ਹਾਂ ਜੀ ਸਾਸਰੀਕਾਲ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਿਹਾ ਦਿੱਲੀ ਵਿੱਚ ਇੱਕ ਨਵਾਂ ਪੁਲਸ ਵਾਲਿਆਂ ਨੇ ਸਿਆਪਾ ਖੜਾ ਕਰ ਦਿੱਤਾ ਹੈ ਪੁਲਸ ਵਾਲਿਆਂ ਦੌਰਾਨ ਕਿਸਾਨਾਂ ਨੂੰ ਮਾੜਾ ਚੰਗਾ ਬੋਲਿਆ ਤੇ ਕਿਸਾਨਾਂ ਨੇ ਵੀ ਅੱਗੋਂ ਠੋਕ ਕੇ ਜਵਾਬ ਦਿੱਤਾ ਪੁਲੀਸ ਵਾਲਿਆਂ ਕਿਹਾ ਕਾਰਵਾਈ ਹੋ ਕਿ ਤੁਹਾਡੇ ਉੱਤੇ ਸਖ਼ਤ ਤੋਂ ਸਖ਼ਤ ਕਿਸਾਨਾਂ ਨੇ ਫੂਕਿਆ ਅਸੀਂ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟ ਸਕਦੇ ਜਿੰਨੇ ਮਰਜ਼ੀ ਨੱਚੇ ਜਾਂ ਕੋਈ ਵੀ ਰਿਪੋਰਟਾਂ ਕਰਾ ਲਓ ਅਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਜਾਵਾਂਗੇ ਛੇ ਸੱਤ ਮਹੀਨਿਆਂ ਤੋਂ ਬੈਠੇ ਕਿਸਾਨ ਆਪਣਾ ਹੱਕ ਮੰਗ ਰਹੇ ਨੇ ਜੋ ਪੁਲਸ ਵਾਲੇ ਉਨ੍ਹਾਂ ਨਾਲ ਧੱਕਾ ਕਰਨ ਦੀ
ਕੋਸ਼ਿਸ਼ ਕਰਨ ਦੇ ਨੇ ਉਹ ਬਹੁਤ ਗਲਤ ਗੱਲ ਹੈ ਵੀਡੀਓ ਵਿੱਚ ਵੇਖਿਆ ਜਾਂਦਾ ਹੈ ਕਿੱਦਾਂ ਪੁਲਸ ਵਾਲੇ ਕਿਸਾਨਾਂ ਨਾਲ ਬਹਿਸਬਾਜ਼ੀ ਕਰਨ ਦੇ ਨੇ ਫਿਲਮ ਵਿੱਚ ਉੱਥੇ ਹੀ ਕਿਸਾਨ ਨਾਅਰੇ ਲਾਉਣ ਲੱਗ ਪੈਂਦਾ ਪੁਲਸ ਵਾਲਿਆਂ ਦੇ ਖ਼ਿਲਾਫ਼ ਪਰ ਫਿਰ ਵੀ ਪੁਲਸ ਵਾਲਿਆਂ ਦੀ ਜ਼ੁਬਾਨ ਮੂੰਹ ਵਿੱਚ ਨਹੀਂ ਪੈਂਦੀ ਹੈ ਵਿੱਚ ਦਿੱਲੀ ਪੁਲੀਸ ਤੇ ਵਿੱਚ ਪੰਜਾਬ ਪੁਲੀਸ ਇੱਕ ਹੋਈ ਪਈ ਸਰਕਾਰ ਦੀ ਸਾਰੀ ਮਿਲੀਭੁਗਤ ਹੈ ਮੈਨੂੰ ਬੜੀ ਗਲਤ ਗੱਲ ਹੈ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਕਿਸਾਨ ਆਪਣੀ ਖੇਤੀ ਕਰਕੇ ਹੀ ਬੜਾ ਢਿੱਡ ਭਰਦਾ ਹੈ ਨਾ ਕਿ ਕਿਸੇ ਕੋਲੋਂ ਨੌਕਰਸ਼ਾਹੀ ਕਰਕੇ ਕਮਾਉਂਦਾ ਹੈ ਦਿਨ ਰਾਤ ਮਿਹਨਤ ਕਰਦਾ ਗਰਮੀ ਸਿਆਲ ਵਿੱਚ ਕਦੇ ਵੀ ਕਿਸਾਨ ਨੇ ਕਿਸੇ ਦਾ ਮਾੜਾ ਨਹੀਂ ਸੋਚਿਆ ਜਿੰਨੇ ਵੀ ਆਪਾਂ ਲੋਕ ਧਰਤੀ ਉੱਤੇ ਰੋਟੀ ਖਾਂਦੇ ਨੇ ਉਹ ਕਿਸਾਨ ਹੀ ਫਸਲ ਬੀਜਦਾ ਹੈ ਤੇ ਆਪਣੇ
ਘਰਾਂ ਵਿੱਚ ਰੋਟੀ ਪੱਕਦੀ ਹੈ ਜੇ ਕੋਈ ਕਿਸਾਨ ਕਿਸਾਨ ਨ੍ਹੀਂ ਛੱਡ ਕੇ ਕੋਈ ਹੋਰ ਕੰਮ ਸ਼ੁਰੂ ਕਰ ਲਏ ਫੈਕਟਰੀਆਂ ਵਿੱਚੋਂ ਆਟਾ ਬਣ ਕੇ ਵਹੀਕਲ ਵਾਲਾ ਨਿਰਾ ਆਪਣੀ ਬੀਮਾਰੀ ਲੱਗੂਗੀ ਆਪਾਂ ਨੂੰ ਕਿਸਾਨਾਂ ਦਾ ਹੱਕ ਦੇਣਾ ਚਾਹੀਦਾ ਹੈ ਨਾ ਕਿ ਕਿਸਾਨਾਂ ਦੇ ਨਾਲ ਬਹਿਸਬਾਜ਼ੀ ਕਰਨੀ ਚਾਹੀਦੀ ਜੋ ਦਿੱਲੀ ਪੁਲੀਸ ਤੇ ਪੰਜਾਬ ਪੁਲੀਸ ਬਹੁਤ ਗਲਤ ਕਰਨ ਦੇ ਨੇ ਮੁੱਦਾ ਕਾਫ਼ੀ ਉਚਾਈ ਤੱਕ ਗਿਆ ਪਰ ਸਰਕਾਰ ਨੇ ਇੱਕ ਨਹੀਂ ਸੁਣੀ ਜੋ ਬਿਲਕੁਲ ਮਾੜੀ ਗੱਲ ਹੈ