ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਦੇਵਦੂਤ ਬਣ ਕੇ ਆਇਆ ਗਰਮੀਆਂ ਨੂੰ ਕਰਮਚਾਰੀ ਨੂੰ ਬਚਾਇਆ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਕਿ ਕਰਮਚਾਰੀ ਜੋ ਕਿ ਨਹਿਰ ਵਿੱਚ ਡੁੱਬ ਰਹੇ ਹੁੰਦੇ ਹਨ ਤੇ ਉਨ੍ਹਾਂ ਨੂੰ ਬਚਾਉਣ ਦੇ ਲਈ ਇੱਕ
ਦੂਤ ਬਣ ਕੇ ਆਉਂਦਾ ਹੈ ਵਿਅਕਤੀ ਜੋ ਕਿ ਉਨ੍ਹਾਂ ਕਰਮਚਾਰੀਆਂ ਨੂੰ ਇੱਕ ਇੱਕ ਕਰਕੇ ਬਚਾ ਲੈਂਦਾ ਹੈ ਬਾਹਰ ਖੜ੍ਹੇ ਲੋਕ ਅਵਾਜ਼ਾਂ ਲਗਾ ਰਹੇ ਹੁੰਦੇ ਹਨ ਕੀ ਇਸ ਨੂੰ ਵੀ ਬਚਾ ਲਓ ਪਹਿਲਾਂ ਸਰਕਾਰੀ ਕਰਮਚਾਰੀ ਨੂੰ ਬਚਾਇਆ ਜਾਂਦਾ ਹੈ ਫਿਰ ਦੂਸਰੇ ਸਰਕਾਰੀ ਕਰਮਚਾਰੀ ਨੂੰ ਬਚਾਇਆ ਜਾਂਦਾ ਹੈ
ਨਹਿਰ ਵਿੱਚ ਡੁੱਬਣ ਤੋ ਇਸੇ ਦੌਰਾਨ ਲੋਕਾਂ ਨੇ ਉਸ ਵਿਅਕਤੀ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਿਸਨੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਦੀ ਜਾਨ ਬਚਾਈ ਜੋ ਕਿ ਡੁੱਬ ਰਹੇ ਸਨ ਨਹਿਰ ਵਿਚ ਜੇਕਰ ਉਹ ਟੈਮ ਸਿਰ ਨਾ ਪਹੁੰਚਦਾ ਵਿਅਕਤੀ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਣੀ ਸੀ ਪਰ ਪ੍ਰਮਾਤਮਾ
ਵੱਲੋਂ ਭੇਜਿਆ ਉਹ ਵਿਅਕਤੀ ਜਿਸ ਨੇ ਕਿ ਇਨ੍ਹਾਂ ਦੋ ਵਿਅਕਤੀਆਂ ਦੀ ਜਾਨ ਬਚਾ ਲਈ ਇਹ ਨਹਿਰ ਵਿੱਚ ਡੁੱਬ ਰਹੇ ਸਨ ਇਕ ਔਰਤ ਜੋ ਕਿ ਵਾਰ ਵਾਰ ਇਹੀ ਕਹਿ ਰਹੀ ਸੀ ਕਿ ਬਚਾ ਲਓ ਇਨ੍ਹਾਂ ਨੂੰ ਡੁੱਬਣ ਤੋਂ ਇਕ ਵਿਅਕਤੀ ਨੂੰ ਜਦੋਂ ਬਾਹਰ ਨਿਕਲਿਆ ਗਿਆ ਤੇ ਦੂਸਰਾ ਵੀ ਡੁੱਬ ਰਿਹਾ ਸੀ
ਜਿਸ ਨੂੰ ਕਿ ਵਿਅਕਤੀ ਬਚਾ ਰਿਹਾ ਸੀ ਉਸ ਨੂੰ ਤੈਰਨਾ ਆਉਂਦਾ ਸੀ ਇਸ ਲਈ ਉਹ ਉਨ੍ਹਾਂ ਵਿਅਕਤੀਆਂ ਨੂੰ ਬਚਾ ਸਕਿਆ ਪਰਮਾਤਮਾ ਦਾ ਦੂਤ ਹੀ ਭੇਜਿਆ ਸੀ ਜਿਸ ਨੇ ਕਿ ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਡੁੱਬਣ ਤੋਂ ਬਚਾ ਲਿਆ ਨਹਿਰ ਵਿਚ ਪਾਣੀ ਬਹੁਤ ਜ਼ਿਆਦਾ ਭਰਿਆ
ਹੋਇਆ ਸੀ ਕਿ ਉੱਥੋਂ ਬਚਣਾ ਬਹੁਤ ਮੁਸ਼ਕਿਲ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।