ਹਾਂ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੁੱਖੀ ਹੋਈ ਚਮ ੜੀ ਦੀ ਦੇਖਭਾਲ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਜਾਂ ਫਿਰ ਇਸ ਤੋਂ ਕਿਸ ਤਰ੍ਹਾਂ ਰਾਹਤ ਪਾ ਸਕਦੇ ਹਾਂ ਹਾਂ ਜਿਤਾਓ ਸ਼ੁਰੂ ਕਰਦਿਆਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਨਹਾਉਣ ਤੋਂ ਬਾਅਦ ਸਕਿਨ ਨੂੰ ਕਦੇ ਵੀ ਰਗ ੜ ਕੇ ਸਾਫ ਨਹੀਂ ਕਰਨਾ ਚਾਹੀਦਾ ਇਹ ਚਮੜੀ ਲਈ ਸਹੀ ਨਹੀਂ ਹੁੰਦਾ ਦੋਸਤੋ ਇਸ ਲਈ ਹਮੇਸ਼ਾਂ ਨਰਮ ਤੌਲੀਏ ਨਾਲ ਹੀ ਤੁਸੀਂ ਪੋਲੇ ਪੋਲੇ ਆਪਣੇ ਸਰੀਰ ਨੂੰ ਪੂੰਝਣਾ ਹੈ ਇਸ ਨਾਲ ਤੁਹਾਡੀ ਸਕਿਨ ਬਹੁਤ ਵਧੀਆ ਬਣੀ ਰਹੇਗੀ ਨੰਬਰ ਦੋ ਤੇ ਦੋਸਤੋ ਤੁਸੀਂ ਆਪਣੀ ਸਕਿਨ ਨੂੰ ਮੌਸਚਰਾਈਜ਼ਰ ਕਰਨਾ ਹੈ ਜਦੋਂ ਨਹਾਉਣ ਤੋਂ ਬਾਅਦ ਦੋਸਤੋ ਸਕਿਨ ਹਲਕੀ ਜਿਹੀ ਗਿੱਲੀ ਹੋਵੇ ਤਾਂ ਤੁਸੀਂ ਥੋੜ੍ਹੇ ਜਿਹੇ ਸਰ੍ਹੋਂ ਦੇ ਤੇਲ ਦਾ ਜਾਂ ਫਿਰ ਕਿਸੇ ਮੌਸਚੁਰਾਈਜ਼ ਵਾਲੀ ਕਰੀਮ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਚਮੜੀ ਵਿੱਚ ਨਮੀ ਬਣੀ ਰਹਿੰਦੀ ਹੈ
ਦੋਸਤੋ ਤੇਲ ਆਸਾਨੀ ਨਾਲ ਇਸ ਵਿੱਚ ਰਚ ਜਾਂਦਾ ਹੈ ਤੇ ਇਸ ਨਾਲ ਸਾਡੀ ਰੁੱਖੀ ਸੁੱਖੀ ਸਕਿਨ ਤੋਂ ਰਾਹਤ ਮਿਲਦੀ ਹੈ ਅਤੇ ਸਾਡੀ ਚਮੜੀ ਬਹੁਤ ਜ਼ਿਆਦਾ ਸੌਫਟ ਬਣ ਜਾਂਦੀ ਹੈ ਨੰਬਰ ਤਿੰਨ ਸ਼ਹਿਦ ਦੋਸਤੋ ਸਹਿਤ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਇਹ ਰੁਖੀ ਸੁਖੀ ਚਮੜੀ ਨੂੰ ਸੌਫਟ ਕਰਨ ਵਿਚ ਬਹੁਤ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਦੋਸਤੋ ਇੱਕ ਕੁਦਰਤੀ ਮਾਸਚਰਾਈਜ਼ਰ ਦਾ ਕੰਮ ਕਰਦਾ ਹੈ ਇਹ ਚਮੜੀ ਨੂੰ ਆਸਾਨੀ ਨਾਲ ਮੁਲਾਇਮ ਬਣਾਉਂਦਾ ਹੈ ਇਸ ਦਾ ਇਸਤੇਮਾਲ ਤੁਸੀਂ ਮੂੰਹ ਉੱਤੇ ਕਰਨ ਨਾਲ ਤੁਹਾਡੇ ਮੂੰਹ ਦੀਆਂ ਝੁਰੜੀਆਂ ਠੀਕ ਹੋ ਜਾਣਗੀਆਂ ਇਸ ਦਾ ਇਸਤੇਮਾਲ ਕਰਨ ਲਈ ਤੁਸੀਂ ਦਸ ਮਿੰਟ ਤੱਕ ਆਪਣੇ ਮੂੰਹ ਤੇ ਸਿੱਧੇ ਲਗਾ ਕੇ ਰੱਖੋ ਤੇ ਫਿਰ ਇਸ ਨੂੰ ਗੁਣਗੁਣੇ ਪਾਣੀ ਨਾਲ ਧੋ ਲਵੋ ਵਾਰਡ ਨੰਬਰ ਚਾਰ ਐਲੋਵੇਰਾ ਐਲੋਵੇਰਾ ਚਮੜੀ ਨੂੰ ਵਧੀਆ ਅਤੇ ਚਮਕਦਾਰ ਬਣਾਉਂਦਾ ਹੈ ਇਸ ਲਈ
ਤੁਸੀਂ ਦੋਸਤੋ ਐਲਗਰਾਂ ਨੂੰ ਕੱਟ ਕੇ ਸਵੱਛ ਲਈ ਜੇਲ੍ਹ ਨੂੰ ਆਪਣੇ ਮੂੰਹ ਤੇ ਉਨ੍ਹਾਂ ਦੇ ਮਾਲਿਸ਼ ਕਰਨੀ ਹੈ ਜਦੋਂ ਤਕ ਇਹ ਚੰਗੀ ਤਰ੍ਹਾਂ ਸਕਿਨ ਵਿਚ ਨਾ ਜਾਵੇ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਦੋਸਤੋ ਰੁੱਖੀ ਸੁੱਖੀ ਚਮੜੀ ਤੋਂ ਰਾਹਤ ਮਿਲ ਜਾਵੇਗੀ