ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਪ੍ਰੇਮ ਸਬੰਧਾ ਦੇ ਚੱਲਦਿਆਂ ਇਕ 19 ਸਾਲਾ ਨੌਜਵਾਨ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਗਿਆ ਮਿ੍ਰ ਤ ਕ ਦੀ ਪਛਾਣ ਹਰਚਰਨ ਸਿੰਘ ਪੁੱਤਰ ਮਨਜੀਤ ਸਿੰਘ ਵੱਜੋ ਹੋਈ ਹੈ ਜੋ ਕਿ ਚਾਰ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਦੀ ਪਹਿਲਾ ਹੀ ਮੌ ਤ ਹੋ ਚੁੱਕੀ ਹੈ ਦੱਸ ਦੇਈਏ ਕਿ ਮਿ੍ਰ ਤ ਕ ਹਰਚਰਨ ਦੇ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਜਿਸ ਨੂੰ ਮਿਲਣ ਵਾਸਤੇ ਉਹ ਰਾਤ ਸਮੇ ਲੜਕੀ ਦੇ ਘਰ ਗਿਆ
ਅਗਲੇ ਦਿਨ ਉਸ ਦੀ ਲਾ ਸ਼ ਖੇਤਾ ਵਿੱਚੋਂ ਬ ਰਾ ਮ ਦ ਹੋਈ ਸੀ ਜਿਸ ਦੇ ਇਨਸਾਫ਼ ਵਾਸਤੇ ਲੋਕਾ ਵੱਲੋ ਸ਼ੋਸ਼ਲ ਮੀਡੀਆ ਤੇ ਲਗਾਤਾਰ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਹੁਣ ਸ਼ੋਸ਼ਲ ਮੀਡੀਆ ਤੇ ਹਰਚਰਨ ਸਿੰਘ ਦੀਆ ਕੁਝ ਵੀਡਿਉਜ ਸਾਹਮਣੇ ਆਈਆਂ ਹਨ ਜਿਹਨਾ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਉਕਤ ਵੀਡਿਉਜ ਦੇ ਵਿੱਚ ਹਰਚਰਨ ਆਪਣੇ ਦੋਸਤਾ ਨਾਲ ਸਕੂਲ ਦੇ ਕਲਾਸ ਰੂਮ ਚ ਭੰਗੜਾ ਪਾਉਂਦਾ ਦਿਖਾਈ ਦਿੰਦਾ ਹੈ ਅਤੇ ਫਿਰ
ਬਾਹਰ ਕਿਸੇ ਗਰਾਊਂਡ ਦੇ ਵਿੱਚ ਦੋਸਤਾ ਨਾਲ ਮਜਾਕ ਕਰਦਾ ਨਜਰ ਆਉਂਦਾ ਹੈ ਜਿਸ ਦੀਆ ਇਹ ਵੀਡਿਉਜ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀਆ ਹਨ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ