ਦੋਸਤੋ ਅੱਜ ਅਸੀਂ ਤੁਹਾਡੇ ਲਈ ਜਿਹੜੀ ਸਟੋਰੀ ਲੈ ਕੇ ਪਹੁੰਚੇ ਹਾਂ ਇਹ ਇਕ ਸੱਚੀ ਕਹਾਣੀ ਨਹੀਂ ਹੈ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਹੀ ਜਾਣਕਾਰੀ ਦਿੰਦੇ ਹਾਂ ਜੋ ਕਿ ਅਸੀਂ ਅੱਗੇ ਪ੍ਰਾਪਤ ਕਰਦੇ ਹਾਂ ਸੋ ਇਸ ਲਈ ਸਾਡਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਮਕਸਦ ਨਹੀਂ ਹੁੰਦਾ ਤਾਂ ਅੱਜ ਦੀ ਸਟੋਰੀ ਕੁਝ ਏਦਾਂ ਹੈ ਕਿ ਦੋ ਮੁੰਡੇ ਬੈਠੇ ਹੁੰਦੇ ਹਨ ਕਾਲਜ ਦੇ ਬਾਰ ਵਿਚ ਤੇ ਇਕ ਮੁੰਡਾ ਅਤੇ ਇੱਕ ਕੁੜੀ ਦੇ ਅੱਗੇ
ਆ ਰਹੀ ਹੁੰਦੀ ਹੈ ਤਾਂ ਉਹ ਦੋਨੋਂ ਮੁੰਡੇ ਕਹਿੰਦੇ ਹਨ ਕਿ ਇਸ ਤੋਂ ਛਿੱਤਰ ਖਾਊਂਗਾ ਪਰ ਜਿਵੇਂ ਹੀ ਉਹ ਕੁੜੀ ਉਨ੍ਹਾਂ ਮੁੰਡਿਆਂ ਕੋਲੋਂ ਲੰਘਣ ਲੱਗੀ ਤਾਂ ਜਿਹੜਾ ਮੁੰਡਾ ਉਸ ਦੇ ਪਿੱਛੇ ਆਉਂਦਾ ਹੈ ਤਾਂ ਉਸ ਦਾ ਹੱਥ ਫੜ ਲੈਂਦਾ ਪਰ ਕੁੜੀ ਉਸ ਨੂੰ ਹੋਸ਼ ਨਹੀਂ ਰਹਿੰਦੀ ਤੇ ਉਹ ਮੁੰਡੇ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਇਸ ਕੁੜੀ ਨੇ ਉਸ ਨੂੰ ਕੁਝ ਕਿਹਾ ਕਿਉਂ ਨਹੀਂ ਅਤੇ ਫਿਰ ਕਹਿੰਦੇ ਹਨ ਕਿ ਬਾਈ ਆਰੇ ਸੱਚੀ ਜ਼ਿੱਦ ਦਾ ਪੱਕਾ ਹੈ ਇਹ ਬੰਦਾ ਜ਼ੁਬਾਨ ਦਾ ਪੱਕਾ ਰਿਹਾ ਇਸ ਨੇ ਉਸ ਨੂੰ ਸਾਹ ਹੀ ਲਿਆ ਹੈ ਅਤੇ ਫਿਰ ਜਦ ਉਹ ਮੁੰਡਾ ਕੁੜੀ ਅੱਗੇ ਜਾਂਦੀ ਹੈ ਤਾਂ ਉਹ ਕੁੜੀ ਕਹਿੰਦੀ ਹੈ ਕਿ ਮੇਰਾ ਹੱਥ ਛੱਡ ਦਿਓ ਕਿਉਂਕਿ ਉਹ ਮੁੰਡੇ
ਮੈਨੂੰ ਜਾਣਦੇ ਹਨ ਉਨ੍ਹਾਂ ਨੇ ਘਰੇ ਦੱਸ ਦੇਣਾ ਹੈ ਫਿਰ ਉਹ ਮੁੰਡਾ ਕਹਿੰਦਾ ਹੈ ਕਿ ਤੂੰ ਡਰ ਦੀ ਕਿਉਂ ਹੈ ਮੈਂ ਹੈਗਾ ਨਾਖੁਸ਼ ਨਹੀਂ ਹੁੰਦਾ ਹਾਂ ਜੀ ਦੋਸਤੋ ਬਾਕੀ ਦੀ ਜਾਣਕਾਰੀ ਤੁਹਾਨੂੰ ਹੇਠਾਂ ਦਿੱਤੇ ਹੋਏ ਵੀਡੀਓ ਦਾ ਲਿੰਕ ਵਿੱਚੋਂ ਮਿਲ ਜਾਊਗੀ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਤੇ ਕਲਿੱਕ ਕਰਕੇ ਸਾਰੀ ਸਟੋਰੀ ਦੇਖ ਸਕਦੇ ਹੋ ਤਾਂ ਸਾਡੇ ਨਾਲ ਜੁੜੋ ਤਾਂ ਜੋ ਅਸੀਂ ਤੁਹਾਡੇ ਲਈ ਡੇਲੀ ਏਦਾਂ ਦੀਆਂ ਨਵੀਂਆਂ ਨਵੀਂਆਂ ਸਟੋਰੀਆਂ ਖ਼ਬਰਾਂ ਅਤੇ ਹੋਰ ਕਿਸੇ ਲੈ ਕੇ ਆਉਂਦੇ ਰਹੀਏ ਸਾਡੇ ਪੇਜ ਨੂੰ ਫਾਲੋ ਜ਼ਰੂਰ ਕਰੋ