ ਖਾ ਗਈ ਹੈ