ਪੰਜਾਬ ਦੇ ਇਸ ਪਿੰਡ ਦੀ ਅਨੋਖੀ ਕਹਾਣੀ

ਪੰਜਾਬ ਦੇ ਵਿਚ ਆਮ ਹੀ ਲੋਕ ਉੱਚੇ ਉੱਚੇ ਘਰ ਪਾਉਂਦੇ ਹਨ, ਪਿੰਡਾਂ ਦੇ ਵਿਚ ਤਾਂ ਇਸ ਦੇ ਲਈ ਵੀ ਕੋਈ ਆਗਿਆ ਨਹੀਂ ਲੈਣੀ ਪੈਂਦੀ। ਪੰਜਾਬ ਦੇ ਵਿਚ ਤਾਂ ਹਰ ਵਿਅਕਤੀ ਆਪਣਾ ਨਵਾਂ ਘਰ ਉੱਚਾ ਕਰਕੇ ਪਾਉਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ

ਜੋ ਕਿ ਤੁਹਾਨੂੰ ਹੈਰਾਨ ਕਰ ਦੇਵੇਗੀ। ਇਹ ਘਟਨਾ ਪਟਿਆਲਾ ਤੋਂ 18 ਕਿਲੋ ਮੀਟਰ ਦੂਰ ਦੋ ਪਿੰਡਾਂ ਦੀ ਹੈ। ਪਿੰਡ ਵਾਲਿਆ ਨੇ ਨਾਸਾ ਨੂੰ ਵੀ ਸਿੱਧਾ ਚੈਲੰਜ ਕੀਤਾ ਹੈ। ਪਰ ਹਾਲੇ ਤੱਕ ਉਨ੍ਹਾਂ ਦਾ ਚੈਲੰਜ ਕਿਸੇ ਨੇ ਕਬੂਲ ਨਹੀਂ ਕੀਤਾ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਵਿਅਕਤੀ ਚੁਬਾਰਾ ਨਹੀਂ ਪਾ ਸਕਦਾ। ਇਸ ਦੇ ਲਈ ਉਹ ਚਾਹੇ ਲੱਖ ਕੋਸਿਸ਼ ਕਰ ਲਵੇ। ਪਿੰਡ ਵਿਚ ਕੋਈ ਵੀ ਚੁਬਾਰਾ ਨਹੀਂ ਹੈ। ਇਹ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਤੋਂ ਲਈ ਗਈ ਹੈ।

ਤੁਸੀਂ ਇਹ ਵੀਡੀਓ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਵੀਡੀਓ ਵਿਚ ਕਿਹਾ ਗਿਆ ਹੈ ਕਿ ਇਹ ਉਦੋਂ ਹੋਇਆ ਜਦੋਂ ਪਿੰਡ ਵਾਸੀਆਂ ਨੇ ਇੱਕ ਸਾਧੂ ਨੂੰ ਬੇਵਜ੍ਹਾ ਪਿੰਡ ਵਿਚੋਂ ਕੱਢ ਦਿੱਤਾ ਸੀ। ਪਰ ਸਾਧੂ ਨੇ ਜਾਂਦਿਆ ਹੋਇਆ ਇਹ ਸਰਾਪ ਦਿੱਤਾ ਸੀ।

ਜਿਸ ਕਾਰਨ ਹੁਣ ਪਿੰਡ ਵਿਚ ਕੋਈ ਵੀ ਵਿਅਕਤੀ ਸੁਖੀ ਨਹੀਂ ਵਸ ਸਕਦਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਿੰਨਾਂ ਨੇ ਚੁਬਾਰਾ ਪਾਉਣ ਦਾ ਯਤਨ ਕੀਤਾ ਉਹ ਘਰ ਢਹਿ ਗਿਆ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

ਜਿਸ ਨਾਲ ਹੋਇਆ ਸੀ ਲੜਕੀ ਦਾ ਵਿਆਹ, ਉਹ..!

ਅਸਲ ਵਿਚ ਉਸ ਲੜਕੀ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ। ਕਾਲਜ ਦੇ ਵਿਚੋਂ ਜਦੋਂ ਵੀ ਉਹ ਨਿਕਲਦੀ ਤਾਂ ਚੁੱਪ ਹੀ ਹੁੰਦੀ ਸੀ। ਉਹ ਹਮੇਸ਼ਾ ਇਕੱਲੀ ਰਹਿੰਦੀ ਸੀ।

ਕਿਸੇ ਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਸਭ ਫ਼ਿਕਰਮੰਦ ਸਨ। ਸਾਰੀ ਉਮਰ ਦੀ ਮਾਯੂਸੀ ਕੱਟਣ ਦੇ ਲਈ ਘਰ ਦਿਆਂ ਨੇ ਉਸ ਦਾ ਵਿਆਹ ਬੰਨ੍ਹ ਦਿੱਤਾ।

ਉਹ ਹੁਣ ਬਹੁਤ ਖੁਸ਼ ਸੀ। ਹਰ ਸਮੇਂ ਖੁਸ਼ ਰਹਿਣ ਲੱਗ ਪਈ। ਲੋਕ ਵੀ ਖੁਸ਼ ਸਨ ਕਿ ਚਲੋਂ ਇਸ ਕੁੜੀ ਨੇ ਵੀ ਕਦੇ ਜ਼ਿੰਦਗੀ ਵਿਚ ਖੁਸ਼ ਹੋ ਕੇ ਦੇਖ ਲਿਆ। ਉਹ ਹਰ ਸਮੇਂ ਮਸਤ ਰਹਿੰਦੀ ਸੀ।

ਪਰ ਖੁਸ਼ੀਆਂ ਵਾਲਾ ਸਮਾਂ ਨਹੀਂ ਰਹੀਆਂ। ਸਾਰੀਆਂ ਖੁਸ਼ੀਆਂ ਚਕਨਾਚੂਰ ਹੋ ਗਈਆਂ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਨੇ ਜਿਸ ਦੇ ਨਾਮ ਆਪਣੀ ਜ਼ਿੰਦਗੀ ਲਿਖਾ ਦਿੱਤੀ ਸੀ ਉਹ ਤਾਂ ਕਿਸੇ ਹੋਰ ਨੂੰ ਚਾਹੁੰਦਾ ਹੈ

ਉਹ ਉਸ ਨੂੰ ਉਡੀਕਦੀ ਰਹਿੰਦੀ। ਉਹ ਘਰ ਨਾ ਆਉਂਦਾ ਉਹ ਰਾਤ ਭਰ ਉਸ ਦੀ ਉਡੀਕ ਕਰਦੀ। ਇੱਕ ਦਿਨ ਉਸ ਨੇ ਉਸ ਦਾ ਪਿੱਛਾ ਕੀਤਾ। ਉਹ ਉਸ ਕੁੜੀ ਨੂੰ ਮਿਲੀ ਤੇ ਉਸ ਨੂੰ ਕਿਹਾ ਕਿ ਮੇਰੇ ਪਤੀ ਦਾ ਖਹਿੜ੍ਹਾ ਛੱਡ ਦਵੇ। ਉਹ ਵਿਆਹਿਆ ਹੋਇਆ ਹੈ।

ਪਰ ਦੂਸਰੇ ਪਾਸੇ ਮੁੰਡਾ ਆਪਣਾ ਪੱਖ ਦੱਸ ਰਿਹਾ ਹੈ। ਪੂਰੀ ਕਹਾਣੀ ਹੇਠਾਂ ਦਿੱਤੀ ਵੀਡੀਓ ਵਿਚ ਦੇਖੋ

Leave a Reply

Your email address will not be published. Required fields are marked *