ਪੇਕਿਆਂ ਨੇ ਮਾਂ ਜਵਾਕ ਸਮੇਤ ਕ ਬ ਰ ਚ

ਗੁਰਦਾਸਪੁਰ ਦੇ ਪਿੰਡ ਧਾਰੀਵਾਲ ਖਿਚੀਆ ਦੀ ਰਹਿਣ ਵਾਲੀ ਮਿਨੀ ਨਾਮਕ ਇਕ ਵਿਆਹੁਤਾ ਦੀ ਸਹੁਰਾ ਘਰ ਵਿਖੇ 8 ਅਗਸਤ ਨੂੰ ਸ਼ੱ ਕੀ ਹਾਲਾਤਾ ਚ ਮੌ ਤ ਹੋ ਗਈ ਸੀ ਜਿਸ ਦੀ ਲਾ ਸ਼ ਨੂੰ ਕ ਬ ਰ ਚ ਦ ਫ਼ ਨਾ ਦਿੱਤਾ ਗਿਆ ਸੀ ਮਿਨੀ ਦੇ ਪਰਿਵਾਰ ਨੇ ਇ ਲ ਜ਼ਾ ਮ ਲਗਾਇਆ ਸੀ ਕਿ ਮਿਨੀ ਨੂੰ ਉਸਦੇ ਸਹੁਰਾ ਪਰਿਵਾਰ ਨੇ ਮਾ ਰ ਦਿੱਤਾ ਹੈ ਜਿਸ ਦੇ ਚੱਲਦਿਆਂ ਉਸ ਦੇ ਪਤੀ ਸਮੇਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇ ਲ ਚ ਬੰ ਦ ਕਰ ਦਿੱਤਾ ਪਰ ਇਸ ਕੇ ਸ ਵਿੱਚ ਉਦੋ ਨਵਾਂ ਮੋੜ ਆਇਆ ਜਦੋਂ

ਮਿਨੀ ਦੇ ਸਹੁਰਾ ਪਰਿਵਾਰ ਨੇ ਕੋਰਟ ਵਿੱਚ ਕੇਸ ਦਰਜ ਕਰਕੇ ਮਿਨੀ ਦੀ ਲਾ ਸ਼ ਦਾ ਡੀ ਐੱਨ ਏ ਕਰਵਾਉਣ ਲਈ ਲਾ ਸ਼ ਨੂੰ ਕ ਬ ਰ ਚੋ ਮੁੜ ਕੱਢਵਾ ਲਿਆ ਜਾਣਕਾਰੀ ਅਨੁਸਾਰ ਮ੍ਰਿ ਤ ਕ ਮਿਨੀ ਦਾ ਫਰਵਰੀ 2021 ਨੂੰ ਜੌਹਨ ਮਸੀਹ ਨਾਮ ਦੇ ਲੜਕੇ ਨਾਲ ਵਿਆਹ ਹੋਇਆ ਸੀ ਪਰ ਸਹੁਰਾ ਘਰ ਚ ਉਸ ਦੀ 8 ਅਗਸਤ ਨੂੰ ਸ਼ੱ ਕੀ ਹਾਲਾਤ ਵਿੱਚ ਮੌ ਤ ਹੋ ਗਈ ਸੀ ਜਿਸ ਦੌਰਾਨ ਉਹ 6 ਮਹੀਨੇ ਤੋਂ ਵੱਧ ਸਮੇਂ ਦੀ ਗ ਰ ਭ ਵ ਤੀ ਸੀ ਸਹੁਰਾ ਪਰਿਵਾਰ ਅਨੁਸਾਰ ਮਰਨ ਸਮੇਂ ਮਿਨੀ 6 ਮਹੀਨੇ ਤੋਂ ਜ਼ਿਆਦਾ ਸਮਾਂ ਦੀ ਗ ਰ ਭ ਵ ਤੀ ਸੀ ਜਦਕਿ ਉਸਦੇ ਵਿਆਹ ਹੋਏ ਨੂੰ

6 ਮਹੀਨੇ ਪੂਰੇ ਵੀ ਨਹੀ ਹੋਏ ਸਨ ਤਾਂ ਉਹ 6 ਮਹੀਨੇ ਦੀ ਗ ਰ ਭ ਵ ਤੀ ਕਿਵੇਂ ਹੋ ਗਈ ਇਸ ਮੌਕੇ ਕ ਬ ਰ ਪੁੱ ਟ ਣ ਲਈ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮ੍ਰਿ ਤ ਕ ਦੇ ਸਹੁਰਾ ਪਰਿਵਾਰ ਨੇ ਕੋਰਟ ਵਿੱਚ ਡੀ ਐੱਨ ਏ ਕਰਨ ਲਈ ਕੇਸ ਕੀਤਾ ਸੀ ਅਤੇ ਹੁਣ ਕੋਰਟ ਦੇ ਆਦੇਸ਼ਾਂ ਤੇ ਮ੍ਰਿ ਤ ਕਾ ਦੀ ਲਾ ਸ਼ ਨੂੰ ਕ ਬ ਰ ਚੋਂ ਬਾਹਰ ਕੱਢ ਕੇ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਫਿਰ ਇਸ ਜਗਾ ਤੇ ਉਸ ਨੂੰ ਦ ਫ ਨਾ ਦਿੱਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *