ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀ ਸਾਰੇ ਤੰਦਰੁਸਤ ਹੋਵੋਗੇ ਇਸ ਵੇਲੇ ਅਸੀ ਤੁਹਾਡੇ ਨਾਲ ਨਵੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਅਸੀ ਇਹ ਜਾਣਕਾਰੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਜੇਕਰ ਤੁਸੀ ਨਵੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਫੋਲੋ ਕਰ ਲਵੋ । ਦਰਸਲ ਕਿ ਹੈ ਪੂਰਾ ਮਾਮਲਾ ਦੋਸਤੋ ਅਸੀਂ ਅਕਸਰ ਹੀ ਜਾਨਵਰਾਂ ਦੀ ਵਫਾਦਾਰੀ ਬਾਰੇ ਕਾ ਫੀ ਖਬਰਾਂ ਸੁਣੀਆਂ ਹੋਣਗੀਆਂ।ਵਫ਼ਾਦਾਰ ਜਾਨਵਰਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਕੁੱਤੇ ਦਾ ਆਉਂਦਾ ਹੈ।
ਕੁੱਤਾ ਇੱਕ ਬਹੁਤ ਹੀ ਵਫਾਦਾਰ ਜਾਨਵਰ ਹੁੰਦਾ ਹੈ ਅਤੇ ਆਪਣੇ ਮਾਲਕ ਦੇ ਲਈ ਕੁਝ ਵੀ ਕਰ ਸਕਦਾ ਹੈ।ਅਜਿਹੀ ਹੀ ਇੱਕ ਘਟਨਾ ਆ ਸ ਟ ਰੇ ਲੀ ਆ ਤੋਂ ਸਾਹਮਣੇ ਆਈ। ਦਰਅਸਲ ਸਾਲ 2016 ਦੇ ਵਿੱਚ ਆਸਟ੍ਰੇਲੀਆ ਦਾ ਇੱਕ ਵਿਅਕਤੀ ਆ ਪ ਣੇ ਪਾਲਤੂ ਕੁੱਤੇ ਦੇ ਨਾਲ ਸਮੁੰਦਰ ਦੇ ਵਿੱਚ ਮੱਛੀ ਫੜਨ ਦੇ ਲਈ ਗਿਆ। ਪਰ ਉਸ ਸਮੇਂ ਉਹਨਾਂ ਦੀ ਕਿਸ਼ਤੀ ਦੇ ਆਲੇ-ਦੁਆਲੇ ਦੋ ਸ਼ਾਰਕ ਮੱਛੀਆਂ ਘੁੰਮਣ ਲੱਗ ਪਈਆਂ। ਇਹ ਸਭ ਉਸ ਪਾਲਤੂ ਕੁੱਤੇ ਨੇ ਦੇਖ ਲਿਆ।
ਆਪਣੇ ਮਾਲਕ ਦੀ ਜਾ ਨ ਬਚਾਉਣ ਦੇ ਲਈ ਉਸ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਮੱਛਲੀਆ ਦਾ ਧਿਆਨ ਆਪਣੇ ਵੱਲ ਆਕਰਸ਼ਤ ਕਰ ਲਿ ਆ।ਉਸ ਨੇ ਆਪਣੀ ਵਫਾਦਾਰੀ ਦਿਖਾਉਂਦੇ ਹੋਏ ਆਪਣੇ ਮਾਲਕ ਦੀ ਜਾਨ ਬਚਾ ਲਈ।ਅਜਿਹਾ ਹੀ ਇੱਕ ਮਾਮਲਾ ਕੈਨੇਆ ਤੋਂ ਸਾਹਮਣੇ ਆਇਆ ਸੀ। ਦਰਅਸਲ ਉਸ ਇਲਾਕੇ ਦੇ ਵਿੱਚ ਛੋਟੀਆਂ ਲੜਕੀਆਂ ਨੂੰ ਕਿ ਡ ਨੈ ਪ ਕਰ ਕੇ ਵੇਚਿਆ ਜਾਂਦਾ ਸੀ। ਇਕ 12 ਸਾਲ ਦੀ ਲੜਕੀ ਜੋ ਕਿ ਸਕੂਲ ਜਾ ਰਹੀ ਸੀ,
ਉਸ ਨੂੰ ਕੁ ਝ ਗੁੰਡਿਆਂ ਨੇ ਕਿਡਨੈਪ ਕਰ ਲਿਆ ਅਤੇ ਜੰਗਲ ਦੇ ਰਸਤੇ ਉਹ ਆਪਣਾ ਸਫਰ ਸ਼ੁਰੂ ਕਰਨ ਲੱਗ ਪਏ। ਉਸ ਲੜਕੀ ਦੀ ਅਵਾਜ਼ ਸੁਣ ਕੇ ਉਥੇ ਮੌਜੂਦ ਸ਼ੇਰਾਂ ਦਾ ਧਿਆਨ ਉਨ੍ਹਾਂ ਵੱਲ ਗਿਆ।ਸ਼ੇਰ ਨੂੰ ਦੇਖ ਕੇ ਉਹ ਲੜਕੇ ਡਰ ਗਏ ਅਤੇ ਉ ਨ੍ਹਾਂ ਨੇ ਉਸ ਲੜਕੀ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਖੁਦ ਭੱਜ ਪਰ ਉਹਨਾਂ ਸ਼ੇਰਾ ਨੇ ਉਸ ਲੜਕੀ ਦੀ ਰੱਖਿਆ ਕੀਤੀ। ਇਸ ਤੋਂ ਬਾ ਅ ਦ ਪੁਲਿਸ ਨੇ ਉਸ ਲੜਕੀ ਨੂੰ ਲੱਭ ਲਿਆ ਅਤੇ ਉਸ ਦੀ ਜਾਨ ਬਚ ਗਈ।
ਇਸ ਤਰ੍ਹਾਂ ਦੋਸਤੋ ਜਾਨਵਰ ਵਫ਼ਾਦਾਰੀ ਨਿਭਾਉਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ