ਅੱਠਵੀਂ ਕਲਾਸ ਵਿੱਚ ਪੜ੍ਹਦੀ ਕੰਵਲ ਦੇ ਕੁਝ ਹਫ਼ਤਿਆਂ ਤੋਂ ਹਾਵ ਭਾਵ ਬਦਲ ਰਹੇ ਸਨ ਚੌਦਾਂ ਕੁ ਸਾਲ ਦੀ ਉਮਰ ਪਰ ਹਾਵ ਭਾਵ ਵਿਆਹੀ ਵਰਗੇ ਚੰਦ ਕੌਰ ਨੂੰ ਆਪਣੀ ਧੀ ਅੰਦਰ ਛੋਟੀ ਉਮਰੇ ਆਈ ਇਸ ਵੱਡੀ ਤਬਦੀਲੀ ਦਾ ਰਤਾ ਵੀ ਧਿਆਨ ਨਹੀਂ ਸੀ ਚੰਦ ਕੌਰ ਨੂੰ ਉਦੋਂ ਪਤਾ ਲੱਗਿਆ ਜਦ ਉਸ ਦੀ ਕੁੜੀ ਦੇ ਬੈਗ ਵਿੱਚੋਂ ਇੱਕ ਲਿਪਸਟਿਕ ਨਿਕਲੀ ਅਤੇ ਚਾਂਦ ਕੌਰ ਫਿਰ ਸੋਚਾਂ ਵਿਚ ਪੈ ਗਈ ਉਹ ਚੁੱਲ੍ਹੇ ਅੱਗੇ ਬੈਠੀ ਸੋਚਦੀ ਰਹਿੰਦੀ ਅਤੇ ਉਹ ਆਪਣੇ ਆਪ ਨੂੰ ਕਹਿ ਰਹੀ ਹੁੰਦੀ ਆ ਕਿ ਤੇਰੇ ਪਤੀ ਦੇ ਜਾਣ ਮਗਰੋਂ ਤੋਂ ਆਪਣੀ ਧੀ ਨੂੰ ਸੰਭਾਲ ਸਕੀ ਉਸਦੀ ਖੇਡਣ ਵਾਲੀ ਉਮਰ ਵਿੱਚ ਉਸ ਦੇ ਬੈਗ ਵਿੱਚੋਂ ਕੀ ਕੁਝ ਨਿਕਲ ਰਿਹਾ ਹੈ ਅਤੇ ਉਹ ਹੋਰ ਕਾਫ਼ੀ ਗੱਲਾਂ ਸੋਚਦੀ ਹੈ ਅਤੇ ਆਪਣੇ ਆਪ ਨੂੰ ਕਹਿੰਦੀ ਹੈ ਕਿ ਉਮਰ ਤੋਂ ਆਈ ਪਹਿਲਾਂ ਜ਼ੁਬਾਨੀ ਬਹੁਤ ਗ਼ਲਤ ਹੁੰਦੀ ਹੈ
ਚੰਦ ਕੌਰ ਚਾਂਦ ਕੌਰ ਖੜ੍ਹੀ ਹੋਈ ਤੇ ਉਸ ਨੇ ਆਪਣੀ ਚੁੰਨੀ ਮੂੰਹ ਵਿੱਚ ਪਾ ਕੇ ਆਪਣੀਆਂ ਧਾਹਾਂ ਨੂੰ ਅੰਦਰ ਹੀ ਦੱਬ ਲਿਆ ਤੇ ਰੋਟੀ ਲੈ ਕੇ ਕਮਰੇ ਵਿੱਚ ਗਈ ਜਦੋਂ ਕਮਰੇ ਵਿੱਚ ਗਈ ਤਾਂ ਕਮਲ ਫੋਨ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਅਤੇ ਕਮਲ ਕਹਿ ਰਹੀ ਸੀ ਤੂੰ ਜਲਦੀ ਕਰ ਆਪਾਂ ਵਿਆਹ ਕਰਵਾਉਣਾ ਤੂੰ ਜਲਦੀ ਕਰ ਮੇਰੇ ਘਰੇ ਗੱਲ ਕਰਨ ਲਈ ਆਖਦੇ ਇਹ ਸੁਣ ਕੇ ਚੰਦ ਕੌਰ ਦੇ ਹੱਥੋਂ ਰੋਟੀ ਵਾਲਾ ਥਾਲ ਛੁੱਟ ਗਿਆ ਅਤੇ ਫਿਰ ਚੰਦ ਕੌਰ ਨੇ ਕਮਲ ਦੇ ਜਾ ਕੇ ਲੜ ਮਾਰਿਆ ਅਤੇ ਉਸ ਤੋਂ ਫੋਨ ਫੜ ਲਿਆ ਤੇ ਮੰਜੇ ਤੇ ਬੈਠ ਕੇ ਰੋਣ ਲੱਗ ਪਈ ਅਤੇ ਚੰਦ ਕੌਰ ਉਸ ਨੂੰ ਕਹਿੰਦੀ ਹੈ ਕਿ ਚਾਰ ਜਮਾਤਾਂ ਪੜ੍ਹੀ ਨਹੀਂ ਤੇ ਆ ਗੱਲਾਂ ਦਾ ਗਿਆਨ ਤੈਨੂੰ ਕਿੱਥੋਂ ਹੋ ਗਿਆ ਪਿਓ ਸਿਰ ਤੇ ਨਹੀਂ ਇਹ ਤਾਂ ਸੋਚ ਲੈਂਦੀ ਕਿਉਂ ਮਾਂ ਦੀ ਚੁੰਨੀ ਤੋਂ ਲੀਰੋ ਲੀਰ ਕਰਵਾਉਣੀਆਂ ਅਤੇ ਚਾਂਦਪੁਰ ਨੇ ਜਦ ਕਮਲ ਨੂੰ ਕਿਹਾ ਤਾਂ ਕਮਲ ਗੁੱਸੇ ਵਿਚ ਬਿਨਾਂ ਰੋਟੀ ਖਾਧੇ ਹੀ ਸੌਂ ਗਈ ਤੇ ਚੰਦ ਕੌਰ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਜਦ ਬੂਹੇ ਵਿੱਚੋਂ ਕੋਈ
ਮੋਟਰਸਾਈਕਲ ਲੰਘਦਾ ਤਾਂ ਚੰਦ ਕੌਰ ਨੂੰ ਉਹੀ ਮੁੰਡਾ ਜਾਪਦਾ ਜੋ ਕਮਲ ਨਾਲ ਗੱਲ ਕਰ ਰਿਹਾ ਹੁੰਦਾ ਸੀ ਚੰਦ ਕੌਰ ਦੇ ਮਨ ਵਿੱਚ ਸਹਿਮ ਪੈਦਾ ਹੋ ਜਾਊ ਕਮਲ ਨੂੰ ਬਾਹਰ ਨਾ ਜਾਣ ਦਿੰਦੀ ਸਕੂਲ ਗਈ ਨੂੰ ਵੀ ਇੱਕ ਹਫ਼ਤਾ ਹੋ ਗਿਆ ਸੀ ਜਦ ਐਤਵਾਰ ਨੂੰ ਕਮਲ ਉੱਠੀ ਤਾਂ ਉਸ ਦੀ ਮਾਂ ਉਸ ਨੂੰ ਕਹਿੰਦੀ ਨਹਾ ਲੈ ਤੇਰਾ ਮਾਮਾ ਤੈਨੂੰ ਲੈਣ ਆ ਰਿਹਾ ਹੈ ਤੇ ਉਸ ਦਾ ਸਾਮਾਨ ਬੈਗ ਵਿਚ ਪਾ ਰਹੀ ਸੀ ਕਮਲ ਨਹਾਉਣ ਚਲੀ ਗਈ ਤੇ ਚੰਦ ਕੌਰ ਦੁੱਧ ਲੈਣ ਲਈ ਬਾਹਰ ਚਲੀ ਗਈ ਅਤੇ ਜਦ ਚੰਦ ਕੁਰ ਘਰੇ ਵਾਪਸ ਮੁੜ ਕੇ ਆਈ ਤਾਂ ਕੰਮ ਉਸ ਨੂੰ ਕਿਤੇ ਨਹੀਂ ਦਿਖੀ ਚੰਦ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਚੰਦ ਕੌਰ ਫਿਰ ਫਟਾਫਟ ਪਿੰਡ ਦੇ ਵਿੱਚ ਚੱਲੀ ਗੀਤ ਦੇ ਉਸ ਦੀਆਂ ਸਹੇਲੀਆਂ ਤੋਂ ਤੇ ਸਾਰਿਆਂ ਤੋਂ ਉਸ ਨੇ ਪਤਾ ਕਰ ਲੈ ਪਰ ਕਮਲ ਕਿਤੇ ਨਹੀਂ ਮਿਲੀ ਅਤੇ ਜਦ ਚੰਦ ਕੌਰ ਘਰੇ ਵਾਪਸ ਆਈ ਤਾਂ ਇੰਨੇ ਨੂੰ ਪਿੰਡ ਦੇ ਵਿਚ ਗੱਲ ਫੈਲ ਗਈ ਸੀ ਕਿ ਕਮਲ ਪਿੰਡ ਦੇ ਮੁੰਡੇ ਨਾਲ ਹੀ ਭੱਜ ਗਈ ਸੀ ਚੰਦ ਕੌਰ ਇਕੱਲੀ ਰਹਿ ਗਈ ਸਮੇਂ ਤੋਂ ਪਹਿਲਾਂ ਆਈ ਜਵਾਨੀ ਨੇ ਆਪਣਾ ਵਾਰਾ ਵਰਤਾਅ ਦਿੱਤਾ ਸੀ ਨਿਆਂ ਅਤੇ ਚਾਂਦਪੁਰ ਕਹਿੰਦੀ ਹੈ ਕਿ ਤੂੰ ਨਿਆਣਿਆਂ ਧੀਏ ਜਦੋਂ ਤੂੰ ਜਵਾਨ ਹੋਏਗੀ ਉਦੋਂ ਪਛਤਾਵੇਂਗਾ ਪਰ ਉਦੋਂ ਮੈਂ ਨਹੀਂ ਹੋਣਾ