ਪਾਣੀ ਵਿੱਚੋ ਨਿਕਲਣ ਲੱਗੇ ਹੀਰੇ ਦੇਖੋ ਵੀਡੀਓ

ਇਸ ਸੰਸਾਰ ਨੂੰ ਪ੍ਰਮਾਤਮਾ ਨੇ ਹੀ ਸਿਰਜਿਆ ਹੈ ਅਤ ਉਸਦੀ ਮਰਜ਼ੀ ਤੋਂ ਬਿਨ੍ਹਾ ਕਿਤੇ ਕੋਈ ਪੱਤਾ ਵੀ ਨਹੀਂ ਹਿੱਲ ਸਕਦਾ । ਉਹੀ ਦੇਣ ਵਾਲਾ ਹੈ ਤੇ ਉਹੀ ਖੋਹਣ ਵਾਲਾ। ਕਹਿੰਦੇ ਹਨ ਕਿ ਜਦੋਂ ਉਹ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹੀ ਹੀ ਘਟਨਾ ਬਾਰੇ ਅੱਜ ਗੱਲ ਕਰਦੇ ਹਾਂ ਜੋ ਕਿ ਇੱਕ ਗਰੀਬ ਕਿਸਾਨ ਦੀ ਹੈ।

ਇੱਕ ਕਿਸਾਨ ਸੀ ਜੋ ਕਿ ਬਹੁਤ ਹੀ ਗਰੀਬ ਸੀ , ਉਸ ਕੋਲ ਗੁਜ਼ਾਰੇ ਯੋਗ ਜ਼ਮੀਨ ਸੀ ।ਜਿਸ ਉੱਤੇ ਉਹ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ । ਪਰ ਉਸਨੂੰ ਇੱਕ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ । ਉਸ ਕੋਲ ਆਪਣਾ ਕੋਈ ਵੀ ਸਿੰਚਾਈ ਦਾ ਸਾਧਨ ਨਹੀਂ ਸੀ ਹੈ। ਉਸਨੂੰ ਨਾਲ ਦੇ ਕਿਸਾਨਾਂ ਕੋਲੋਂ ਪਾਣੀ ਮੰਗ ਕੇ ਆਪਣੇ ਖੇਤਾਂ ਨੂੰ ਸਿੰਜਣਾ ਪੈਂਦਾ ਸੀ ।ਕਈ ਵਾਰ ਪਾਣੀ ਨਾ ਮਿਲਣ ਕਾਰਨ

ਉਸਦੀ ਫਸਲ ਖਰਾਬ ਵੀ ਹੋ ਜਾਂਦੀ ਸੀ ਜਿਸਦੀ ਭਰਪਾਈ ਉਸਨੂੰ ਅਗਲ ਫਸਲ ਵਿੱਚੋਂ ਕਰਨੀ ਪੈਂਦੀ ਸੀ । ਇਸ ਤਰ੍ਹਾਂ ਇਹ ਕਿਸਾਨ ਆਪਣਾ ਸਮਾਂ ਬਤੀਤ ਕਰਦਾ ਸੀ। ਫਿਰ ਅਚਾਨਕ ਇਸ ਕਿਸਾਨ ਨੇ ਥੋੜਾ ਕਰਜ਼ਾ ਲੈ ਕੇ ਆਪਣਾ ਪਾਣੀ ਵਾਲੀ ਮੋਟਰ ਲਗਵਾਉਣ ਬਾਰੇ ਸੋਚਿਆ ਕਈ ਵਾਰ ਸੋਚ ਲਿਚਾਰ ਕਰਨ ਤੋਂ ਬਾਅਦ ਆਖਿਰ ਕਾਰ ਉਸਨੇ ਮਨ ਬਣਾ ਹੀ ਲਿਆ ਅਤੇ ਆਪਣੇ ਖੇਤਾਂ ਵਿੱਚ ਆਪਣਾ ਸਬਮਰਸੀਬਲ ਪੰਪ ਲਗਵਾ ਲਿਆ। ਇੱਕ ਦਿਨ ਜਦੋਂ ਉਹ ਖੇਤਾਂ ਦੀ ਸਿੰਚਾਈ ਕਰ ਰਿਹਾ ਸੀ

ਤਾਂ ਅਤਾਨਕ ਉਸਨੂੰ ਮੋਟਰ ਪੰਪ ਕੋਲ ਇੱਕ ਲਾਲ ਰੰਗ ਦੀ ਰੋਸ਼ਨੀ ਦਿਖਾਈ ਦਿੱਤੀ ਜਦੋਂ ਉਸਨੇ ਕੋਲ ਪੁੱਜ ਕੇ ਦੇਖਿਆ ਤਾਂ ਉਹ ਇੱਕ ਹੀਰਾ ਸੀ । ਕਿਸਾਨ ਉਸ ਹੀਰੇ ਨੂੰ ਆਪਣੇ ਘਰ ਲੈ ਗਿਆ ।ਬਾਅਦ ਵਿੱਚ ਬਹੁਤ ਲੋਕ ਉਸਨੂੰ ਦੇਖਣ ਆਏ ਅਤੇ ਦੇਖ ਕੇ ਹੈਰਾਨ ਵੀ ਹੋਏ । ਕਿਸਾਨ ਨੇ ਉਹ ਹੀਰਾ ਕਿਸੇ ਚੰਗੇ ਵਪਾਰੀ ਨੂੰ ਵਧੀਆ ਰੇਟ ਤੇ ਵੇਚ ਦਿੱਤਾ

ਅਤੇ ਵਧੇਰੇ ਧਨ ਦੀ ਪ੍ਰਾਪਤੀ ਕਰ ਲਈ ਜਿਸ ਤੋਂ ਬਾਅਦ ਉਹ ਬਹੁਤ ਅਮੀਰ ਹੋ ਗਿਆ । ਉਸਨੇ ਜ਼ਮੀਨ ਵੀ ਹੋਰ ਲੈ ਲਈ ਅਤੇ ਵਧੀਆ ਢੰਗ ਨਾਲ ਵੱਡੇ ਪੱਧਰ ਤੇ ਖੇਤੀਬਾੜੀ ਕਰਨ ਲੱਗਾ। ਇਸ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਕੰਮ ਕਰਦੇ ਸਮੇਂ ਪ੍ਰਮਾਤਮਾ ਵਿੱਚ ਭਰੋਸਾ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਆਪ ਦਿਆਲਤਾ ਭਰਿਆ ਹੱਥ ਸਾਡੇ ਉੱਪਰ ਜ਼ਰੂਰ ਰੱਖਦਾ ਹੈ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Leave a Reply

Your email address will not be published. Required fields are marked *