ਪੰਜਾਬ ਪੁ ਲ਼ ਸ ਦੀ ਇੱਕ ਹੋਰ ਵੀਡੀਓ ਹੋਈ

ਹਾਂ ਜੀ ਦੋਸਤੋ ਅੱਜ ਦੀ ਵੀਡੀਓ ਨੈੱਟ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿਚ ਮੁਲਾਜ਼ਮਾਂ ਦੀਆਂ ਵੀਡੀਓਜ਼ ਬਹੁਤੀ ਜ਼ਿਆਦਾ ਤੇਜ਼ੀ ਨਾਲ ਅੱਗੇ ਨਿਕਲ ਕੇ ਰਹੀਆਂ ਹਨ ਜਿਸ ਵਿੱਚ ਇਹ ਲੋਕਾਂ ਨਾਲ ਬਹੁਤ ਹੀ ਮਾੜਾ ਕਰਦੇ ਹੋਏ ਨਜ਼ਰ ਆ ਰਹੇ ਹਨ ਇਸੇ ਤਰ੍ਹਾਂ ਦੋਸਤੋ ਪਿਛਲੇ ਹਫ਼ਤੇ ਵਿਚ ਇਨ੍ਹਾਂ ਦੀਆਂ ਤਿੰਨ ਚਾਰ ਵੀਡੀਓ ਲੀਕ ਹੋ ਗਈਆਂ ਹਨ ਜਿਸ ਵਿੱਚ ਮੁਲਾਜ਼ਮ ਆਮ ਇਨਸਾਨਾਂ ਨਾਲ ਕੁਝ ਜ਼ਿਆਦਾ ਹੀ ਕਰ ਰਹੇ ਹਨ ਦੋਸਤੋ ਇਹ ਵੀਡੀਓ ਦੇਖੋ ਤੁਸੀਂ ਇਸ ਵਿਚ ਕਿਸ ਤਰ੍ਹਾਂ ਆਏ ਬੰਦਾ ਜਿਸ ਨੇ ਚਿੱਟੀ ਸ਼ਰਟ ਪਾਈ ਹੋਈ ਹੈ ਇਸ ਨੂੰ ਵਕੀ ਲ ਦੱਸਿਆ ਜਾ ਰਿਹਾ ਹੈ ਅਤੇ ਦੋਸਤਾਨਾ

ਰਿਸ਼ ਤੇ ਨਾਲ ਮੁਲਾਜ਼ਮ ਵੀ ਹਨ ਅਤੇ ਸਾਮ ਬੱਚੇ ਨਾਲ ਬਹੁਤੀ ਜ਼ਿਆਦਾ ਗ਼ਲ ਤ ਕਰ ਰਹੇ ਹਨ ਦੋਸਤੋ ਜ਼ਰਾ ਦਰਾਂ ਸਾਲ ਇਸ ਬੱਚੇ ਦੀ ਗ ਲ ਤੀ ਸਿਰਫ ਇੰਨੀ ਸੀ ਕਿ ਉਸ ਦਾ ਮੋਟਰਸਾਈਕਲ ਥੋੜ੍ਹਾ ਜਿਹਾ ਗੱਡੀ ਨਾਲ ਹੋ ਗਿਆ ਦੇਸ਼ ਦੀ ਗੱਡੀ ਨੂੰ ਕੁੱਝ ਹੋਇਆ ਵੀ ਨਹੀਂ ਉਸਦੇ ਬਾਵਜੂਦ ਵੀ ਇਸ ਚਿੱਟੀ ਸ਼ਰਟ ਵਾਲੇ ਬੰਦੇ ਨੇ ਉਸ ਬੱਚੇ ਨੂੰ ਫੜਿਆ ਅਤੇ ਉਸ ਮੁੰਡੇ ਨੇ ਮੁਆਫੀ ਵੀ ਮੰਗੀ ਸੀ ਪਾਰਸ ਚਿੱਟੀ ਸ਼ਰਟ ਵਾਲੇ ਵੱਲੋਂ ਫਿਰ ਵੀ ਉਸ ਤੇ ਬਹੁਤ ਹੀ ਕੰਮ ਕੀਤਾ ਗਿਆ ਇਸ ਲਈ ਬਹੁਤ ਹੀ ਮਾਡ਼ੀ ਗੱਲ ਦੋਸਤੋਂ ਪਿੱਛੇ ਜਿਹੇ ਵੀ ਤੁਸੀਂ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਇੱਕ ਮੁਲਾਜ਼ਮ ਸਬਜ਼ੀਆਂ

ਖਿਲਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਨੂੰ ਦੋਸਤੋ ਕਰ ਵੀ ਦਿੱਤਾ ਗਿਆ ਹੈ ਭਾਰਤ ਤੋਂ ਇਸ ਤਰ੍ਹਾਂ ਦੀਆਂ ਕੁਝ ਹੋਰ ਵੀ ਵੀਡਿਓ ਵਾਇਰਲ ਹੋ ਰਹੀਆਂ ਹਨ ਜੋ ਕਿ ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ

Leave a Reply

Your email address will not be published. Required fields are marked *