ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨਾਂ ਤੋਂ ਇੱਕ ਮੁੱ ਦਾ ਚੱਲਦਾ ਪਿਆ ਹੈ ਅਤੇ ਇਹ ਮੁੱਦਾ ਹੈ ਪਰਮੀਸ਼ ਵਰਮਾ ਤੇ ਸ਼ਹਿਰੀ ਮੰਨਦਾ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਦੋਨੋਂ ਗਾਇਕ ਬਹੁਤ ਹੀ ਜ਼ਿਆਦਾ ਵਧੀਆਂ ਹਨ ਜਿਨ੍ਹਾਂ ਦੀ ਗਾਇਕੀ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਜਿਨ੍ਹਾਂ ਦੇ ਗਾਣੇ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ ਪਰ ਹਾਲ ਹੀ ਦੇ ਵਿੱਚ ਜਦੋਂ ਪਰਮੀਸ਼ ਵਰਮਾ ਦਾ ਵਿਆਹ ਸੀ ਤਾਂ ਉਨ੍ਹਾਂ ਦੇ ਵਿਆਹ ਤੇ ਸ਼ੈਰੀ ਮਾਨ ਨਾ ਰਾ ਜ਼ ਹੋ ਗਏ ਅਤੇ
ਸ਼ੈਰੀ ਮਾਨ ਨੇ ਦਾ ਰੂ ਪੀ ਕੇ ਆਪਣੇ ਦਿਲ ਦਾ ਹਾ ਲ ਸੁਣਾ ਦਿੱਤਾ ਅਤੇ ਗੁੱ ਸੇ ਵਿੱਚ ਕੁਝ ਕੁ ਗੱਲਾਂ ਵੀ ਪਰਮੀਸ਼ ਵਰਮਾ ਨੂੰ ਕਹਿ ਦਿੱਤੀਆਂ ਕਹਿ ਸਕਦੇ ਹਾਂ ਕਿ ਜਦੋਂ ਬੰਦੇ ਦਾ ਦਿ ਲ ਟੁੱ ਟ ਦਾ ਹੈ ਇਸ ਉੱਪਰ ਉਸ ਨੂੰ ਜਾ ਨ ਦਾ ਇਤਬਾਰ ਹੁੰਦਾ ਹੈ ਜਦੋਂ ਉਹੀ ਇਨਸਾਨ ਦਿਲ ਤੋ ੜ ਦਾ ਹੈ ਤਾਂ ਦੁੱਖ ਤਾਂ ਬਹੁਤ ਲੱਗਦਾ ਹੈ ਅਜਿਹਾ ਹੀ ਹੋਇਆ ਸੀ ਸ਼ੈਰੀ ਮਾਨ ਦੇ ਨਾਲ ਸੌ ਹਾਲ ਹੀ ਦੇ ਵਿੱਚ ਪਰਮੀਸ਼ ਵਰਮਾ ਨੇ ਕੁੱਝ ਸਟੋਰੀਆਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਪਰਮੀਸ਼ ਵਰਮਾ ਵੀ ਆਪਣਾ ਗੁੱ ਸਾ ਕੱ ਢ ਦਾ ਪਿਆ ਹੈ ਪਰਮੀਸ਼
ਵਰਮਾ ਲਿਖਦਾ ਹੈ ਕਿ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਹੈ ਪੰਜ ਸਾਲ ਭਰਾ ਵਾਲੀ ਰਿਸਪੈਕਟ ਦਿੱਤੀ ਹੈ ਇੱਕ ਵਾਰੀ ਮਾਂ ਭੈਣ ਦੀ ਗਾ ਲ੍ਹ ਸੁਣ ਲਈ ਅਗਲੀ ਵਾਰੀ ਸੋਚ ਕੇ
ਮੇਰੀ ਮਾਂ ਦੀ ਨਹੀਂ ਤਾਂ ਨਾ ਸਹੀ ਜੇ ਆਪਣੀ ਮਾਂ ਜੀ ਰਿਸਪੈਕਟ ਕਰਦੈ ਤਾਂ ਉਹੀ ਸਹੁੰ ਖਾ ਕੇ ਸੱਚ ਦੱਸੇ ਫੋਨ ਤੇ ਇਨਵਾਈਟ ਦੇਣ ਤੋਂ ਚਾਰ ਦਿਨ ਪਹਿਲਾਂ ਦੱਸਿਆ ਸੀ ਕਿ ਨਹੀਂ ਕਿ ਬਾਈ ਫੈਮਿਲੀ ਦੇ ਕਿਸੇ ਮੈਂਬਰ ਕੋਲ ਫੋਨ ਨਹੀਂ ਹੋਣਾ ਨਾਂ ਲੈ ਕੇ ਆਇਓ ਇੱਕ ਸੌ ਤੀਹ ਬੰ ਦਿ ਆ ਦੇ ਵਿੱਚੋਂ ਤੂੰ ਬਈ ਕੱਲਾ ਹੀ ਸਟਾਰ ਸੀ ਨਾਲੇ ਵਿਆਹ ਦੇਖਣ ਆਇਆ ਸੀ ਅਸ਼ੀਰਵਾਦ ਦੇਣ ਆਇਆ ਸੀ ਕਿ ਸ ਟੰ ਟ ਖੇਡਣ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ