ਅੱਜ ਦੋਸਤੋ ਆਪਾਂ ਗੱਲ ਕਰਾਂਗੇ ਉਸ ਚੀਜ਼ ਬਾਰੇ ਜਿਸ ਦੇ ਉੱਤੇ ਆਪਣਾ ਸਾਰਾ ਸੰਸਾਰ ਵਸ ਰਿਹਾ ਹੈ ਯਾਨੀ ਕਿ ਧਰਤੀ ਧਰਤੀ ਵਿਚ ਦਰਾੜਾਂ ਤੇ ਜਾਂ ਫਟਣਾ ਜਾਂ ਧਰਤੀ ਵਿੱਚੋਂ ਕੁਝ ਨਿਕਲਣਾ ਇਹ ਕਿਉਂ ਹੋ ਰਿਹਾ ਹੈ ਜ਼ਿਆਦਾਤਰ ਲੋਕੀਂ ਤਾਂ ਕਹਿੰਦੇ ਨੇ ਕੀ ਧਰਤੀ ਤਾਂ ਫਟਣ ਦੇਈਏ ਕਿਉਂਕਿ ਧਰਤੀ ਉੱਤੇ ਪਾਪ ਜ਼ਿਆਦਾ ਵਧ ਗਿਆ ਹੈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜੀ ਨਿਗ੍ਹਾ ਨਾਲ ਵੇਖਣਾ ਜਾਂ ਕਿਸੇ ਗ਼ਰੀਬ ਦਾ ਹੱਕ ਖੋਹਣਾ ਪਰ ਇਸ ਚੀਜ਼ ਨੂੰ ਸਾਇੰਸ ਨਹੀਂ ਮੰਨਦੀ ਹੈ ਸਾਇੰਸ ਕੁਝ ਗੱਲਾਂ ਇਹੋ ਜਿਹੀਆਂ ਕਹਿੰਦੀਆਂ ਨੇ ਕੀ ਆਪਾਂ ਨੂੰ ਧਰਤੀ ਉੱਤੇ ਜ਼ਾਦੀ ਗੰਦਗੀ ਨਹੀਂ ਫੈਲਾਉਣੀ ਚਾਹੀਦੀ ਜਦ ਆਪਣਾ ਘਰ ਜ਼ਿਆਦਾ ਗੰਦਾ ਹੋਜੇ ਮੁਲਕ ਗੰਦਗੀ ਫੈਲ ਜਾਵੇ ਆਪਾਂ ਨੂੰ ਆਪਣਾ ਘਰ ਹੀ ਚੰਗਾ ਨਹੀਂ ਲੱਗਦਾ ਇਸ ਲਈ ਧਰਤੀ ਤੇ ਜਦੋਂ ਗੰਦ ਪਾਉਂਦੇ ਨੇ ਤਦ ਹੋ
ਸਕਦਾ ਧਰਤੀ ਨੂੰ ਇਹ ਚੀਜ਼ਾਂ ਨਹੀਂ ਬਰਦਾਸ਼ ਹੁੰਦੀਆਂ ਦੇਖੇ ਹੀ ਹੋਣਾ ਤੁਸੀਂ ਦੋਸਤੋ ਕਿ ਆਪਣੀ ਕਾਰ ਖਲੋਤੀ ਖਲੋਤੀ ਧਰਤੀ ਦੇ ਅੰਦਰ ਚਲੇ ਜਾਓ ਜਾਂ ਆਪਣੀ ਜ਼ਮੀਨ ਵਿੱਚ ਕੋਈ ਦੱਸ ਵੀਹ ਫੁੱਟ ਡੂੰਘੀ ਦਰਾੜ ਭੇਜੇ ਇਹੋ ਚ ਬੜੇ ਹਾਦਸੇ ਹੁੰਦੇ ਰਹਿੰਦੇ ਨੇ ਕਈ ਗੱਲਾਂ ਤਾਂ ਇਹ ਕਹਿੰਦੇ ਨੇ ਕੀ ਇਹ ਰੱਬ ਦੇ ਰੰਗ ਨੇ ਪਰ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ ਜਦ ਪਰ ਰੱਬ ਨੂੰ ਯਾਦ ਨਹੀਂ ਕਰਦੀ ਜਾਂ ਮਾਲਟਾ ਦੇਨੀ ਆਂ ਉਸਦੇ ਨਾਲ ਆਪਾਂ ਆਪਣਾ ਆਪ ਹੀ ਖ਼ਤਮ ਕਰ ਰਿਹਾਂ ਅਗਰ ਧਰਤੀ ਨਾ ਰਹੀ ਜਿੱਥੇ ਆਪਾਂ ਵੀ ਨ੍ਹੀਂ ਰਹਿਣਾ ਕਿਉਂਕਿ ਧਰਤੀ ਹੈ ਤੇ ਆਪਾਂ ਵੀ ਹੈ ਜ਼ਿਆਦਾਤਰ ਲੋਕੀਂ ਲੱਕੜਾਂ ਨੂੰ ਜਾਂ ਪੇੜ ਪੌਦਿਆਂ ਨੂੰ ਵੇਚੀ ਜਾ ਰਹੀ ਹੈ ਇਹ ਵੀ ਅੱਜ ਨਹੀਂ ਤਾਂ ਕੱਲ੍ਹ ਆਪਾਂ ਨੂੰ ਬਹੁਤ ਤੰਗੀ ਦੇਣੀ ਹੈ ਇਸ ਲਈ ਆਪਾਂ ਨੂੰ ਗ਼ਲਤ ਕੰਮ ਨਹੀਂ ਕਰਨੀ ਚਾਹੀਦੀ ਕੁਦਰਤ ਦੀਆਂ ਚੀਜ਼ਾਂ
ਨਾ ਖਿਲਵਾੜ ਨਹੀਂ ਕਰਨਾ ਚਾਹੀਦਾ ਜੇ ਆਪਾਂ ਧਰਤੀ ਤੇ ਪੇਟ ਨਾ ਰਹਿਣ ਦੇਵਾਂਗੀ ਧਰਤੀ ਕਮਜ਼ੋਰ ਹੋ ਜੂ ਧਰਤੀ ਆਪਣੇ ਆਪ ਹੀ ਟੁੱਟਣੀ ਸ਼ੁਰੂ ਹੋ ਜਾਣੀ ਹੈ ਜੇ ਇਹੋ ਹਾਲ ਆਪਣੇ ਲੋਕਾਂ ਦਾ ਰਿਹਾ ਤੇ ਆਪਾਂ ਨੂੰ ਪੇੜ ਜਿਸ ਦੇ ਪੱਤੇ ਸ਼ੋਅ ਪਿਸ਼ਾਬ ਵਿਚ ਪਲਾਸਟਿਕ ਦੇ ਬੰਦ ਮਿਲਣਗੇ ਇਸ ਲਈ ਆਪਾਂ ਨੂੰ ਧਰਤੀ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਨਾ ਕਿ ਧਰਤੀ ਤੇ ਪਾਪ ਜਾਂ ਖਲਾਰਾ ਨਹੀਂ ਪਾਉਣਾ ਚਾਹੀਦਾ ਫਿਰ ਹੀ ਆਪਣੀ ਧਰਤੀ ਤੇ ਆਪਾਂ ਚੰਗੀ ਤਰ੍ਹਾਂ ਜੀ ਪਾਵਾਂਗੇ ਇਸ ਲਈ ਸਾਰੇ ਧਰਤੀ ਨੂੰ ਸਾਫ ਰੱਖਣਾ ਚਾਹੀਦਾ ਹੈ