ਦੇਖੋ ਗੋਰੀ ਨਾਲ ਕਰਦਾ ਸੀ ਠੋਕਾ ਠੁਕਾ ਈ

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਪੰਜਾਬੀ ਮੁੰਡੇ ਦੀ ਹੈ ਜੋ ਕਿ ਬਾਹਰਲੇ ਮੁਲਕ ਦੇ ਵਿਚ ਪੱਕਾ ਸੀ ਅਤੇ ਦੋਸਤੋ ਉਥੋਂ ਦੇ ਇੱਕ ਗੋਰੇ ਦੀ ਤੇਰਾਂ ਸਾਲ ਦੀ ਕੁੜੀ ਦੇ ਨਾਲੇ ਫੜਿਆ ਜਾਂਦਾ ਹੈ ਅਤੇ ਉਸ ਗੋਰੇ ਨੇ ਕੁਝ ਪੰਜਾਬੀ ਮੁੰਡਿਆਂ ਨੂੰ ਨਾਲ ਲੈ ਕੇ ਇਸ ਨੂੰ ਰੰਗੇ ਹੱ ਥੀਂ ਰੈਸ ਟੋਰੈਂਟ ਵਿਚ ਫ ੜ ਲਿਆ ਅਤੇ ਉਥੇ ਇਹ ਮੁੰਡਾ ਬਹੁਤ ਹੀ ਜ਼ਿਆਦਾ ਮਿੰਨਤਾਂ ਕਰਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਉਹ ਵਾਰ ਵਾਰ ਕਹਿੰਦਾ ਕਿ ਮੈਨੂੰ ਬਚਾ ਲਓ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਮੈਥੋਂ ਗਲਤੀ ਹੋਗੀ ਮੈਨੂੰ ਮੁਆਫ਼ ਕਰ ਦਿਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ

ਕਿ ਉਹ ਪੰਜਾਬੀ ਮੁੰਡਾ ਬੈਠਾ ਹੁੰਦਾ ਹੈ ਤੇ ਕੁਝ ਲੋਕ ਜਾ ਕੇ ਬੈਠਦੇ ਹਨ ਅਤੇ ਇਸ ਦੀ ਵੀਡੀਓ ਨੂੰ ਦੇਣ ਤੇ ਉਸ ਨੂੰ ਕੁਝ ਕਹਿੰਦੇ ਹਨ ਅਤੇ ਉਹ ਉੱਥੋਂ ਉੱਠ ਕੇ ਤੁਰ ਪੈਂਦਾ ਹੈ ਅਤੇ ਪੰਜਾਬੀ ਮੁੰਡੇ ਉਨ੍ਹਾਂ ਨੂੰ ਰੋਕਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਭੱਜ ਕੇ ਨਹੀਂ ਜਾ ਸਕਦੇ ਇੱਥੋਂ ਜਿਵੇਂ ਕਿ ਤੁਸੀਂ ਦੇਖ ਸਕਦੇ ਚ ਪੰਜਾਬੀ ਮੁੰਡੇ ਉਸ ਨੂੰ ਬਾਹਰ ਲੈ ਕੇ ਜਾਣ ਲੱਗਦੇ ਹਨ ਰੈਸਟੋਰੈਂਟ ਵਿਚੋਂ ਜ਼ੰਕ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਗੋਰਾ ਵੀ ਅੰਗਰੇਜ਼ੀ ਵਿੱਚ ਕੁਝ ਬੋਲਦਾ ਹੁੰਦਾ ਹੈ ਤੇ ਜਦ ਉਸ ਨੂੰ ਬਾਹਰ ਲੈ ਕੇ ਆ ਜਾਂਦੇ ਹਨ ਤਾਂ ਤੇ ਉਸ ਨੂੰ ਕਹਿੰਦੇ ਹਨ ਕਿ ਬਾਹਰ ਆ ਗਏ ਤੇ ਉਹ ਕਹਿੰਦਾ ਹੈ ਕਿ ਤੂੰ ਭੱਜ ਜਾਣਾ ਤੇ ਕਦੇ ਨਹੀਂ

ਭਜਨਾ ਬਾਹਰ ਨਹੀਂ ਭੱਜਦਾ ਅਤੇ ਉਹੋ ਬਣਦਾ ਫਿਰਦੈ ਸੌਰੀ ਭਾਜੀ ਮੈਨੂੰ ਜਾਣ ਦਿਓ ਅਤੇ ਫਿਰ ਪੰਜਾਬੀ ਉਸ ਨੂੰ ਕਿ ਤੂੰ ਕਿੰਨੀ ਸਾਲ ਦੀ ਕੁੜੀ ਨਾਲ ਕਿੰਨੇ ਟਾਈਮ ਤੋਂ ਕੇਵਲਨੂੰ ਸੱਚ ਦੱਸ ਅਤੇ ਫੇਰ ਪੰਜਾਬੀ ਸਿੰਘ ਪੁੱਛਦਾ ਹੈ ਕਿ ਤੇਰੇ ਕਿੰਨੇ ਬੱਚਿਆਂ ਤੋਂ ਕਹਿੰਦਾ ਕਿ ਭਾਜੀ ਮੇਰਾ ਇੱਕ ਲੜਕਾ ਹੈ ਅਤੇ ਸ਼ੇਰੂ ਪੰਜਾਬੀ ਕਹਿੰਦੇ ਕਿ ਜਿਹੜੀ ਬਿਗਾਨੀ ਪੁਰੀ ਤੇਰਾਂ ਸਾਲਾਂ ਤੋਂ ਖੁੱਲ੍ਹੇ ਹਿੰਦੂਆਂ ਚ ਦੇਖਣ ਆਇਆ ਸੀ ਤੇ ਫਿਰ ਪੰਜਾਬੀ ਕਹਿੰਦੇ ਕਿ ਭਾਜੀ ਪਹਿਲਾਂ ਤੁਸੀਂ ਮੈਸਿਜ਼ ਪੜ੍ਹੋ ਮੈ ਉਸ ਨੂੰ ਸਮਝਾੳੁਣ ਆਇਆ ਸੀ ਅਤੇ ਫਿਰ ਪੰਜਾਬੀ ਕਹਿੰਦਾ ਵੀ ਸਮਝਾਉਣਾ ਨੇ ਬਥੇਰੇ ਐ

Leave a Reply

Your email address will not be published. Required fields are marked *