ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ ਪੂਰਾ ਮਾਮਲਾ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ ਤਾਜਾ ਮਾਮਲਾ ਜੋ ਅਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਅਮੀਰ ਘਰ ਦੀ ਇੱਕ ਨੋਕਰ ਦੀ ਕ੍ਰਾਇਮ ਦੀ ਵੀਡੀਓ ਹੈ ਅਸੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਆਗੇ ਦੋਸਤੋ ਆਪਾ ਅਕਸਰ ਦੇਖਦੇ ਹਾਂ ਕਿ ਅਮੀਰ ਘਰ ਵਿੱਚ ਨੌਕਰ ਰੱਖੇ ਹੋਣਾ ਆਮ ਜਿਹੀ ਗੱਲ ਹੈ
ਕਈ ਵਾਰ ਆਪਾ ਇਸ ਤਰਾ ਦੀਆ ਖਬਰਾ ਵੀ ਦੇਖਿਆ ਹਣ ਕਿ ਨੋਕਰ ਨੇ ਹੀ ਆਪਣੀ ਮਾਲਕਿਨ ਨਾਲ ਗਲਤ ਕੰਮ ਕਰਿਆ ਹੈ ਪਰ ਇਸ ਮਾਮਲਾ ਉਲਟ ਹੀ ਸਾਹਮਣੇ ਆਇਆ ਜਿੱਥੇ ਇੱਕ ਅਮੀਰ ਆਦਮੀ ਜਿਸਦੀ ਪਤਨੀ ਇਸ ਸੰਸਾਰ ਤੋ ਅਲਵਿਦਾ ਕਹਿ ਚੁੱਕੀ ਸੀ ਉਸਦੀ ਇਕ ਧੀ ਸੀ ਜਿਸਦਾ ਦਿਮਾਗ ਥੋੜਾ ਘੱਟ ਸੀ ਉਸ ਨੂੰ ਕੁੱਝ ਪਤੇ ਨਹੀ ਲੱਗਦਾ ਸੀ ਤਾ ਉਸ ਅਮੀਰ ਆਦਮੀ ਨੂੰ ਵੀ ਭਿ ਆ ਨ ਕ ਬਿਮਾਰੀ ਸੀ ਜਿਸ ਨੂੰ ਡਾਕਟਰਾ ਵੱਲੋ ਕਿਹਾ ਹੋਇਆ ਸੀ ਕਿ ਤੂੰ ਸਾਲ ਦੋ ਸਾਲ ਦਾ ਮਹਿਮਾਨ ਹੈ ਤਾ ਉਸ ਨੇ ਸੋਚਿਆ ਕਿ ਮੇਰੇ ਜਾਣ ਤੋ ਬਾਅਦ ਮੇਰੀ ਧੀ ਦਾ ਧਿਆਨ ਕੋਣ ਰੱਖੇਗਾ
ਉਸ ਨੇ ਇਕ ਗਰੀਬ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਉਹ ਉਸ ਦੀ ਧੀ ਦੀ ਦੇਖ ਰੇਖ ਵੀ ਬਹੁਤ ਚੰਗੇ ਢੰਗ ਨਾਲ ਕਰ ਰਹੀ ਸੀ ਪਰ ਅਚਾਨਕ ਜੋ ਉਸ ਘਰ ਦਾ ਘਰੇਲੂ ਡਾਕਟਰ ਸੀ ਜੋ ਚੈਕਅਪ ਵਗੈਰਾ ਕਰਦਾ ਸੀ ਉਸਦਾ ਵਿਆਹ ਆਪਣੀ ਧੀ ਗੁੜੀਆ ਨਾਲ ਕਰਵਾ ਦਿੰਦੇ ਹੈ ਪਰ ਉਹ ਸਿਰਫ ਉਸਨੂੰ ਘਰ ਦਿਮਾਦ ਰੱਖਣ ਦੀ ਚਾਲ ਸੀ ਕਿਉਕਿ ਜੋ ਡਾਕਟਰ ਸੀ ਉਸ ਨਾਲ ਉਸ ਔਰਤ ਦੇ ਨਜਾਇਜ ਸੰ ਬ ਧ ਸਨ ਜਦੋ ਉਹ ਰਾਤ ਨੂੰ ਗੁੜੀਆ ਨੂੰ ਨੀਂਦ ਦੀਆ ਗੋਲੀਆ ਦੇ ਕੇ ਦੂਸਰੇ ਕਮਰੇ ਵਿੱਚ ਚਲਿਆ ਜਾਂਦਾ ਤਾ ਉਸ ਦੇ ਇੱਕ ਉਹਨਾ ਦੇ ਘਰ ਵਿੱਚ ਰੱਖੇ
ਨੌਕਰ ਰਾਮੂਕਾਕਾ ਨੇ ਗੁੜੀਆ ਉਪਰ ਨੀਅਤ ਖ ਰਾ ਬ ਹੋ ਗਈ ਅਤੇ ਉਹ ਰਾਤ ਨੂੰ ਗੁੜੀਆ ਨੂੰ ਦੁੱਧ ਵਿੱਚ ਕੋਈ ਦਵਾ ਮਿਲੇ ਕੇ ਬੇ ਹੋ ਸ ਕਰਕੇ ਉਸ ਨਾਲ ਸੰ ਬ ਧ ਬਣਾਉਣਾ ਸੀ ਪਰ ਇੱਕ ਉਸਦੇ ਪਰਿਵਾਰ ਨੇ ਕਿ ਗੁੜੀਆ ਗ ਰਭ ਵ ਤੀ ਹੈ ਤਾ ਡਾਕਟਰ ਨੇ ਕਿਹਾ ਮੈ ਤੇ ਕੁੱਝ ਕਰਿਆ ਨਹੀ ਫਿਰ ਇਹ ਕਿਸ ਤਰਾ ਹੋ ਗਿਆ ਤਾ ਮਾਮਲਾ ਪੁਲਿਸ ਕੋਲ ਪਹੁੰਚਿਆ ਛਾਨਬੀਣ ਤੋ ਬਾਅਦ ਪਤਾ ਲੱਗਿਆ ਨੋਕਰ ਹੀ ਇਹ ਸਾਰੀ ਗਲਤ ਹਰਕਤ ਕਰਦਾ ਸੀ ਪੂਰਾ ਮਾਮਲਾ ਤੁਸੀ ਹੇਠਾ ਵੀਡੀਓ ਵਿੱਚ ਸਚਾਈ ਦੇਖ ਸਕਦੇ ਹੋ
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ