ਨੂੰਹ ਸੱਸ ਦਾ ਝਗੜਾ ਦੇਖ ਕੇ ਪੁਲਸ ਪਈ ਚੱਕਰਾਂ ਵਿੱਚ

ਸਾਸਰੀਕਾਲ ਜੀ ਸਵੇਰੇ ਸਵੇਰੇ ਬਹੁਤ ਵੱਡੀ ਖ਼ਬਰ ਆਈ ਹੈ ਨੌੰ ਸੰਸਦੀ ਕਲੇਸ਼ ਨੇ ਪੁਲਸ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ ਹੋਇਆ ਏਦਾਂ ਕਿ ਸੱਸ ਨੇ ਨੌਂ ਦਾ ਕੀਤਾ ਰਾਹ ਬੰਦ ਘਰ ਚ ਕਲੇਸ਼ ਪਈ ਸੀ ਉਸਦੇ ਬਾਰੇ ਰਿਪੋਰਟ ਵੀ ਥਾਣੇ ਵਿੱਚ ਕੀਤੀ ਗਈ ਸੀ ਥਾਣੇ ਵਾਲਿਆਂ ਨੇ ਤਰੀਕ ਦਿੱਤੀ ਰਾਜ਼ੀਨਾਮਾ ਕਰਨ ਵਾਸਤੇ ਪਰ ਉਸ ਸੱਸ ਨੇ ਫਿਰ ਛੇੜਖਾਨੀ ਕੀਤੀ ਤੇ ਘਰ ਵਿੱਚ ਲਾਇਆ ਮਹਾਂਯੁੱਧ ਨੌੰ ਕਿਤੇ ਬਾਹਰ ਜਾਂਦੀ ਉਹਦੇ ਆਉਂਦਿਆਂ ਨੂੰ ਸੱਸ ਨੇ ਕੰਧ ਖੜ੍ਹੀ ਕਰ ਦਿੱਤੀ ਉਸ ਦੇ ਦਰਵਾਜ਼ੇ ਅੱਗੇ ਉਸ ਦਾ ਰਾਹ ਬੰਦ ਕਰ ਦਿੱਤਾ ਲਾਹੁਣੇ ਪੁਲੀਸ ਬੁਲਾਈ ਤੇ ਨਾਲ ਮੀਡੀਆ ਨੌਂ ਦੇ ਬਿਆਨ ਇਹ ਨੇ ਕਿ
ਪਹਿਲਾਂ ਮੇਰੇ ਨਾਲ ਏਂ ਝਗੜਦੇ ਸੀ ਸਾਰਾ ਪਰਿਵਾਰ ਮੀਤੇ ਲੱਗਦਾ ਇਸ ਕਰਕੇ ਕਿਉਂਕਿ ਮੇਰਾ ਪਤੀ ਮੇਰੇ ਆਖੇ ਤੇ ਜ਼ਿਆਦਾ ਲੱਗਦਾ ਹੈ ਚੌਕੀ ਮੁੰਡੇ ਦੀ ਮਾਂ ਥੋੜ੍ਹੀ ਗਲਤ ਸੋਚ ਵਾਲੀ ਹੈ ਇਸ ਲਈ ਮੁੰਡਾ

ਉਸ ਦੇ ਕਹਿਣ ਉੱਤੇ ਜ਼ਿਆਦਾ ਨਹੀਂ ਚੱਲਦਾ ਇਸੇ ਦੌਰਾਨ ਮੁੰਡਾ ਅੱਡ ਹੋ ਗਿਆ ਪਰ ਫਿਰ ਵੀ ਨੂੰਹ ਸੱਸ ਦਾ ਰੋਜ਼ ਦਾ ਤਮਾਸ਼ਾ ਨਹੀਂ ਮੁੱਕਦਾ ਹੈ ਪੁਲੀਸ ਵੀ ਆ ਕੇ ਖੜ੍ਹ ਜਾਂਦੀ ਚੱਕਰਾਂ ਵਿੱਚ ਪੈ ਜਾਂਦੀ ਕਿ ਸੱਸ ਨੇ ਕੰਧ ਕਿਹੜੇ ਪਾਸੇ ਕੀਤੀ ਤੇ ਕਿਉਂ ਕੀਤੀ ਨੂੰਹ ਨੇ ਸੱਸ ਦੇ ਸਾਹਮਣੇ ਤੇ ਪੁਲਸ ਦੇ ਸਾਹਮਣੇ ਲਵ ਧਨਾਲ ਕੰਧ ਸੁੱਟ ਦਿੱਤੀ ਸੱਸ ਅੱਗੋਂ ਟੁੱਟ ਕੇ ਪੈ ਜਾਂਦੀ ਸੀ ਪੁਲੀਸ ਨੂੰ ਸਮਝ ਨਹੀਂ ਆ ਰਹੀ ਸੀ ਕਿਸ ਦਾ ਸਾਥ ਦੇਈਏ ਤੇ ਕਿਸਦਾ ਨਹੀਂ ਦੋ ਪੱਖਾਂ ਨੂੰ ਕਹਿੰਦਾ ਕਿ ਜੀ ਹੁਣ ਤੁਸੀਂ ਬੋਲੇ ਧੜ ਦੋਵਾਂ ਤੇ ਪਰਚੀ ਹੋਣਗੇ ਇਹ ਗੱਲ ਸੁਣ ਕੇ ਚੁੱਪ ਕਰ ਜਾਂਦੀਆਂ ਥੋੜ੍ਹਾ ਸਮਾਂ ਮੂੰਹ ਜ਼ਬਾਨ ਪਾਉਂਦੀਆਂ ਫੇਰ ਉਹ ਕੋਸ਼ਿਸ਼ ਸ਼ੁਰੂ ਕਰ ਦਿੰਦੀਆਂ ਤੇ ਪੁਲਸ ਪਰੇਸ਼ਾਨ ਹੋ ਕੇ ਹੋਰ ਸ੍ਰੀ ਲੇਡੀ ਪੁਲੀਸ ਬੁਲਾ ਲੈਂਦੀ ਤੇ ਉਨ੍ਹਾਂ ਦਾ ਚੰਗਾ ਜਲੂਸ ਕੱਢਦੇ ਤੇ ਫੇਰ ਰਾਜ਼ੀਨਾਵਾਂ ਕਰਵਾਉਂਦੇ ਸੀ ਪਿੰਡ ਵਿੱਚ ਤਾਂ ਪੂਰਾ ਓਲਾ ਦਾ

ਜਲੂਸ ਨਿਕਲ ਗਿਆ ਸੀ ਪਹਿਲਾਂ ਨੌੰ ਨੂੰ ਆਪਣੇ ਹੱਥੀਂ ਵਿਆਹ ਕੇ ਲਿਆਈ ਬਾਅਦ ਵਿੱਚ ਉਸ ਨੂੰ ਮਾੜਾ ਚੰਗਾ ਆਖਣਾ ਸ਼ੁਰੂ ਕਰ ਤਾਂ ਇਹ ਬੜੀ ਗਲਤ ਗੱਲ ਹੈ ਬੇਗਾਨੀ ਧੀ ਨਾਲ ਏਦਾਂ ਕਦੀ ਨਹੀਂ ਕਰਨਾ ਚਾਹੀਦਾ ਜੀ ਉਹ ਅਬੂ ਉਸ ਬੋਲੇ ਜਾਂ ਨਹੁੰ ਦੀ ਗ਼ਲਤੀ ਹੋਵੇ ਤਾਂ ਉਹਨੂੰ ਮਾੜਾ ਆਖਣ ਤੋਂ ਪਹਿਲਾਂ ਉਹਦੇ ਮਾਂ ਪਿਓ ਨੂੰ ਬੁਲਾ ਕੇ ਫੇਰ ਗੱਲ ਕਰੋ ਤੇ ਉਨ੍ਹਾਂ ਨੂੰ ਕੋਈ ਦਾ ਹੱਲ ਕਰੇ ਜਾਂ ਕਾਹਤੋਂ ਘਰ ਵਿਚ ਮਾੜੇ ਕੰਮ ਕਰਦੀ ਹੈ ਫਿਰ ਉਹ ਆਪੇ ਦੱਸਣਗੇ ਅਸੀਂ ਆਪਣੀ ਧੀ ਦਾ ਕੀ ਕਰਨਾ ਜੀਓ ਆਖੇ ਨਹੀਂ ਲੱਗਦੇ ਆਪਣੀ ਧੀ ਨੂੰ ਨਹੀਂ ਲੱਗਦੇ ਫਿਰ ਵੀ ਪੁਲੀਸ ਵਾਲੀ ਕਾਰਵਾਈ ਕਰ ਸਕਦੇ ਹੋ

Leave a Reply

Your email address will not be published. Required fields are marked *