ਅੱਜ ਹੁਣੇ ਹੀ ਇਕ ਖਬਰ ਆਈ ਹੈ ਕੀ ਟਰੱਕ ਨੇ ਮਾਰੂਤੀ ਕਾਰ ਨੂੰ ਕੁਚਲਿਆ ਤੇ ਵਿਚ ਚਾਰ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੈ ਤਿੰਨ ਮੁੰਡੇ ਬਚਦੀ ਨਹੀਂ ਹੈ ਮੌਕੇ ਤੇ ਹੀ ਪੂਰੇ ਹੋ ਜਾਂਦੇ ਛੇ ਇੱਕ ਦੀ ਬਹੁਤ ਹੀ ਬੁਰੀ ਹਾਲਤ ਹੁੰਦੀ ਹੈ ਇੱਕ ਮੁੰਡੇ ਦੇ ਪਿਓ ਦਾ ਦੱਸਣਾ ਹੈ ਕਾਫ਼ੀ ਦਿਨਾਂ ਤੋਂ ਮੇਰਾ ਮੁੰਡਾ ਜ਼ਿੱਦ ਕਰ ਰਿਹਾ ਸੀ ਘੁੰਮਣ ਜਾਣਾ ਵਾਂ ਮੈਨੂੰ ਰੋਕ ਰਿਹਾ ਸੀ ਕਿਉਂਕਿ ਸੋਲਾਂ ਪੈਸਿਆਂ ਦਾ ਉਹ ਹੱਥ ਟੈਟ ਸੀ ਪਰ ਉਸ ਦੇ ਦੋਸਤ ਉਸ ਨੂੰ ਫਿਰ ਵੀ ਲੈ ਜਾਂਦੇ ਤੇ ਰਸਤੇ ਵਿੱਚ ਬਹੁਤ ਹੀ ਮਾੜੀ ਇਹ ਘਟਨਾ ਵਾਪਰ ਜਾਂਦੀ ਹੈ ਉਸ ਦਾ ਪਿਓ ਬਹੁਤ ਹੀ ਰੋ ਰਿਹਾ ਸੀ ਤੇ ਪੁਲੀਸ ਪ੍ਰਸ਼ਾਸਨ ਦਾ ਕਹਿਣਾ ਹੈ
ਕਿ ਟਰੱਕ ਨੂੰ ਜਲਦ ਹੀ ਗ੍ਰਿਫਤ ਵਿਚ ਲਿਆ ਜਾਊਗਾ ਦਿੱਲੀ ਦੀ ਬੁਰੀ ਹਾਲਤ ਹੋ ਜਾਂਦੀ ਹੈ ਤੇ ਗੱਡੀ ਉੱਥੇ ਹੀ ਰਹਿ ਜਾਂਦੀ ਸੀ ਮੁੰਡਿਆਂ ਨੂੰ ਕੱਟ ਕੇ ਹਾਸਪਿਟਲ ਵਿੱਚ ਦਾਖ਼ਲ ਕਰਾਇਆ ਜਾਂਦਾ ਬਾਕੀ ਤੁਸੀਂ ਜਦ ਵੀ ਸੰਦ ਉੱਤੇ ਚੜ੍ਹਦੇ ਹੋ ਮੈਂ ਕਿੱਥੇ ਜਾਂਦੇ ਹੋ ਤੇ ਬੜੇ ਧਿਆਨ ਨਾਲ ਨੰਗਿਆ ਕਰੋ ਕਿਉਂਕਿ ਅੱਜਕੱਲ੍ਹ ਕੱਪੜਾ ਧਿਆਨ ਆਦਿ ਰੱਖਣਾ ਪੈਂਦਾ ਹੈ ਕੋਈ ਨਹੀਂ ਇੱਕ ਦੂਜੇ ਵੱਲ ਵੇਂਹਦਾ ਬੱਸ ਉੱਤੋਂ ਦੀ ਗੱਡੀਆਂ ਲੰਘਾਉਣ ਦੀ ਕਰਦੀ ਹੈ ਟਰੱਕ ਵਾਲੇ ਨੂੰ ਤਾਂ ਜਲਦ ਹੀ ਗ੍ਰਿਫਤ ਵਿਚ ਲਿਆ ਜਾਊਗਾ ਨੋਇਡਾ ਮਾੜਾ ਕੰਮ ਕਰ ਕੇ ਭੱਜ ਗਿਆ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਉਸਦੀ ਵੀਡੀਓ ਬਣ
ਚੁੱਕੀ ਸੀ ਜਦ ਟਰੱਕ ਰੋਡ ਉੱਤੇ ਗੁਜ਼ਰ ਰਿਹਾ ਸੀ ਮੁੰਡਿਆ ਦੇ ਮਾਂ ਪਿਓ ਬਹੁਤ ਹੀ ਜ਼ਿਆਦਾ ਰੋ ਰਹੇ ਸੀ ਉਸ ਟਰੱਕ ਵਾਲੇ ਨੂੰ ਤੇ ਫੜਨ ਦੀ ਕੋਸ਼ਿਸ਼ ਵਿੱਚ ਸਾਰੀ ਪੁਲੀਸ ਲੱਗ ਚੁੱਕੀ ਹੈ ਪਰ ਜੋ ਉਨ੍ਹਾਂ ਨਾਲ ਘਟਨਾ ਵਾਪਰ ਗਈ ਹੈ ਕਿਸੇ ਨਾਲ ਨਾ ਵਾਪਰੇ ਮਾਵਾਂ ਦੇ ਪੁੱਤ ਉਨ੍ਹਾਂ ਤੋਂ ਥੋੜ੍ਹੀ ਹੀ ਦੂਰ ਚਲੇ ਗਏ ਜਿੱਥੋਂ ਕਦੀ ਨਹੀਂ ਮੁੜ ਸਕਦੇ ਉਨ੍ਹਾਂ ਦਾ ਦੁੱਖ ਉਹੀ ਜਾਣਦੀ ਹੈ