ਧਰਤੀ ਚੋੰ ਨਿਕਲੀ ਅ ਜ਼ੀ ਬ ਚੀਜ਼ ਕੁਦਰਤ ਦਾ ਕ੍ਰਿਸ਼ਮਾ ਦੇਖੋ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਖੇਤਾ ਵਿੱਚ ਲੱਗੀ ਹੋਈ ਮੋਟਰ ਦੀ ਹੈ ਜੋ ਕਿ ਅਚਾਨਕ ਹੀ ਬੋਰਵੈੱਲ ਵਿੱਚੋਂ ਨਿਕਲ ਕੇ ਬਹੁਤ ਦੂਰ ਜਾ ਕੇ ਡਿੱ ਗ ਦੀ ਹੈ ਜਿਸ ਦੌਰਾਨ ਬਹੁਤ ਵੱਡਾ ਧ ਮਾ ਕਾ ਹੁੰਦਾ ਹੈ ਅਤੇ ਪਿੰਡ ਵਾਸੀਆ ਨੂੰ ਜਾਪਦਾ ਕਿ ਜਿਵੇ ਉਹਨਾਂ ਦੇ ਆਸ ਪਾਸ ਕਿਤੇ ਬੰ ਬ ਫ ਟਿ ਆ ਹੋਵੇ ਪਰ ਜਦੋ ਪਿੰਡ ਵਾਸੀ ਇਕੱਠੇ ਹੋ ਕੇ ਉੱਥੇ ਜਾਦੇ ਤਾ ਮੋਟਰ ਦੀ ਹਾਲਤ ਦੇਖ ਕੇ ਹੈਰਾਨ ਹੋ ਜਾਦੇ ਹਨ ਕਿਉਂਕਿ

ਬੋਰਵੈੱਲ ਵਿਚਲਾ ਸਾਰਾ ਸਮਾਨ ਦੂਰ ਦੂਰ ਤੱਕ ਖੇਤਾ ਵਿੱਚ ਖਿੱ ਲ ਰਿ ਆ ਹੋਇਆਂ ਸੀ ਪਰ ਪਿੰਡ ਵਾਲੇ ਸ਼ੁਕਰ ਮਨਾਉਂਦੇ ਹਨ ਕਿ ਕਿਸੇ ਦਾ ਕੋਈ ਜਾ ਨੀ ਨੁ ਕ ਸਾ ਨ ਨਹੀ ਹੋਇਆਂ ਹੈ ਕਿਉਕਿ ਮੋਟਰ ਸੜਕ ਦੇ ਬਿਲਕੁੱਲ ਨਜਦੀਕ ਹੀ ਸੀ ਵੀਡਿਉ ਬਣਾਉਣ ਵਾਲੇ ਵਿਅਕਤੀ ਵੱਲੋ ਦਿਖਾਇਆ ਜਾਦਾ ਹੈ ਕਿ ਕਿਵੇ ਬੋ ਰ ਵਿੱਚ ਪਏ ਪਾਈਪ ਜਿਹਨਾ ਦੇ ਲੰਬਾਈ 110 ਫੁੱਟ ਸੀ ਉਹ ਸਾਰੇ ਪਾਈਪ ਬਾਹਰ ਨਿਕਲ ਕੇ ਝੋਨੇ ਦੇ ਖੇਤ ਵਿੱਚ ਡਿੱ ਗੇ ਪਏ ਹਨ ਅਤੇ

ਇਸ ਵਾਪਰੀ ਘ ਟ ਨਾ ਤੇ ਯਕੀਨ ਕਰਨਾ ਮੁਸ਼ਕਿਲ ਹੋਇਆਂ ਪਿਆਂ ਹੈ ਕਿਉਂਕਿ ਅਜਿਹਾ ਉਹ ਪਹਿਲੀ ਵਾਰ ਦੇਖ ਰਹੇ ਹਨ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਸਬੰਧੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published.