ਬਿਉਟੀ ਪਾਰਲਰ ਵਾਲੀ ਕੁੜੀ ਨੇ ਢੰਡਰੀਆਂ ਵਾਲੇ ਬਾਰੇ

ਇਕ ਔਰਤ ਜੋ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਮੈਨੇਜਰ ਨੂੰ ਕੋਲ ਕਰਦੀ ਹੈ ਅਤੇ ਕਹਿੰਦੀ ਹੈ ਕਿ ਭਾਈ ਸਾਹਿਬ ਨਾਲ ਗੱਲ ਕਰਨੀ ਅਤੇ ਅਤੇ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਭਾਈ ਸਾਹਿਬ ਦੀਵਾਨਾਂ ਦੀ ਗੱਲ ਕਰ ਰਹੇ ਹਨ ਅਤੇ ਉਹ ਮੀਟਿੰਗ ਵਿਚ ਬਿਜ਼ੀ ਹਨ ਤੁਸੀਂ ਮੈਨੂੰ ਦੱਸਦੇ ਹੋ ਮੈਂ ਤੁਹਾਡਾ ਸੁਨੇਹਾ ਲਾ ਦੇਵਾਂਗਾ ਇੱਥੇ ਔਰਤ ਕਹਿੰਦੀ ਹੈ ਕਿ ਨਹੀਂ ਨਹੀਂ ਮੈਂ ਭਾਈ ਸਾਹਿਬ ਨਾਲ ਹੀ ਗੱਲ ਕਰਨੀ ਹੈ ਕਿਤੇ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਉਹ ਮੀਟਿੰਗ ਵਿਚ ਬਿਜ਼ੀ ਹਾਂ ਤੁਸੀਂ ਮੈਨੂੰ ਸੁਨੇਹਾ ਦੇ ਦਿਓ ਮੈਂ ਉਨ੍ਹਾਂ ਨੂੰ ਲਾ ਦੇਵਾਂਗਾ ਅਤੇ ਫੇਰੋ ਬੀਬੀ ਦੱਸਦੀ ਹੈ ਕਿ ਅਸੀਂ ਇਕ ਬਿਊਟੀ ਪਾਰਲਰ ਅਤੇ ਸੈਲੂਨ ਖੋਲ੍ਹਿਆ ਸੀ ਉਸ ਦਾ ਉਦਘਾਟਨ ਕਰਵਾਉਣਾ ਹੈ ਅਤੇ ਉਨ੍ਹਾਂ ਤੋਂ ਅਸੀਂ ਐਂਡ ਕਰਵਾਉਣੀ ਹੈ ਅਤੇ ਫਿਰ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਕਿਵੇਂ ਮਤਲਬ ਕਿ ਕੋਈ ਰੀਬਨ ਬਗੈਰਾ ਕਟਵਾਉਣਾ ਹੈ ਜਾਂ ਲਗਵਾਉਣੇ ਹਨ

ਅਤੇ ਉਹ ਬੀਬੀ ਕਹਿੰਦੀ ਨਹੀਂ ਦੀਵਾਨ ਨਹੀਂ ਲਗਵਾਉਣੇ ਅਤੇ ਨਾ ਹੀ ਰਿਬਨ ਕਟਵਾਉਣਾ ਹੈ ਅਸੀਂ ਬਸ ਇਕ ਉਨ੍ਹਾਂ ਦੀ ਫੋਟੋ ਕਲਿੱਕ ਕਰਨੀ ਹੈ ਜੋ ਕਿ ਸੂਟ ਦੇ ਨਾਲ ਹੋਵੇ ਅਤੇ ਫਿਰ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਬੀਬੀ ਜੀ ਭਾਈ ਸਾਹਿਬ ਇਹੋ ਜਿਹੇ ਕੰਮ ਨਹੀਂ ਕਰਦੇ ਤੇ ਫਿਰ ਉਹ ਔਰਤ ਕਹਿੰਦੀ ਹੈ ਕਿ ਉਨ੍ਹਾਂ ਨੇ ਇੱਕ ਗੋਲ ਗੱਪੇ ਵਾਲੇ ਦੀ ਐਡ ਕੀਤੀ ਸੀ ਜਿਸ ਵਿੱਚੋਂ ਗੋਲ ਗੱਪੇ ਖਾ ਰਹੇ ਹਨ ਅਸੀਂ ਵੀ ਕੁਝ ਉਸ ਤਰ੍ਹਾਂ ਦੀ ਦੀ ਹੀ ਫ਼ੋਟੋ ਖਿੱਚਣੀ ਹੈ ਅਤੇ ਫਿਰ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਬੀਬੀ ਜੀ ਉਹ ਗੋਲ ਗੱਪੇ ਵਾਲੇ ਭਾਈ ਸਾਡੇ ਅਸਥਾਨ ਦੇ ਅੱਗੇ ਰੇਹੜੀ ਲਾਉਂਦੇ ਹਨ ਅਤੇ ਭਾਈ ਸਾਹਿਬ ਉੱਥੇ ਗੋਲ ਗੱਪੇ ਖਾਣ ਗਏ ਸਨ ਅਤੇ ਉਹ ਗ਼ਰੀਬ ਬੰਦਾ ਦੇਖ ਕੇ ਭਾਈ ਸਾਹਿਬ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਫਿਰ ਔਰਤ ਕਹਿੰਦੀ ਹੈ ਕਿ ਅਸੀਂ ਵੀ ਗ਼ਰੀਬ ਹੀ ਹਾਂ ਸਾਡੀ ਵੀ ਮਦਦ ਕਰ ਦਿਓ ਅਤੇ ਔਰਤ ਫਿਰ ਮੈਨੇਜਰ ਨੂੰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਢਾਈ ਲੱਖ ਰੁਪਏ ਦੇ ਦੇਵਾਂਗੇ ਪਰ ਤੁਸੀਂ ਆ ਕੇ ਐਡ ਕਰ ਜਾਓ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਬੀਬੀ ਜੀ ਏਦਾਂ ਨਹੀਂ ਅਸੀਂ ਪੈਸੇ ਲੈ ਕੇ ਏਦਾਂ ਦੇ ਕੰਮ ਨਹੀਂ ਕਰਦੇ ਤੁਸੀਂ ਕੀ ਸੋਚ ਰਹੇ ਹੋ ਅਤੇ

ਉਹ ਔਰਤ ਕੁਝ ਜ਼ਿਆਦਾ ਹੀ ਬੋਲ ਦਿੰਦੀ ਅਤੇ ਫੇਰ ਉਨ੍ਹਾਂ ਦਾ ਮੈਨੇਜਰ ਕਹਿੰਦਾ ਹੈ ਕਿ ਸਾਡਾ ਬਿਊਟੀ ਪਾਰਲਰ ਵਿੱਚ ਕੀ ਕੰਮ ਐ ਅਸੀਂ ਨਾ ਕੋਈ ਤਾਕਤ ਵਾਲਾ ਨਾ ਕੋਈ ਸ਼ੇਵ ਕਰਵਾਉਣੀ ਹੈ ਅਤੇ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਭਾਈ ਸਾਹਿਬ ਏਦਾਂ ਦੇ ਕੰਮ ਨਹੀਂ ਕਰਦੇ ਅਤੇ ਫੇਰ ਉਨ੍ਹਾਂ ਦਾ ਮੈਨੇਜਰ ਕਹਿੰਦਾ ਹੈ ਕਿ ਮੈਂ ਸਮਝ ਗਿਆ ਹਾਂ ਤੁਸੀਂ ਕੌਣ ਬੋਲ ਰਹੇ ਹੋ ਤੁਸੀਂ ਅੌਰਤ ਜ਼ਾਤ ਦੇ ਹੋ ਤਾਂ ਕਰਕੇ ਥੋੜ੍ਹਾ ਘੱਟ ਬੋਲੋ ਅਤੇ ਤੁਸੀਂ ਵਾਰ ਵਾਰ ਫੋਨ ਨਾ ਕਰਿਓ ਫੋਨ ਕੱਟ ਦਿਓ ਬੇਨਤੀ ਹੈ ਅਤੇ ਫੇਰ ਉਹ ਔਰਤ ਕੁਝ ਜ਼ਿਆਦਾ ਹੀ ਬੋਲਣ ਲੱਗ ਜਾਂਦੀ ਹੈ ਤੇ ਗਾਲੀ ਗਲੋਚ ਤੇ ਉਤਰ ਆਉਂਦੀ ਹੈ ਅਤੇ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਬੀਬੀ ਜੀ ਤੁਸੀਂ ਅੌਰਤ ਜ਼ਾਤ ਗਾਲੀ ਗਲੋਚ ਨਾ ਕਰੋ ਅਤੇ ਫੇਰ ਉਨ੍ਹਾਂ ਦੇ ਮੈਨੇਜਰ ਕਹਿੰਦੇ ਹਨ ਕਿ ਤੁਸੀਂ ਭਾਈ ਸਾਹਿਬ ਤੋਂ ਸਾੜ ਦੇਊ ਤਾਂ ਕਰਕੇ ਤੁਸੀਂ ਏਦਾਂ ਦੀਆਂ ਹਰਕਤਾਂ ਕਰ ਰਹੇ ਉਹ ਫੋਨ ਕਰ ਕੇ ਤੇ ਉਨ੍ਹਾਂ ਦਾ ਮੈਨੇਜਰ ਉਨ੍ਹਾਂ ਨੂੰ ਲਾਸਟ ਤੇ ਕਹਿੰਦਾ ਹੈ ਕਿ ਤੁਸੀਂ ਹੁਣ ਫੋਨ ਨਾ ਕਰਿਓ ਨਹੀਂ ਤਾਂ ਕਾਰਵਾਈ ਕਰੀ ਜਾਊਗੀ

Leave a Reply

Your email address will not be published. Required fields are marked *