ਪੁਲਸ ਵਾਲੇ ਫੜੇ ਠਾਣੇ ਵਿਚ ਕਰਦੇ

ਦੋਸਤੋ ਅੱਜ ਅਸੀਂ ਤੁਹਾਨੂੰ ਆਪਣੇ ਦੇਸ਼ ਦੇ ਪੁਲਿਸ ਵਾਲਿਆਂ ਦੀਆਂ ਕੁਝ ਹੈਰਾਨੀਜਨਕ ਵਾਇਰਲ ਵੀਡੀਓਜ਼ ਦੇ ਬਾਰੇ ਦੱਸਾਂਗੇ। ਪਹਿਲੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਪੁਲਿਸ ਵਾਲੀ ਇੱਕ ਰਿਕਸ਼ੇ ਤੇ ਬੈਠ ਕੇ ਥੋੜ੍ਹੀ ਦੂਰ ਆਈ ਸੀ। ਉਸ ਦੇ

ਲਗਭਗ 20 ਰੁਪਏ ਬਣੇ ਸੀ। ਜਦੋਂ ਰਿਕਸ਼ਾ ਵਾਲੇ ਨੇ ਉਸ ਪੁਲਿਸ ਵਾਲੀ ਤੋ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਰਿਕਸੇ ਵਾਲੇ ਤੋਂ ਅਤੇ ਰਿਕਸੇ ਵਾਲੇ ਤੋਂ ਰਿਕਸੇ਼ ਦੇ ਕਾਗਜ਼ ਪੱਤਰ ਮੰਗਣ ਲੱਗ ਪਈ। ਪੁਲਿਸ ਵਾਲੀ ਰਿਕਸ਼ੇ ਵਾਲੇ

ਨਾਲ ਬਹੁਤ ਦੇਰ ਤੱਕ ਬਹਿਸ ਕਰਦੀ ਰਹੀ। ਉਹ ਰਿਕਸ਼ਾ ਬੈਟਰੀ ਵਾਲਾ ਰਿਕਸ਼ਾ ਸੀ। ਦੂਜੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਪੁਲੀਸ ਵਾਲਾ ਇਕ ਪੱਤਰਕਾਰ ਨਾਲ ਬਹਿਸ ਕਰਨ ਲੱਗ ਪਿਆ। ਬਾਅਦ ਵਿੱਚ ਪੁਲੀਸ ਵਾਲਾ ਉਸ ਪੱਤਰਕਾਰ ਨਾਲ

ਹੱਥੋਪਾਈ ਵੀ ਹੋਣ ਲੱਗਾ ਸੀ। ਤੀਜੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਮੁੰਡੇ ਦਾ ਪੁਲਿਸ ਵਾਲੇ ਰਹੇ ਹੈਲਮੈਟ ਨਾ ਪਾਉਣ ਕਾਰਨ ਚਲਾਨ ਕੱਟਿਆ ਸੀ। ਦੂਜੇ ਦਿਨ ਹੀ ਉਹ ਮੁੰਡਾ ਉਸ ਪੁਲਿਸ ਵਾਲਿਆਂ ਨੂੰ ਮਿਲਦਾ ਹੈ ਅਤੇ ਪੁਲਿਸ ਵਾਲਾ

ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ। ਪੁਲੀਸ ਵਾਲੇ ਨੇ ਹੈਲਮੈੱਟ ਨਹੀਂ ਪਾਇਆ ਹੋਇਆ ਸੀ। ਜਦੋਂ ਉਸ ਮੁੰਡੇ ਨੇ ਪੁਲਿਸ ਵਾਲੇ ਦ ਪੁੱਛਿਆ ਕਿ ਤੁਸੀਂ ਹੈਲਮੈਟ ਕਿਉਂ ਨਹੀਂ ਪਾਏ। ਇਹ ਸੁਣ ਕੇ ਪੁਲੀਸ ਵਾਲਾ ਭੜਕ ਗਿਆ। ਪੁਲਿਸ ਵਾਲਾ ਮੁੰਡੇ

ਨਾਲ ਹੱਥੋਪਾਈ ਹੋਣ ਲੱਗ ਪਿਆ ਸੀ। ਪੁਲਿਸ ਵਾਲਾ ਮੁੰਡੇ ਨੂੰ ਠਾਣੇ ਲੈ ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਕੈਥਲ, ਪਟਿਆਲਾ, ਜੀਂਦ, ਥਾਨੇਸਰ, ਮਲੇਰ ਕੋਟਲਾ ਅਤੇ ਫਰੀਦਕੋਟ ਸਮੇਤ ਸੀਆਈਐਸ-ਸਤਲੁਜ ਰਾਜ, 1803-1805 ਦੇ ਦੂਜੇ ਐਂਗਲੋ-ਮਰਾਠਾ ਯੁੱਧ ਦੇ ਬਾਅਦ, ਮਰਾਠਾ ਸਾਮਰਾਜ ਦੇ ਖੋਖਰ ਰਾਜਵੰਸ਼ ਦੇ ਅਧੀਨ ਮਹਾਰਾਜ ਵਿਸੇਸਾ ਸਾਰੰਗ ਖੋਖਰ ਦੇ ਅਧੀਨ ਸਨ, ਜਦੋਂ ਮਰਾਠਿਆਂ ਨੇ ਇਹ ਇਲਾਕਾ ਅੰਗਰੇਜ਼ਾਂ ਦੇ ਹੱਥੋਂ ਗੁਆ ਲਿਆ। ਯੁੱਧ ਦੇ ਦੌਰਾਨ, ਖੇਤਰ ਦੇ ਕੁਝ

ਰਾਜਾਂ ਨੇ ਬ੍ਰਿਟਿਸ਼ ਜਨਰਲ ਜੇਰਾਰਡ ਲੇਕ ਪ੍ਰਤੀ ਆਪਣੀ ਵਫ਼ਾਦਾਰੀ ਦਿੱਤੀ. ਦੂਜੀ ਐਂਗਲੋ-ਮਰਾਠਾ ਲੜਾਈ ਦੇ ਅੰਤ ਤੇ, ਸਤਲੁਜ ਦੇ ਪੱਛਮ ਵਿੱਚ ਸਿੱਖ ਸਾਮਰਾਜ ਦੇ ਸ਼ਾਸਕ ਰਣਜੀਤ ਸਿੰਘ ਨਾਲ 1809 ਦੇ ਇੱਕ ਸਮਝੌਤੇ ਨੇ ਇਹਨਾਂ ਰਾਜਾਂ ਨੂੰ ਰਸਮੀ ਬ੍ਰਿਟਿਸ਼ ਸੁਰੱਖਿਆ ਅਧੀਨ ਲਿਆਂਦਾ।

Leave a Reply

Your email address will not be published. Required fields are marked *