ਪਤੀ ਨੇ ਘਰਵਾਲੀ ਕੀਤੀ ਬਾਗੋ ਬਾਗ

ਸਵੇਰ ਤੋਂ ਗੁਰਜੀਤ ਆਪਣੇ ਪਤੀ ਤੋਂ ਆਸ ਲਾਈ ਬੈਠੀ ਸੀ ਕਿ ਸੀਰੀਅਲਾਂ ਕੋਈ ਤੋਹਫਾ ਲਿਆ ਕੇ ਪੱਕਾ ਦਿਊਗਾ ਜਾਂ ਸੂਟ ਹੋਵੇ ਜਾਂ ਕੋਈ ਮੇਕਅੱਪ ਕਿੱਟ ਜਾਂ ਕੋਈ ਮੁਹੱਬਤ ਵਾਲਾ ਤੋਹਫਾ ਹੀ ਹੋਵੇਗਾ ਜਾਂ ਫਿਰ ਉਸ ਦੀ ਪਸੰਦ ਦਾ ਨਵਾਂ ਫੋਨ ਲੈ ਕੇ ਆਵੇਗਾ ਉਸ ਦਾ ਪਤੀ ਸਵੇਰ ਤੋਂ ਸ਼ਾਮ ਹੋ ਗਈ ਪਰ ਜੀਤ ਅਜੇ ਵੀ ਨਹੀਂ ਮੁੜਿਆ ਕੁਲਜੀਤ ਉੱਧਰ ਸਵੇਰ ਤੋਂ ਸ਼ਾਮ ਤਕ ਕਣਕ ਨੂੰ ਸਪਰੇਅ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਕਣਕ ਨੂੰ ਪਈ ਸੁੰਡੀ ਕੁਲਜੀਤ ਦੇ ਸੁਪਨਿਆਂ ਨੂੰ ਹੌਲੀ ਹੌਲੀ ਖਾ ਰਹੇ ਸੀ ਉਸ ਨੇ ਕਣਕ ਦੀ ਆਸ ਤੇ ਪਿਛਲੇ ਸਾਲ ਵਿਆਹ ਵਿੱਚ ਪੂਰਾ ਖਰਚ ਕੀਤਾ ਪਰ ਪਿਛਲੇ ਸਾਲ ਕਣਕ

ਵਧੀਆ ਨਹੀਂ ਹੋਈ ਅਤੇ ਉਸ ਦੇ ਵਿਆਹ ਦਾ ਖਰਚਾ ਉਸੇ ਤਰ੍ਹਾਂ ਉਸ ਦੇ ਸਿਰ ਚੜ੍ਹਿਆ ਸੀ ਇੱਕ ਤਾਂ ਉਸ ਨੂੰ ਆੜ੍ਹਤੀਏ ਦਾ ਫ਼ਿਕਰ ਸੀ ਦੂਜਾ ਪ੍ਰੀਤ ਦਾ ਜਿਸ ਦੇ ਉਹ ਸੁਪਨੇ ਵੀ ਪੂਰੀ ਨਹੀਂ ਕਰ ਪਾ ਰਿਹਾ ਅੱਜ ਉਸ ਦੇ ਵਿਆਹ ਦੀ ਸਾਲਗਿਰ੍ਹਾ ਸੀ ਪ੍ਰੀਤ ਦਾ ਤੋਹਫ਼ਾ ਦੇਣਾ ਬਣਦਾ ਸੀ ਪਰ ਕੁਲਜੀਤ ਦਾ ਕਣਕ ਦਾ ਹਾਲ ਦੇਖ ਕੇ ਆੜ੍ਹਤੀਏ ਤੋਂ ਪੈਸੇ ਉਧਾਰ ਲੈਣ ਦਾ ਮਨ ਨਾ ਕੀਤਾ ਕਿ ਦਾ ਕੰਮ ਨਿਬੇੜ ਕਰ ਉਹ ਘਰ ਵੱਲ ਤੁਰ ਪਿਆ ਮਨੋ ਮਨ ਦੁਖੀ ਹੁੰਦਾ ਗਿਆ ਅੱਜ ਪ੍ਰੀਤ ਨੂੰ ਕੀ ਕਹੂ ਕੀ ਬਣੂੰ ਉਨ੍ਹਾਂ ਵਾਅਦਿਆਂ ਦਾ ਜੋ ਵਿਆਹ ਤੋਂ ਪਹਿਲਾਂ ਪ੍ਰੀਤ ਨਾਲ ਕੀਤੀ ਸੀ ਹਾਂ ਜੀ ਦੋਸਤੋ ਅੱਗੇ ਦੀ ਸਟੋਰੀ ਤੁਹਾਨੂੰ ਹੇਠਾਂ ਦਿੱਤੇ

ਹੋਏ ਵੀਡੀਓ ਦੇ ਲਿੰਕ ਵਿੱਚ ਮਿਲ ਜਾਵੇਗੀ ਸੋ ਤੁਸੀਂ ਵੀਡੀਓ ਦੇ ਲਿੰਕ ਤੇ ਜਾ ਕੇ ਸਟੋਰੀ ਦੇਖ ਸਕਦੇ ਹੋ ਕਿ ਕੀ ਹੈ ਅਤੇ ਨਾਲ ਹੀ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਰੋਜ਼ ਏਦਾਂ ਦੀਆਂ ਨਵੀਂਆਂ ਨਵੀਂਆਂ ਖ਼ਬਰਾਂ ਅਤੇ ਵੀਡੀਓਜ਼ ਵਗੈਰਾ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਤੁਸੀਂ ਸਾਡੇ ਪੇਜ ਨੂੰ ਫੌਲੋ ਜ਼ਰੂਰ ਕਰੋ ਤਾਂ ਜੋ ਅਸੀਂ ਤੁਹਾਡੇ ਤੱਕ ਨਵੀਆਂ ਨਵੀਆਂ ਖ਼ਬਰਾਂ ਬਚਾ ਸਕੀਏ

Leave a Reply

Your email address will not be published. Required fields are marked *