ਇੱਕ ਫ਼ੌਜੀ ਦਾ ਵਿਆਹ ਹੁੰਦਾ ਹੈ ਪਿਛਲੇ ਕੁਝ ਕੁ ਦਿਨਾਂ ਬਾਅਦ ਉਹਦਾ ਪਿਉ ਚੱਲ ਵੱਸਦਾ ਸੀ ਉਹ ਬੜਾ ਦੁੱਖ ਮਨਾਉਂਦਾ ਧੀ ਆਪਣੀ ਡਿਊਟੀ ਤੇ ਚਲੇ ਜਾਂਦਾ ਸੀ ਕੁਝ ਕੁ ਦਿਨਾਂ ਮਹੀਨਿਆਂ ਬਾਅਦ ਉਸ ਦੀ ਮਾਂ ਵੀ ਜਦ ਵੱਸਦੀ ਸੀ ਤੇ ਉਹ ਬਹੁਤ ਪ੍ਰੇਸ਼ਾਨ ਹੋ ਜਾਂਦਾ ਸੀ ਜੰਗ ਦੇ ਮੈਦਾਨ ਵਿੱਚ ਉਸ ਦਾ ਧਿਆਨ ਘਰਵਾਲੀ ਵੱਲ ਹੁੰਦਾ ਸੀ ਮਾੜੀ ਕਿਸਮਤ ਨੂੰ ਉਹ ਸ਼ਹੀਦ ਹੋ ਜਾਂਦਾ ਸੀ ਵਿਅਕਤੀ ਉਸਦੀ ਘਰਵਾਲੀ ਘਰ ਵਿੱਚ ਇਕੱਲੀ ਰਹਿ ਜਾਂਦੀ ਸੀ ਤੇ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਕੁਝ ਦਿਨਾਂ ਬਾਅਦ ਉਸਦਾ ਦਿਮਾਗ ਮਿਲ ਜਾਂਦਾ ਸੀ ਇਸ ਦਾ ਫਾਇਦਾ ਚੁੱਕਣ ਲਈ
ਨਾਲ ਦੇ ਪਿੰਡ ਦੇ ਮੁੰਡੇ ਉਸਦੇ ਨਾਲ ਗੱਲ ਹਰਕਤਾਂ ਕਰਦੇ ਸੀ ਹਰ ਰੋਜ਼ ਉਸ ਨੂੰ ਤੜਫਾਉਂਦੇ ਸੀ ਪਿੰਡ ਦਾ ਕੋਈ ਵੀ ਉਨ੍ਹਾਂ ਮੁੰਡਿਆਂ ਨੂੰ ਦੱਖ ਦਾ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਕੁੱਲ ਮਿਲਾ ਦਿੰਦੀ ਸੀ ਹਰ ਰੋਜ਼ ਉੱਠਣਾ ਧੱਕਾ ਹੁੰਦਾ ਸੀ ਇਸ ਲਈ ਉਹ ਧੱਕਾ ਬਰਦਾਸ਼ਤ ਨਹੀਂ ਕਰ ਸਕੀ ਤੇ ਪਿੰਡ ਛੱਡ ਕੇ ਭੱਜ ਜਾਂਦੀ ਸੀ ਲਫੰਡਰ ਮੁੰਡੇ ਉਸ ਦੀ ਭਾਲ ਕਰਦੇ ਸੀ ਕਿਤੇ ਨਹੀਂ ਲੱਭਦੀ ਇਸ ਲਈ ਉਨ੍ਹਾਂ ਦਾ ਪਿੰਡ ਵੀ ਤੁਰੰਤ ਪਾਉਣਾ ਸ਼ੁਰੂ ਕਰ ਦਿੰਦੇ ਸੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜੀ ਨਿਗ੍ਹਾ ਨਾਲ ਵੇਖਦੇ ਕਈਆਂ ਨਾਲ ਗਲਤ ਹਰਕਤ ਕਰਦੀ ਸੀ ਕਿਉਂਕਿ ਉਨ੍ਹਾਂ ਦਾ
ਡਰ ਲੱਥ ਗਿਆ ਸੀ ਉਹ ਸੋਚਦੇ ਸੀ ਜੇ ਸਾਨੂੰ ਪਹਿਲਾਂ ਹੀ ਕਿਸੇ ਨੇ ਕੁਸ਼ ਆਖਿਆ ਤੇ ਹੁਣ ਕਿਹੜਾ ਆਦਮੀ ਉਨ੍ਹਾਂ ਦਾ ਡਰ ਲੱਥ ਜਾਂਦਾ ਤੇ ਉਹ ਸਾਰੇ ਪਿੰਡ ਵਿਚ ਗੰਦ ਪਾਉਂਦੇ ਸੀ ਫੇਰ ਲੋਕਾਂ ਨੇ ਉਨ੍ਹਾਂ ਨੂੰ ਭਜਾਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਜੋ ਹੌਜ਼ ਇਹ ਫੌਜੀ ਦੀ ਘਰਵਾਲੀ ਲਾਲ ਕਰਦੇ ਰਹੇ ਉਹ ਸਾਡੀਆਂ ਕੁੜੀਆਂ ਨਾਲ ਕਰਦੇ ਸੀ ਬਾਅਦ ਵਿਚ ਪਿੰਡ ਵਾਲੇ ਮੱਥੇ ਤੇ ਹੱਥ ਮਾਰਦੇ ਜੇ ਇਹ ਕੰਮ ਬਹੁਤ ਪਹਿਲਾਂ ਕਰ ਦਿੱਤਾ ਹੁੰਦਾ ਅੱਜ ਇਹ ਦਿਨ ਵੇਖਣ ਲਈ ਪੈਣਾ ਸੀ