ਹਾਂ ਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਵੀਡੀਓ ਲੈ ਕੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਹੱਕੇ ਬੱਕੇ ਹੋ ਜਾਵੋਗੇ ਦੋਸਤੋ ਅੱਜ ਦੀ ਬੀੜ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਹੋਣਾ ਕੀ ਚੱਲ ਰਿਹਾ ਹੈ ਅਤੇ ਇਹ ਕਿੰਨਾ ਟਾਇਮ ਬੰਦ ਰਹਿਣ ਵਾਲਾ ਹੈ ਤਾਂ ਉਹ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਗੇ ਵੱਧਦਿਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨਾਂ ਤੋਂ ਸ਼ਾਮ ਨੂੰ ਜਿਵੇਂ ਕਿ ਸਭ ਕੁਝ ਬੰਦ ਹੋ ਜਾਂਦਾ ਹੈ ਛੇ ਵਜੇ ਤੋਂ ਬਾਅਦ ਤੇ ਤਾਜ਼ਾ ਖਬਰ ਦੇ ਅਨੁਸਾਰ ਇਹ ਸਾਭ ਸਿਲਸਿਲਾ ਪੰਦਰਾਂ ਮਈ ਤੱਕ ਵਧਾ ਦਿੱਤਾ ਗਿਆ ਹੈ ਅਤੇ ਇਸ ਵਿਚ ਕੁਝ ਹੋਰ ਵੀ ਚੇਂਜ ਕੀਤੇ ਗਏ ਹਨ ਤਾਂ ਆਓ ਅਸੀਂ ਤੁਹਾਨੂੰ
ਦੱਸਦੇ ਹਾਂ ਜਿਸ ਵਿੱਚ ਕੀ ਕੀ ਬਦਲਾਅ ਕੀਤੇ ਗਏ ਹਨ ਵਾਰਡ ਨੰਬਰ ਇੱਕ ਤੇ ਹੈ ਦੋਸਤੋ ਸਾਰੇ ਸਰਕਾਰੀ ਦਫਤਰਾਂ ਚ ਸਿਰਫ ਪੰਜਾਹ ਫੀਸਦੀ ਲੋਕ ਹੀ ਕੰਮ ਕਰ ਸਕਣਗੇ ਜਿਵੇਂ ਕਿ ਬੈਂਕ ਹੋ ਗਏ ਅਤੇ
ਹੋਰ ਕਈ ਸਰਕਾ ਰੀ ਦਫਤਰ ਉੱਥੇ ਸਿਰਫ਼ ਅੱਧੇ ਲੋਕ ਹੀ ਕੰਮ ਕਰ ਸਕਣਗੇ ਤੇ ਬਾਕੀਆਂ ਨੂੰ ਉੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੋ ਪਹੀਆ ਵਾਹਨ ਤੇ ਸਿਰਫ ਇਕ ਬੰਦਾ ਹੀ ਜਾ ਸਕਦੈ ਜਿਵੇਂ ਕਿ ਦੋ ਪਹੀਆ ਵਾਹਨ ਵਿਚ ਮੋਟਰਸਾਈਕਲ ਸਕੂਟਰੀ ਸਕੂਟਰ ਵਗੈਰਾ ਆ ਜਾਂਦੇ ਹਨ ਉਨ੍ਹਾਂ ਤੇ ਸਿਰਫ਼ ਇੱਕ ਬੰਦਾ ਹੀ ਆ ਜਾ ਸਕਦਾ ਹੈ ਅਤੇ ਉਸ ਤੇ ਦੋ ਬੰਦੇ ਨਹੀਂ ਆ ਜਾ ਸਕਦੇ ਇਹ ਨਵੇਂ ਰੂਲ ਹਨ ਧਾਰ ਮਿਕ ਸਥਾਨਾਂ ਨੂੰ ਵੀ ਛੇ ਵਜੇ ਤੋਂ ਬਾਅਦ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਉਸ ਤੋਂ ਅੱਗੇ ਆਉਂਦਾ ਹੈ ਕਿ ਵਿਆਹ ਸ਼ਾਦੀ ਅਤੇ ਹੋਰ ਕਈ ਸਮਾਗਮਾਂ ਵਿਚ ਦਸ ਬੰਦਿਆਂ ਦੇ ਇਕੱਠ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ ਜੇਕਰ ਦਸ ਬੰਦਿਆਂ ਤੋਂ ਜ਼ਿਆਦਾ ਇਕੱਠ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਤੇ ਬਹੁਤ ਕੁਝ ਹੋ ਸਕਦਾ ਹੈ ਪੰਦਰਾਂ ਮਈ ਤੱਕ ਦੁਕਾਨਾਂ ਬੰਦ ਰਹਿਣਗੀਆਂ ਜਿਨ੍ਹਾਂ ਤੋਂ ਸਾਨੂੰ ਕਿਸੇ ਵੀ
ਕੰਮ ਦੀ ਚੀਜ਼ ਦੀ ਲੋੜ ਨਹੀਂ ਹੈ ਉਹ ਦੁਕਾਨਾਂ ਬੰਦ ਰਹਿਣਗੀਆਂ ਅਤੇ ਜਿੱਥੋਂ ਸਾਨੂੰ ਕੋਈ ਜ਼ਰੂਰਤ ਹੈ ਉਹ ਦੁਕਾਨਾਂ ਵਿਚ ਖੁੱਲ੍ਹਣਗੀਆਂ ਅਤੇ ਉਸ ਤੋਂ ਅੱਗੇ ਚਾਰ ਪਹੀਆ ਵਾਹਨ ਚ ਸਿਰਫ ਦੋ ਸਵਾਰੀਆਂ ਬੈਠ ਕੇ ਆ ਜਾ ਸਕਦੀਆਂ ਹਨ ਤੀਜੀ ਸਵਾਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਆਉਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਜੋ ਵੀ ਆ ਰਿਹਾ ਹੈ ਉਹ ਆਪਣੇ ਸਾਰੇ ਡਾਕੂਮੈਂਟ ਪੂਰੇ ਕਰਕੇ ਆਵੇ