ਕੀ ਹਾਲ ਚਾਲ ਦੋਸਤੋ ਪੰਜਾਬ ਭਾਰਤ ਅਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਆਓ ਸ਼ੁਰੁਆਤ ਕਰਦੇ ਹਾਂ ਅੱਜ ਦੀਆਂ ਇਸ ਵੱਡੀਆਂ ਖ਼ਬਰਾਂ ਦੇ ਬਾਰੇ ਚ ਤਿਲੰਗਾਨਾ ਤੋਂ ਆ ਰਹੀ ਇਕ ਵੀਡੀਓ ਦੇ ਬਾਰੇ ਵਿੱਚ ਜੋ ਕਿ ਤੁਹਾਨੂੰ ਬਿਲਕੁਲ ਹੀ ਹੈਰਾਨ
ਕਰ ਦੇਵੇਗਾ। ਕਿ ਦੋਸਤ ਇਸ ਵੀਡੀਓ ਦੇ ਵਿੱਚ ਇੱਕ ਆਦਮੀ ਆਪਣੀ ਹੀ ਇੱਕ ਛੋਟੀ ਜਿਹੀ ਬੱਚੀ ਨੂੰ ਕਰੰਸੀ ਦੇ ਨਾਲ ਘੁੱਟ ਰਿਹਾ ਸੀ ਅਜਿਹਾ ਇਸ ਲਈ ਹੋ ਰਿਹਾ ਸੀ। ਕਿਉਂਕਿ ਉਸ ਦਾ ਪਹਿਲੀ ਬੱਚੀ ਦੀ ਨਾਲੋਂ ਤਲਾਕ ਹੋ ਚੁੱਕਾ ਸੀ ਤਲਾਕ ਸਮੇਂ ਉਸ ਦੀ ਇੱਕ ਛੋਟੀ ਜਿਹੀ ਬੱਚੀ ਸੀ।
ਜੋ ਕਿ ਆਪਣੇ ਬਾਪ ਦੇ ਨਾਲ ਹੀ ਰਹਿੰਦੀ ਸੀ। ਇਸ ਤੋਂ ਬਾਅਦ ਉਸ ਦੇ ਬਾਪ ਦਾ ਦੂਸਰਾ ਵਿਆਹ ਹੁੰਦਾ ਹੈ ਪਰ ਉਸਦੀ ਦੂਸਰੀ ਮਾਂ ਉਸ ਨੂੰ ਪਸੰਦ ਨਹੀਂ ਕਰਦੀ ਸੀ। ਜਿਸ ਕਾਰਨ ਉਹ ਹਮੇਸ਼ਾਂ ਉਸ ਨੂੰ ਅਕਸਰ ਆਪਣੇ ਪਤੀ ਨੂੰ ਉਕਸਾਉਂਦੀ ਸੀ ਤਾਂ ਜੋ ਉਹ ਆਪਣੀ ਛੋਟੀ ਜਿਹੀ ਬੱਚੀ
ਨੂੰ ਕੁੱਟੇ ਅਜਿਹਾ ਹਰ ਵਾਰ ਹੁੰਦਾ ਸੀ। ਅਤੇ ਇਸ ਦੀ ਵੀਡੀਓ ਇਸ ਵਾਰ ਇਕ ਗੁਆਂਢੀ ਨੇ ਚੋਰੀ ਚੋਰੀ ਬਣਾ ਲਈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਸ ਖ਼ਬਰ ਨੂੰ ਵਿਸਥਾਰ ਨਾਲ ਦੇਖਣ ਦੇ ਲਈ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ