ਇਕ ਮੁੰਡਾ ਬੜੇ ਸਾਲਾਂ ਬਾਅਦ ਚੰਡੀਗੜ੍ਹੋਂ ਆਪਣੇ ਪਿੰਡ ਆਉਂਦਾ ਹੈ ਤੇ ਉਹ ਪਿੰਡ ਦੇ ਲੋਕਾਂ ਵਿੱਚ ਕਾਫੀ ਸੀ ਬਦਲਾਵ ਵੇਂਹਦਾ ਸੀ ਜਿੱਦਾਂ ਲੋਕੀਂ ਪਹਿਲਾਂ ਰਹਿੰਦੇ ਉੱਧਰ ਹੁਣ ਨਹੀਂ ਰਹਿੰਦੇ ਸੀ ਉਹ ਆਪਣੇ ਯਾਰ ਨਾਲ ਬੈਠਾ ਸੀ ਲੇਖਕ ਉਸ ਦੇ ਲਾਗੇ ਇੱਕ ਬੜੀ ਸੋਹਣੀ ਕੁੜੀ ਜਾਂਦੀ ਹੈ ਤੇ ਉਸ ਨੂੰ ਵੇਖ ਕੇ ਬੜਾ ਖ਼ੁਸ਼ ਹੁੰਦਾ ਤੇ ਲਾਗੇ ਬੈਠੇ ਆਪਣੇ ਯਾਰ ਨੂੰ ਕਹਿੰਦਾ ਮੇਰੀ ਇਹਦੇ ਨਾਲ ਗੱਲ ਕਰਾ ਦੇ ਉਸ ਤੋਂ ਯਾਰ ਕਹਿੰਦਾ ਪਿੰਡ ਵਿੱਚ ਹੀ ਨਹੀਂ ਕੰਮ ਚਲਦਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ ਪਰ ਸ਼ੈਰੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਇਹੋ ਪਤਾ ਕਰਾ ਕੇ ਉਸ ਦੇ
ਘਰੇ ਜਾਂਦਾ ਕੁੜੀ ਉਸ ਸਰਪੰਚ ਦੀ ਹੁੰਦੀ ਉਸ ਨੂੰ ਬਾਅਦ ਵਿੱਚ ਪਤਾ ਲੱਗਦਾ ਸੀ ਜਦੋਂ ਕੁੜੀ ਨੂੰ ਮਿੱਲ ਦਾਅਵਾ ਕੁੜੀ ਆਪਣੇ ਭਰਾ ਤੋਂ ਬਹੁਤ ਜ਼ਿਆਦਾ ਡਰਦੀ ਸੀ ਕਿਉਂਕਿ ਉਸ ਦਾ ਭਰਾ ਬਹੁਤ ਗੁੱਸੇ ਵਾਲਾ ਹੈ ਮੁੰਡਾ ਜਦ ਕੁੜੀ ਨਾਲ ਗੱਲ ਕਰਦਾ ਸੀ ਤੇ ਉਸ ਨੂੰ ਸਿੱਧਾ ਹੀ ਕਹਿੰਦਾ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਕੁੜੀ ਦਾ ਹੱਥ ਫੜ ਲੈਂਦਾ ਕੁੜੀ ਬਹੁਤ ਜ਼ਿਆਦਾ ਡਰ ਜਾਂਦੀ ਕੀਤੀ ਉਸ ਦਾ ਭਰਾ ਨਾ ਆ ਜਾਂਦਾ ਹੋਵੇ ਕੁੜੀ ਉਥੋਂ ਨੂੰ ਜਲਦੀ ਜਲਦੀ ਸਜਾ ਦਿੰਦੀ ਕੁਝ ਦਿਨਾਂ ਬਾਅਦ ਫੇਰ ਆਉਂਦਾ ਤੇ ਕੁੜੀ ਨੇ ਵੀ ਉਸ ਨੂੰ ਹਾਂ ਕਰ ਦਿੱਤੀ ਉਹ ਬੈਠੇ ਇੱਕ ਦੂਜੇ ਦੀਆਂ ਬਾਹਵਾਂ ਵਿੱਚ ਪਿਆਰ
ਵਾਲੀਆਂ ਗੱਲਾਂ ਕਰਨ ਤੇ ਸੀ ਪਰ ਉਸ ਦੇ ਭਰਾ ਨੇ ਸਾਰਾ ਕੁਝ ਵੇਖ ਲਿਆ ਸੀ ਤੇ ਆਪਣੀ ਭੈਣ ਨੂੰ ਛਿੜਕ ਕੇ ਅੰਦਰ ਬੰਦ ਕਰ ਦਿੱਤਾ ਇੱਕ ਦੋ ਦਿਨਾਂ ਬਾਅਦ ਮੁੰਡਾ ਕੁੜੀ ਨੂੰ ਅੰਦਰੋਂ ਕੱਢ ਲਿਆਉਂਦਾ ਇੱਥੇ ਉਸ ਨੂੰ ਭਜਾ ਕੇ ਲੈ ਜਾਂਦਾ ਸੀ ਉਸ ਨੂੰ ਭੱਜਦਿਆਂ ਹੋਇਆਂ ਪਿੰਡ ਦਾ ਇੱਕ ਮੁੰਡਾ ਵੇਖ ਲੈਂਦਾ ਉਹ ਮੁੰਡਾ ਸਰਪੰਚ ਨੂੰ ਦੱਸ ਦਿੰਦਾ ਤੇ ਸਰਪੰਚ ਉਸ ਦੇ ਘਰੇ ਜਾ ਕੇ ਬਾਪੂ ਉਸਦੇ ਨੂੰ ਗਲੋਂ ਫੜ ਲੈਂਦਾ ਸੀ ਇਸ ਦਾ ਬਾਪੂ ਕਹਿੰਦਾ ਇਥੇ ਨਹੀਂ ਆਏ ਕੁੜੀ ਮੁੰਡਾ ਤੇ ਸਰਪੰਚ ਉਨ੍ਹਾਂ ਨੂੰ ਲੱਭਣ ਚਲੇ ਜਾਂਦਾ ਹੈ