ਦੇਖੋ ਕੁੜੀ ਨੇ ਲਾਈਵ ਹੋਕੇ ਕੀਤਾ ਕੁਝ ਅਜਿਹਾ

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉਪਰ ਹਮੇਸ਼ਾ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ। ਦੋਸਤੋ ਅੱਜ ਵੀ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ ਸੋਸ਼ਲ ਮੀਡੀਆ ਦੀ ਇਕ ਇਨਫਲੂਐਂਜਾ ਜਿਸ ਦਾ ਨਾਮ ਰਾਜਬੀਰ ਕੌਰ ਹੈ। ਅਤੇ ਦੋਸਤੋ ਕੁਝ ਨੌਜਵਾਨ ਮੁੰਡੇ ਜੋ ਕਿ

ਮਿਲ ਕੇ ਇਸ ਰਾਜਵੀਰ ਕੌਰ ਦੀਆਂ ਵੀਡੀਓਜ਼ ਦੇ ਨਾਲ ਛੇੜਖਾਨੀਆਂ ਕਰ ਰਹੇ ਹਨ। ਅਤੇ ਉਨ੍ਹਾਂ ਦੀ ਗ਼ਲਤ ਮਤਲਬ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਰਹੇ ਹਨ। ਜਿਸ ਤੋਂ ਤੰਗ ਆ ਕੇ ਰਾਜਵੀਰ ਕੌਰ ਨੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਲਾਈਵ ਹੋ।

ਕੇ ਇਨ੍ਹਾਂ ਸਭ ਨੂੰ ਇੱਕ ਕਰਾਰਾ ਜਵਾਬ ਦੇਣ ਦਾ ਸੋਚਿਆ। ਜਿਸ ਤੋਂ ਬਾਅਦ ਇਕ ਦੂਜੇ ਨੂੰ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਆਈ ਅਤੇ ਇਨ੍ਹਾਂ ਸਭ ਨੂੰ ਪਹਿਲਾਂ ਈ ਰਿਕਵੈਸਟ ਕੀਤੀ। ਕਿ ਉਹ ਅਜਿਹਾ ਕੰਮ ਨਾ ਕਰਨ ਪਰ ਜਦੋਂ ਉਹ ਨਾ ਮੰਨੇ ਤਾਂ ਰਾਜਬੀਰ ਕੌਰ

ਨੇ ਇਨ੍ਹਾਂ ਨੂੰ ਕੁਝ ਅਜਿਹੇ ਸ਼ਬਦ ਕਹੇ। ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਬਾਰੇ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

https://youtu.be/Hyw3XLbuoXo

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *