ਅੱਜ ਆਪਾਂ ਗੱਲ ਕਰਨ ਜਾ ਰਿਹਾ ਉਸ ਪਿੰਡ ਬਾਰੇ ਇੱਥੋਂ ਦੇ ਲੋਕ ਪਿੰਡ ਦੇ ਮਾੜੇ ਮੁੰਡਿਆਂ ਨੂੰ ਪੁਲੀਸ ਤੋਂ ਬਚਾਉਂਦੀ ਹੈ ਗੱਲ ਏਦਾਂ ਹੁੰਦੀ ਹੈ ਇੱਕ ਨੌਜਵਾਨ ਕੁੜੀ ਦੇ ਮਗਰ ਕਾਫ਼ੀ ਦਿਨ ਫਿਰਦਾ ਸੀ ਤੇ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਸੀ ਜੋ ਕਿ ਉਸ ਦੀ ਨਹੀਂ ਹੁੰਦੀ ਹੈ ਤੇ ਕੁਝ ਮੁੰਡਿਆਂ ਸਾਹਮਣੇ ਉਸ ਦੀ ਬੇਇੱਜ਼ਤੀ ਕਰ ਦਿੰਦੀ ਸੀ ਉਸ ਨੇ ਗੁੱਸੇ ਵਿੱਚ ਇਕ ਇਹੋ ਜਿਹਾ ਕਦਮ ਚੁੱਕਿਆ ਜੋ ਬਹੁਤ ਮਾੜਾ ਹੈ ਉਸ ਨੇ ਜ਼ਬਰਦਸਤੀ ਕੁੜੀ ਨਾਲ ਮਾੜਾ ਕੰਮ ਕਰਦਾ ਜਦ ਉਸਨੇ ਪੁਲੀਸ ਫੜਨ ਆਉਂਦੀ ਤਾਂ ਸਾਰਾ ਪਿੰਡ ਪੁਲਸ ਵਾਲਿਆਂ ਨੂੰ ਮਾੜਾ ਬੋਲਣ ਲੱਗ ਪੈਂਦਾ ਹੈ ਤੇ ਪੁਲਸ
ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਜ਼ਲੀਲ ਕਰਦੀ ਹੈ ਤੇ ਉਸ ਨੂੰ ਭਜਾ ਦਿੰਦੇ ਸੀ ਪੁਲੀਸ ਪਰ ਫੇਰ ਇੱਕ ਵਾਰ ਉਹਨੂੰ ਫੜ ਤਾਂ ਲੈਂਦੀ ਪਰ ਪਿੰਡ ਵਾਲੇ ਕੁਝ ਜ਼ਿਆਦਾ ਹੀ ਉਸ ਮੁੰਡੇ ਦਾ ਸਾਥ ਦਿੰਦੇ ਹਨ ਉਸਦੀ ਗ਼ਲਤੀ ਇਹੋ ਜੀ ਜ਼ਿੰਦਗੀ ਭਰ ਗਲਤੀ ਮੁਆਫ਼ੀ ਨਹੀਂ ਹੈ ਫਿਰ ਵੀ ਪਿੰਡ ਵਾਲਿਆਂ ਨੂੰ ਪਤਾ ਨਹੀਂ ਕੀ ਹੋਇਆ ਜੋ ਉਸ ਮੁੰਡੇ ਦਾ ਸਾਥ ਦਿੰਦੇ ਨੇ ਕਾਫੀ ਚਿਰ ਏਦਾਂ ਹੀ ਚੱਲਦਾ ਤੇ ਸਾਰਾ ਪਿੰਡ ਕੱਠਾ ਹੋ ਜਾਂਦਾ ਉਹ ਮੁੰਡਾ ਪਹਿਲਾਂ ਆਪਣੀ ਗਲਤੀ ਵੀ ਮੰਨਦਾ ਸੀ ਪਰ ਕੌਸ਼ਿਕ ਘਰਾਂ ਦੇ ਲੋਕਾਂ ਨੇ ਉਸ ਦਾ ਸਾਥ ਦੇ ਦਿੱਤਾ ਮੈਂ ਉਸ ਨੂੰ ਅੱਜ ਨਹੀਂ ਸਜ਼ਾ ਮਿਲਦੀ ਤਾਂ ਉਹ ਕੱਲ੍ਹ ਨੂੰ
ਸ਼ਰ੍ਹੇਆਮ ਲੋਕਾਂ ਦੀਆਂ ਧੀਆਂ ਭੈਣਾਂ ਤੇ ਮਾੜੀ ਅੱਖ ਰੱਖੂਗਾ ਅੱਜ ਤਾਂ ਸਾਰਾ ਪਿੰਡ ਉਸ ਦਾ ਸਾਥ ਦੇ ਰਿਹਾ ਹੈ ਜਦ ਉਸ ਨੇ ਆਪਣੇ ਹੀ ਪਿੰਡ ਦੀ ਕੁੜੀ ਨਾਲ ਮਾੜਾ ਕੰਮ ਕੀਤਾ ਤਾਂ ਫੇਰ ਵੇਖਾਂਗੇ ਕੌਣ ਸਾਥ ਦਿੰਦਾ ਹੈ ਇਸ ਟਾਈਮ ਤਾਂ ਔਰਤ ਪੁਲਸ ਨੂੰ ਵੀ ਪਿੰਡਾਂ ਦੀਆਂ ਬੀਬੀਆਂ ਬਹੁਤ ਮਾੜਾ ਕਹਿਣ ਦਇਆ ਹੈ ਜਿਸ ਦਿਨ ਇਨ੍ਹਾਂ ਦੀ ਕੁਡ਼ੀ ਜਾਂ ਭੈਣ ਨਾਲ ਕੁਝ ਮਾੜਾ ਕੰਮ ਹੋਇਆ ਤਾਂ ਪੁਲਸ ਨੇ ਇਨ੍ਹਾਂ ਦੀ ਇੱਕ ਨਹੀਂ ਸੁਣੀ ਫੇਰ ਇਨ੍ਹਾਂ ਨੂੰ ਪਤਾ ਲੱਗੂ ਅਸੀਂ ਅੱਜ ਤੀਹ ਤਰੀਕ ਨੂੰ ਗਲਤ ਕੀਤਾ ਸੀ ਕੇ ਸਹੀ ਕੀਤਾ ਹੈ