ਪਿਆਰ ਦਾ ਲਾਲਚ ਦੇ ਕੇ ਮੁੰਡੇ ਨੇ ਕੁੜੀ ਨਾਲ

ਇਕ ਕੁੜੀ ਮੁੰਡੇ ਬੜਾ ਪਿਆਰ ਕਰਦੀ ਸੀ ਤੇ ਰੋਜ਼ ਕਾਲਜ ਜੇਬਾਂ ਨੇ ਉਹਨੂੰ ਮਿਲਦੀ ਸੀ ਉਸ ਨੂੰ ਧੋਖਾ ਦੇਣ ਦਿਆ ਸੀ ਦੂਜੇ ਪਾਸੇ ਉਸ ਦਾ ਪਿਉ ਕੁੜੀ ਨੂੰ ਸਮਝਾਉਂਦਾ ਹੈ ਧੀ ਓਧਰੋਂ ਉਸਦਾ ਯਾਰ ਆ ਜਾਂਦਾ ਹੈ ਦੋਵੇਂ ਯਾਰ ਕੱਠੇ ਹੋ ਕੇ ਬਾਤਾਂ ਕਰਦੇ ਨੇ ਤੇ ਕੁੜੀ ਦੇ ਪਿਓ ਨੂੰ ਉਸਦਾ ਯਾਰ ਕਹਿੰਦਾ ਹੈ ਕੀ ਤੂੰ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰ ਦੇ ਤੇ ਆਪਣੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜਾਊਗੀ ਕੁੜੀ ਦਾ ਪਿਓ ਉਸ ਨੂੰ ਹਾਂ ਕਰ ਦਿੰਦਾ ਹੈ ਜਦ ਕੁੜੀ ਆਉਂਦੀ ਹੈ ਉਸ ਦਾ ਪਿਉ ਉਸ ਦੇ ਰਿਸ਼ਤੇ ਬਾਰੇ ਉਹਦੇ ਕੋਲ ਗੱਲ ਕਰਦਾ ਹੈ ਪਰ ਕੁੜੀ ਜਵਾਬ ਦੇ ਦਿੰਦੀ ਹੈ ਇਕ ਮੁੰਡੇ ਨੂੰ ਮੈਂ ਪਿਆਰ ਕਰਦੀ ਹਾਂ ਮੈਂ ਉਸੇ ਨਾਲ ਹੀ ਵਿਆਹ ਕਰਾਵਾਂਗੀ ਉਸ ਪਿਓ ਕਹਿੰਦਾ ਹੈ ਮੈਨੂੰ ਮੁੰਡੇ ਨਾਲ

ਪਹਿਲਾਂ ਮਲਾਹ ਕੁੜੀ ਕੋਈ ਬਹਾਨਾ ਲਾ ਕੇ ਟਾਲ ਦਿੰਦੀ ਹੈ ਤੇ ਆਪਣੇ ਅਰਸ਼ਦ ਨੂੰ ਮਿਲਣ ਚਲੇ ਜਾਂਦੀ ਹੈ ਉਸ ਦੇ ਚਾਚੇ ਦਾ ਮੁੰਡਾ ਉਸ ਨੂੰ ਜਾਂਦੇ ਵਸਤ ਵੇਖ ਲੈਂਦਾ ਹੈ ਤੇ ਉਹਦਾ ਪਿੱਛਾ ਕਰਦਾ ਹੈ ਜਦ ਦੋ ਮੁੰਡੇ ਨਾਲ ਨਿਆਰੇ ਲੈਣ ਦੀ ਹੁੰਦੀ ਹੈ ਉਸੇ ਟਾਈਮ ਉਸ ਦੇ ਚਾਚੇ ਦਾ ਮੁੰਡਾ ਵੀਡੀਓ ਬਣਾ ਲੈਂਦਾ ਹੈ ਅਗਲੇ ਦਿਨ ਕੁੜੀ ਮੁੰਡੇ ਨੂੰ ਫੇਰ ਮਿਲਣ ਜਾਂਦੀ ਹੈ ਤੇ ਉੱਥੇ ਮੁੰਡੇ ਦੇ ਨਾਲ ਉਸਦੇ ਯਾਰ ਵੀ ਬੈਠੇ ਨੇ ਕੁੜੀ ਨੂੰ ਵੇਖ ਕੇ ਉਸ ਦਾ ਯਾਰ ਚਲੇ ਜਾਂਦਾ ਹੈ ਤੇ ਉਹ ਮੁੰਡੇ ਨਾਲ ਵਿਆਹ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ ਮੁੰਡਾ ਉੱਥੋਂ ਥੋੜ੍ਹਾ ਟੈਮ ਮੰਗਦਾ ਹੈ ਫੇਰ ਕੁੜੀ ਪਿਆਰ ਵਾਲੀਆਂ ਗੱਲਾਂ ਕਰਨ ਲੱਗ ਪੈਂਦੀ ਹੈ ਤੇ ਮੁੰਡਾ ਵੀ ਇੱਕ ਦਿਨ ਮੁੰਡਾ ਉਸ ਨੂੰ ਰਾਤ ਨੂੰ ਬੁਲਾਉਂਦਾ ਸੀ ਕਿਉਂਕਿ ਉਹਨੇ ਕੁੜੀ ਨਾਲ ਮਤਲਬ ਕੱਢ ਕੇ ਉਸ ਨੂੰ ਛੱਡਣਾ ਹੁੰਦਾ ਹੈ ਕੁੜੀ ਰਾਤ ਨੂੰ ਨਾਲ ਲਾ ਕੇ ਚਲੇ ਤਾਂ ਜਾਂਦੀ ਹੈ ਪਰ ਉਸ ਦੇ ਪਿੱਛੇ ਹੁਣ ਤਾਂ ਚਾਚੇ ਦਾ ਮੁੰਡਾ ਤੇ ਚਾਚਾ ਤੁਰ ਪੈਂਦੇ ਨੇ ਜਦ

ਮੁੰਡਾ ਆਪਣਾ ਮਤਲਬ ਕੁੜੀ ਨਾਲ ਕੱਢਦਿਆਂ ਉਸ ਨੂੰ ਉਸ ਦਾ ਚਾਚਾ ਧੀ ਉਹਦਾ ਮੁੰਡਾ ਵੇਖ ਲੈਂਦੇ ਨੇ ਉਸੇ ਟਾਈਮ ਉਹ ਭੱਜ ਕੇ ਬੇਘਰੇ ਜਾਂਦੀ ਤੇ ਕੁੜੀ ਦੇ ਪਿਓ ਨੂੰ ਸਾਰਾ ਕੁਝ ਦੱਸ ਦਿੰਦੇ ਨੇ ਕੁੜੀ ਦਾ ਪਿਉ ਸ਼ਰਮਿੰਦਾ ਹੋ ਜਾਂਦਾ ਤੇ ਜਦ ਕੁੜੀ ਆਉਂਦੀ ਉਸ ਨੂੰ ਪੁੱਛਦਾ ਤੂੰ ਕਿੱਥੋਂ ਆਈਆਂ ਝੂਠ ਬੋਲਦੀ ਹੈ ਉਸ ਦਾ ਝੂਠ ਨਹੀਂ ਚਲਦਾ ਹੈ ਉਸ ਦੇ ਚਾਚੇ ਦਾ ਮੁੰਡਾ ਕੁੜੀ ਨੂੰ ਵੀਡੀਓ ਵਖਾਉਂਦਾ ਕੁੜੀ ਉਸ ਦਾ ਮੋਬਾਈਲ ਫੜ ਕੇ ਬਾਹਰ ਚਲੀ ਜਾਂਦੀ ਫੇਰ ਉਸ ਮੁੰਡੇ ਨੂੰ ਵੀਡੀਓ ਵਿਖਾਉਣ ਕੁੜੀ ਦਾ ਚਾਚਾ ਤੇ ਪਿਓ ਬੰਦੇ ਇਕੱਠੇ ਕਰ ਕੇ ਉਹਦੇ ਮਗਰੇ ਹੀ ਚਲੇ ਜਾਂਦੇ ਹਨ ਕੁੜੀ ਮੁੰਡੇ ਨੂੰ ਜਦ ਵੀਡੀਓ ਵਿਖਾਉਂਦੀ ਤਾਂ ਮੁੰਡਾ ਕਹਿੰਦਾ ਕੋਈ ਚੱਕਰ ਨਹੀਂ ਮੇਰਾ ਕੀ ਜਾਂਦਾ ਮੈਂ ਤੈਨੂੰ ਅੱਜ ਨਹੀਂ ਤਾਂ ਕੱਲ੍ਹ ਛੱਡ ਹੀ ਦੇਣਾ

Leave a Reply

Your email address will not be published.