15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਵੇਰ ਸਮੇਂ ਸਿੰਘੂ ਬਾਰਡਰ ਤੇ ਵਾਪਰੀ ਲਖਵੀਰ ਸਿੰਘ ਦੀ ਜਾਨ ਲੈਣ ਦੀ ਘਟਨਾ ਸੋਸਲ ਮੀਡੀਆ ਤੇ ਪੂਰੀ ਤਰ੍ਹਾਂ ਛਾ ਚੁੱਕੀ ਹੈ। ਵੱਖ ਵੱਖ ਲੋਕਾਂ ਦੇ ਵੱਖ ਵੱਖ ਪ੍ਰਤੀਕਰਮ ਇਸ ਘਟਨਾ ਬਾਰੇ ਆ ਰਹੇ ਹਨ। ਇਸ ਮਾਮਲੇ ਤੇ ਕੋਈ ਨਿਹੰਗ ਸਿੰਘਾਂ ਨੂੰ ਸਹੀ ਦੱਸ ਰਿਹਾ ਹੈ ਅਤੇ ਕੋਈ ਲਖਵੀਰ ਸਿੰਘ ਦੀ ਜਾਨ ਲੈਣ ਨੂੰ ਉਸ ਨਾਲ ਹੋਇਆ ਧੱਕਾ ਦੱਸ ਰਿਹਾ ਹੈ। ਇਸ ਬਾਰੇ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ।
ਉਹ ਕਹਿ ਰਹੇ ਹਨ ਕਿ ਸਰਬਜੀਤ ਸਿੰਘ ਦੇ ਕੇਸ ਕੱਟੇ ਹੋਏ ਹਨ। ਜਿਸ ਤਰ੍ਹਾਂ ਸਿੰਘਾਂ ਦੇ ਕੇਸ ਹੁੰਦੇ ਹਨ। ਸਰਬਜੀਤ ਸਿੰਘ ਦੇ ਕੇਸ ਉਸ ਤਰ੍ਹਾਂ ਲੰਬੇ ਨਹੀਂ ਹਨ। ਇਹ ਲੋਕ ਕਹਿ ਰਹੇ ਹਨ ਕਿ ਸਰਬਜੀਤ ਸਿੰਘ ਨੇ ਤਾਂ ਖ਼ੁਦ ਕੇਸ ਕੱਟੇ ਹੋਏ ਹਨ। ਇਹ ਲੋਕ ਕਹਿੰਦੇ ਹਨ ਕਿ ਸਰਬਜੀਤ ਸਿੰਘ ਨੇ ਕੇਸਾਂ ਦਾ ਜੂੜਾ ਵੀ ਨਹੀਂ ਕੀਤਾ ਹੋਇਆ ਸੀ। ਜਦਕਿ ਸਿੱਖ ਆਪਣੇ ਕੇਸਾਂ ਦਾ ਜੂੜਾ ਕਰਦੇ ਹਨ। ਦਸਤਾਰ ਉਤਰਦੇ ਸਾਰ ਸਰਬਜੀਤ ਸਿੰਘ ਦੇ ਕੇਸ ਖਿੱਲਰ ਗਏ। ਜਿਹੜੇ ਲੋਕ ਨਿਹੰਗ ਸਿੰਘਾਂ ਦੇ ਪੱਖ ਵਿੱਚ ਹਨ। ਉਹ ਦਲੀਲ ਦਿੰਦੇ ਹਨ ਕਿ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਜਦੋਂ ਨਿਹੰਗ ਸਿੰਘ ਸਰਬਜੀਤ ਸਿੰਘ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲੀਸ ਵਾਲੇ ਲਿਜਾਣ ਲੱਗੇ ਤਾਂ ਮੀਡੀਆ ਵਾਲਿਆਂ ਦੀਆਂ ਤਾਰਾਂ ਵਿੱਚ ਫਸ ਕੇ ਸਰਬਜੀਤ ਸਿੰਘ ਦੀ ਦਸਤਾਰ ਉਤਰ ਗਈ। ਇਸ ਤੇ ਵੀ ਲੋਕ ਵੱਖ ਵੱਖ ਕੁਮੈਂਟ ਕਰ ਰਹੇ ਹਨ। ਕਿਸੇ ਦਾ ਧਿਆਨ ਸਰਬਜੀਤ ਸਿੰਘ ਦੀ ਦਸਤਾਰ ਵੱਲ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਸ ਦੀ ਦਸਤਾਰ ਉਤਾਰੀ ਗਈ ਹੈ। ਕਈ ਲੋਕਾਂ ਦਾ ਧਿਆਨ ਸਰਬਜੀਤ ਸਿੰਘ ਦੇ ਕੇਸਾਂ ਤੇ ਜਾਂਦਾ ਹੈ।
ਉਹ ਕਹਿ ਰਹੇ ਹਨ ਕਿ ਸਰਬਜੀਤ ਸਿੰਘ ਦੇ ਕੇਸ ਕੱਟੇ ਹੋਏ ਹਨ। ਜਿਸ ਤਰ੍ਹਾਂ ਸਿੰਘਾਂ ਦੇ ਕੇਸ ਹੁੰਦੇ ਹਨ। ਸਰਬਜੀਤ ਸਿੰਘ ਦੇ ਕੇਸ ਉਸ ਤਰ੍ਹਾਂ ਲੰਬੇ ਨਹੀਂ ਹਨ। ਇਹ ਲੋਕ ਕਹਿ ਰਹੇ ਹਨ ਕਿ ਸਰਬਜੀਤ ਸਿੰਘ ਨੇ ਤਾਂ ਖ਼ੁਦ ਕੇਸ ਕੱਟੇ ਹੋਏ ਹਨ। ਇਹ ਲੋਕ ਕਹਿੰਦੇ ਹਨ ਕਿ ਸਰਬਜੀਤ ਸਿੰਘ ਨੇ ਕੇਸਾਂ ਦਾ ਜੂੜਾ ਵੀ ਨਹੀਂ ਕੀਤਾ ਹੋਇਆ ਸੀ। ਜਦਕਿ ਸਿੱਖ ਆਪਣੇ ਕੇਸਾਂ ਦਾ ਜੂੜਾ ਕਰਦੇ ਹਨ। ਦਸਤਾਰ ਉਤਰਦੇ ਸਾਰ ਸਰਬਜੀਤ ਸਿੰਘ ਦੇ ਕੇਸ ਖਿੱਲਰ ਗਏ। ਜਿਹੜੇ ਲੋਕ ਨਿਹੰਗ ਸਿੰਘਾਂ ਦੇ ਪੱਖ ਵਿੱਚ ਹਨ। ਉਹ ਦਲੀਲ ਦਿੰਦੇ ਹਨ ਕਿ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਹੁਣ ਤਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਇਸ ਲਈ ਲਖਵੀਰ ਸਿੰਘ ਦੀ ਜਾਨ ਲੈ ਕੇ ਨਿਹੰਗ ਸਿੰਘਾਂ ਨੇ ਠੀਕ ਕੀਤਾ ਹੈ। ਦੂਜੀ ਧਿਰ ਵਾਲੀ ਦਲੀਲ ਦਿੰਦੇ ਹਨ ਕਿ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਲਖਵੀਰ ਸਿੰਘ ਦੁਆਰਾ ਬੇਅਦਬੀ ਕੀਤੇ ਜਾਣ ਦੇ ਸਬੂਤ ਹਨ ਤਾਂ ਉਹ ਸਬੂਤ ਸੋਸ਼ਲ ਮੀਡੀਆ ਤੇ ਪੇਸ਼ ਕਿਉਂ ਨਹੀਂ ਕੀਤੇ ਜਾ ਰਹੇ। ਜਦੋਂ ਹੋਰ ਸਾਰੀਆਂ ਵੀਡੀਓਜ਼ ਨਿਹੰਗ ਸਿੰਘਾਂ ਨੇ ਵਾਇਰਲ ਕੀਤੀਆਂ ਹਨ ਤਾਂ ਬੇਅਦਬੀ ਕਰਦੇ ਦੀ ਵੀਡੀਓ ਵੀ ਵਾਇਰਲ ਕਰ ਦੇਣੀ ਚਾਹੀਦੀ ਸੀ। ਵੱਖ ਵੱਖ ਲੋਕਾਂ ਵੱਲੋਂ ਵੱਖ ਵੱਖ ਕੁਮੈਂਟ ਕੀਤੇ ਜਾ ਰਹੇ ਹਨ। ਮਾਮਲੇ ਦੀ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ