ਸਤਿ ਸ੍ਰੀ ਆਕਾਲ ਦੋਸਤੋ ਅੱਜ ਆਪਾਂ ਲੈ ਕੇ ਆਇਆ ਬਹੁਤ ਵੱਡੀ ਖ਼ਬਰ ਜੋ ਨਵਜੋਤ ਸਿੱਧੂ ਕੈਮਰੇ ਦੇ ਅੱਗੇ ਬੋਲ ਰਿਹਾ ਹੈ ਕੀ ਉਹ ਸੱਚ ਹੈ ਤੁਸੀਂ ਵੀਡੀਓ ਦੇਖ ਕੇ ਪਤਾ ਕਰੋ ਤੇ ਵੇਖ ਹੈਰਾਨ ਹੋ ਜਾਓਗੇ ਨਵਜੋਤ ਸਿੰਘ ਸਿੱਧੂ ਨੇ ਸਿੱਧਾ ਹੀ ਇਹ ਬੋਲਿਆ ਹੈ ਕਿ ਜੋ ਕੁਸ਼ ਇਹ ਸਰਕਾਰਾਂ ਕਰਦੀਆਂ ਨੇ ਇਹ ਹੁਣ ਨਹੀਂ ਬਣਨ ਦੇਣਾ ਮੈਂ ਉਨ੍ਹਾਂ ਨੇ ਇਕ ਦੋ ਹਿੰਡੌਨ ਦਿੱਤੀਆਂ ਨੇ ਕੀ ਜਿਵੇਂ ਤਿੱਨ ਹਜਾਰ ਬੱਸਾਂ ਦੇ ਲਸੰਸ ਹੈਗੇ ਪਰ ਬੱਸਾਂ ਰੋਡ ਉੱਤੇ ਅੱਠ ਹਜਾਰ ਚੱਲ ਰਿਹਾ ਹੈ ਤੇ ਬਾਕੀ ਬੱਸਾਂ ਦੇ ਲਾਇਸੰਸ ਕਿੱਥੇ ਨੇ ਤੁਹਾਨੂੰ ਪਤਾ ਤਾਂ ਹੈਗਾ ਈ ਐ ਸਭ ਨੂੰ ਨਵਜੋਤ ਸਿੰਘ ਸਿੱਧੂ ਖ਼ਰੀਆਂ ਗੱਲਾਂ
ਕਰਦੇ ਮੈਂ ਆਪਣੀਆਂ ਗੱਲਾਂ ਦੇ ਉਤਰਦੇ ਹੀ ਹੈ ਕੈਪਟਨ ਨੂੰ ਝੂਠੇ ਲਾਰੇ ਨਹੀਂ ਲਾਉਂਦੇ ਜਿੱਦਾਂ ਕੈਪਟਨ ਨੇ ਕਰਜ਼ਾ ਮੁਆਫ਼ ਦੀ ਗੱਲ ਕੀਤੀ ਸੀ ਉਸਦੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਪਹਿਲਾਂ ਤਾਂ ਇਹ ਆਪਣੇ ਵੱਲ ਖਿੱਚ ਲੈਂਦੇ ਨੇ ਬਾਅਦ ਵਿੱਚ ਕਠਪੁਤਲੀ ਵਾਂਗੂ ਖਿਡਾਉਂਦੇ ਨੇ ਕੋਈ ਕਿਸੇ ਦੀ ਸੁਣਦਾ ਨਹੀਂ ਉਹ ਆਪਣਾ ਹੀ ਇੱਥੇ ਤੀਰ ਤੁੱਕਾ ਸਹੀ ਰੱਖਦੇ ਨੇ ਜੋ ਹੁਣ ਨਹੀਂ ਚੱਲਣ ਦੇਣਾ ਮੈਂ ਕਾਫੀ ਚਿਰ ਏਦਾਂ ਈ ਨਵਜੋਤ ਸਿੱਧੂ ਬਹਿਸਬਾਜ਼ੀ ਕਰਦੇ ਨੇ ਰਿਪੋਰਟਰ ਨੂੰ ਚੁੱਪ ਕਰਾ ਦਿੰਦੇ ਨੇ ਜਦੋਂ ਗੁੱਸੇ ਵਿਚ ਆ ਗਈ ਰਿਪੋਟਰ ਨੂੰ ਬੋਲਣ ਨਹੀਂ ਦਿੰਦੇ ਵੋਟਰ ਚੁੱਪ ਕਰਕੇ ਉਸ ਨੂੰ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਜੋ ਦੋਨਾਂ ਨੂੰ ਮੌਕਾ ਦਿੰਦਾ ਅਗਲਾ ਸੁਆਲ ਮੀਡੀਆ ਵਾਲਿਆਂ ਦਾ ਇਹੀ ਹੁੰਦਾ ਹੈ ਕੀ ਹੁਣ ਦੇਸ਼ ਨੂੰ ਕਿਵੇਂ ਬਦਲਾਂਗੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਇਕ ਸਿਸਟਮ ਬਣੂੰਗਾ ਜੋ
ਬਿਲਕੁਲ ਸੱਚਾ ਹੋਏਗਾ ਬਾਕੀਆਂ ਵਾਂਗ ਝੂਠੇ ਲਾਰੇ ਨਹੀਂ ਲਵਾਂਗਾ ਜਿਸ ਦੀ ਟੀਮ ਬਣ ਜਾਂਦਾ ਨਾ ਜਿਹਦੀ ਪਾਰਟੀ ਜਿੱਤ ਜਾਂਦੀ ਹੈ ਉਹੀ ਆਪਣਾ ਤੀਰ ਸਿੱਧਾ ਰੱਖਦਾ ਹੈ ਤੇ ਕਿਸੇ ਨੂੰ ਆਪਣੇ ਲਾਗੇ ਨਹੀਂ ਲਾਉਂਦਾ ਤੇ ਖਾਸ ਕਰਕੇ ਗ਼ਰੀਬਾਂ ਨੂੰ ਤਾਂ ਬਿਲਕੁਲ ਨਹੀਂ ਸੋ ਪ੍ਰਸੰਨ ਦੀ ਕੈਸ਼ ਵਿੱਚੋਂ ਕੋਈ ਵੀ ਪਰਸੈਂਟ ਹੀ ਸਿਰਫ਼ ਗ਼ਰੀਬਾਂ ਨੂੰ ਵੰਡਿਆ ਜਾਂਦਾ ਬਾਕੀ ਖੁਦ ਆਪ ਹੀ ਖਾ ਜਾਂਦੇ ਨੇ ਐਵੇਂ ਤਾਂ ਨ੍ਹੀਂ ਇਨ੍ਹਾਂ ਦਾ ਸਰਕਾਰਾਂ ਦਾ ਇਨ੍ਹਾਂ ਢਿੱਡ ਵਧਿਆ ਹੋਇਆ ਕਿਤੇ ਵੀ ਦੇਖਣੋਂ ਬਸ ਗ਼ਰੀਬਾਂ ਦਾ ਹੀ ਮਾੜਾ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਗਲਤ ਗੱਲ ਹੈ