ਦੇਖੋ ਕੁੜੀ ਨੇ ਮਜਬੂਰੀ ਵਿਚ ਕੀ ਕੀਤਾ

ਇੱਕ ਕੁੜੀ ਜੋ ਕਿ ਆਪਣੇ ਆਸ਼ਿਕ ਨੂੰ ਮਿਲਣ ਲਈ ਬੁਲਾ ਰਹੀ ਹੁੰਦੀ ਹੈ ਅਤੇ ਉਸ ਨੂੰ ਕੋਲ ਕਰਦੀ ਹੈ ਤੇ ਜਦੋਂ ਮੁੰਡਾ ਅੱਗੇ ਫੋਲ ਜਾਪਦਾ ਹੈ ਤੇ ਉਹ ਕਹਿੰਦਾ ਹੈ ਕਿ ਸਹੁਰੀ ਜਸ਼ਨ ਅੱਜ ਮੈਂ ਨਹੀਂ ਆ ਸਕਦਾ ਅੱਜ ਬਾਪੂ ਦੀ ਤਬੀਅਤ ਠੀਕ ਨਹੀਂ ਹੈ ਤੇ ਉਹ ਕੁੜੀ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਤੁਸੀਂ ਜਿੱਦਾਂ ਵੀ ਕਰਕੇ ਅੱਜ ਮੈਨੂੰ ਮਿਲੋ ਅਤੇ ਫਿਰ ਉਹ ਮੁੰਡਾ ਕਹਿੰਦੇ ਕਿ ਚਾਲ ਠੀਕ ਕਰਦਾ ਕੁਝ ਮੈਂ ਅਤੇ ਮੁੰਡਾ ਫਿਰ ਦੁਪਹਿਰੇ ਉਸ ਕੁੜੀ ਕੋਲ ਮਿਲਣ ਚਲਾ ਜਾਂਦਾ ਹੈ ਅਤੇ ਉਹ ਦੋਨੋਂ ਇੱਕ ਰੈਸਟੋਰੈਂਟ ਵਿੱਚ ਜਾਂਦੇ ਹਨ ਅਤੇ ਉੱਥੇ ਕੁਝ ਖਾਣ ਪੀਣ ਲਈ ਕਰਦੇ ਹਨ ਤੇ ਕੁੜੀ ਮੁੰਡੇ ਨੂੰ ਕਹਿ ਰਹੀ ਹੁੰਦੀ ਹੈ ਕਿ ਤੁਸੀਂ ਮੇਰਾ ਫੋਨ ਕਿਉਂ ਨਹੀਂ ਸਕਦੇ ਅਤੇ ਨਾ ਹੀ ਤੁਸੀਂ ਮੇਰੇ ਨਾਲ ਚੱਜ ਨਾਲ ਗੱਲ ਕਰਦੇ ਹੋ ਅਤੇ ਮੁੰਡਾ ਉਸ ਨੂੰ ਉਦੋਂ ਹੀ ਕੋਈ ਜਵਾਬ ਦੇ ਦਿੰਦਾ ਹੈ ਕੁੜੀ ਕਹਿੰਦੀ ਹੈ ਕਿ ਇਸ ਵਾਰ ਮੇਰੇ ਪਾਪਾ ਨੇ ਮੈਨੂੰ ਤੁਹਾਡੇ ਤੇ ਨਿਊ ਐਕਟਿਵਾ ਗਿਫਟ ਕਰਨੀ ਹੈ ਅਤੇ ਇੰਜ ਹੀ ਉਹ ਗੱਲਾਂ ਕਰ ਰਹੇ ਹੁੰਦੇ ਹਨ ਅਤੇ ਮੁੰਡਾ ਕਹਿੰਦਾ ਹੈ ਕਿ ਜਸ਼ਨ ਤੋਂ ਕਈ ਵਧੀਆ ਘਰ ਦਾ ਮੁੰਡਾ ਦੇਖ ਕੇ ਵਿਆਹ ਕਰਵਾ ਲੈ ਤੈਨੂੰ ਪਤਾ ਵੀ ਮੈਂ ਗ਼ਰੀਬ ਹਾਂ ਅਤੇ ਉੱਘੜੀ ਦਿੰਦੀਆਂ ਕਿ ਮੈਂ ਤੇਰੀ ਗ਼ਰੀਬੀ ਨੂੰ ਨਹੀਂ ਬਲਕਿ ਤੈਨੂੰ ਪਿਆਰ ਕੀਤਾ ਹੈ ਅਤੇ ਉਸ ਨੂੰ ਕਹਿੰਦੀ ਕਿ ਮੈਂ ਤੇਰਾ ਸਾਥ ਕਦੇ ਨਹੀਂ ਛੱਡਾਂਗੇ ਅਤੇ ਇੱਕ ਦਿਨ ਉਹ ਮੁੰਡਾ ਤੀਰਥ ਬਾਪੂ ਪੱਠੇ ਕੁਤਰ ਰਹੇ ਹੁੰਦੇ ਹਨ ਤਾਂ ਦੋ ਮੁਲਾਜ਼ਮ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਕਰਜ਼ਾ ਉਤਾਰ ਦਿਓ ਨਹੀਂ ਤਾਂ ਤੁਹਾਨੂੰ ਦੋਨੋਂ ਪਿਉ ਪੁੱਤਾਂ ਨੂੰ ਚੁੱਕ ਕੇ ਅੰਦਰ ਕਰ ਦਿਆਂਗੇ ਅਤੇ ਉਨ੍ਹਾਂ ਤੋਂ ਕੁਝ ਦਿਨਾਂ ਦੀ ਮੋਹਲਤ ਲੈ ਲੈਂਦੇ ਹਨ ਅਤੇ ਇਕ ਦਿਨ ਉਸ ਮੁੰਡੇ ਦਾ ਪਿਓ ਉਸ ਕੋਲ ਆਉਂਦਾ ਹੈ ਤੇ ਉਸ ਨੂੰ

ਕਹਿੰਦਾ ਕਿ ਪੁੱਤ ਆਪਣੇ ਘਰ ਦਾ ਸਾਰਾ ਰਾਸ਼ਨ ਮੁੱਕ ਗਿਆ ਹੈ ਮੈਂ ਤੇ ਦੁਕਾਨ ਵਾਲੇ ਕੋਲ ਵੀ ਜਾ ਆਇਆ ਹਾਂ ਉਹ ਕਹਿੰਦਾ ਪਹਿਲਾਂ ਪਿਛਲਾ ਉਧਾਰ ਦਿਉ ਫਿਰ ਹੀ ਰਾਸ਼ਨ ਮਿਲੂਗਾ ਤੇ ਉਹ ਮੁੰਡਾ ਕਹਿੰਦਾ ਹੈ ਕਿ ਕੋਇਨਾ ਬਾਪੂ ਮੈਂ ਕਰਦਾਂ ਹਾਂ ਹਲ ਅਤੇ ਕੁਝ ਟਾਈਮ ਬਾਅਦ ਉਸ ਦੀ ਸਹੇਲੀ ਉਸ ਨੂੰ ਫੋਨ ਲਾਉਂਦੀ ਹੈ ਅਤੇ ਉਸ ਨਾਲ ਗੱਲ ਕਰ ਗਿਣਤੀ ਅਤੇ ਉਸ ਨੂੰ ਪੁੱਛਦੀ ਹੈ ਕਿ ਕੀ ਗੱਲ ਹੈ ਤੁਸੀਂ ਉਦਾਸ ਕਿਉਂ ਲੱਗ ਰਹੇ ਹੋ ਅਤੇ ਫੇਰੋ ਸਭ ਸੱਚ ਦੱਸਦਾ ਹੈ ਕਿ ਰਾਸ਼ਨ ਮੁੱਕ ਗਿਆ ਹੈ ਅਤੇ ਫਿਰ ਉਹ ਕਹਿੰਦੀ ਇਹਦੀ ਕੋਈ ਨੀ ਮੈਂ ਕਿਸੇ ਦੇ ਹੱਥ ਤੁਹਾਡੇ ਘਰ ਰਾਸ਼ਨ ਪਹੁੰਚਾ ਦਿੰਦੀ ਹਾਂ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਨੌਕਰ ਉਸ ਮੁੰਡੇ ਗਾਇਕਾ ਰਾਸ਼ਨ ਪਹੁੰਚਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜਸ਼ਨ ਮੈਡਮ ਨੇ ਰਾਸ਼ਨ ਫੜਾਇਆ ਸੀ ਇਕ ਦਿਨ ਉਹ ਮੁੰਡਾ ਅਖ਼ਬਾਰ ਵਿਚ ਪੜ੍ਹਦਾ ਹੈ ਕਿ ਵਿਦੇਸ਼ ਵਿਚ ਮੁੰਡਿਆਂ ਦੀ ਲੋਡ਼ ਹੈ ਅਤੇ ਉਹ ਮੁੰਡਾ ਆਪਣੇ ਬਾਪੂ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਕਿ ਮੈਨੂੰ ਪੈਸੇ ਦੇ ਦਿਓ ਮੈਂ ਵਿਦੇਸ਼ ਜਾਣਾ ਹੈ ਅਤੇ ਉਸ ਦਾ ਬਾਪੂ ਕਹਿੰਦਾ ਹੈ ਕਿ ਕੋਈ ਨੀ ਮੈਂ ਕਰਦਾਂ ਹਲ ਅਤੇ ਉਸ ਦਾ ਬਾਪੂ ਉਸ ਨੂੰ ਜ਼ਮੀਨ ਦੇ ਕਾਗਜ਼ਾਤ ਫੜਾ ਦਿੰਦਾ ਹੈ ਅਤੇ ਉਹ ਮੁੰਡਾ ਕਹਿੰਦਾ ਕਿ ਨਹੀਂ ਬਾਕੂ ਆਪਣੇ ਕੋਲ ਹੀ ਥੋੜ੍ਹੀ ਜ਼ਮੀਨ ਹੈ

ਜਿਸ ਤੇ ਆਪਣਾ ਗੁਜ਼ਾਰਾ ਕਰ ਰਹੇ ਹਾਂ ਅਤੇ ਫਿਰ ਉਹ ਆਪਣੀ ਸਹੇਲੀ ਨਾਲ ਗੱਲ ਕਰਦਿਆਂ ਤੇ ਉਸ ਨੂੰ ਕਹਿੰਦਾ ਕਿ ਮੈਨੂੰ ਦੋ ਲੱਖ ਰੁਪਏ ਚਾਹੀਦੇ ਹਨ ਅਤੇ ਫੇਰ ਪੁੱਛਦੀਆਂ ਕਿ ਤੁਸੀਂ ਕੀ ਕਰਨੇ ਹਨ ਦਿਉ ਸੱਚ ਦੱਸਦਾ ਹੈ ਕਿ ਮੈਂ ਵਿਦੇਸ਼ ਜਾਣਾ ਹੈ ਤੇ ਪੈਸੇ ਕਮਾਉਣੇ ਹਨ ਅਤੇ ਉਹ ਕੁੜੀ ਕਹਿੰਦੀ ਹੈ ਕਿ ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗੇਗਾ ਤੇ ਉਹ ਮੁੰਡਾ ਕਹਿੰਦੇ ਕਿ ਕੋਈ ਨਹੀਂ ਤੁਰੇ ਟਾਈਮ ਦੀ ਗੱਲ ਮੈਂ ਆ ਹੀ ਜਾਣਾ ਹੈ ਅਤੇ ਫੇਰ ਉਹ ਕੁੜੀ ਪੈਸੇ ਦੇ ਦਿੰਦੀ ਹੈ ਤੇ ਮੁੰਡਾ ਬਾਹਰ ਚਲਾ ਜਾਂਦਾ ਹੈ ਤੇ ਆਪਣੇ ਬਾਪੂ ਨੂੰ ਫੋਨ ਲਾਉਂਦਾ ਹੈ ਤੇ ਆਪਣੀ ਸਹੇਲੀ ਨੂੰ ਵੀ ਫੋਨ ਲਾਉਂਦਾ ਹੈ ਪਰ ਫੋਨ ਘੱਟ ਹੀ ਲਾਉਂਦਾ ਅਤੇ ਦੋ ਤਿੰਨ ਸਾਲਾਂ ਬਾਅਦ ਕੁੜੀ ਦਾ ਪਿਓ ਕਹਿੰਦਾ ਹੈ ਕਿ ਹੁਣ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਬੰਟੀ ਦੀ ਉਡੀਕ ਛਾਂ ਅਤੇ ਉਸ ਦਾ ਪਿਉ ਕਹਿੰਦਾ ਕਿ ਤਿੰਨ ਸਾਲ ਹੋ ਗਏ ਅਜੇ ਤੱਕ ਬੰਟੀ ਆਇਆ ਹੀ ਨਹੀਂ ਅਤੇ ਉਹ ਕਹਿੰਦਾ ਕਿ ਬੰਟੀ ਤੈਨੂੰ ਛੱਡ ਚੁੱਕੀਆਂ ਔਰਤਾਂ ਨੂੰ ਧੋਖਾ ਦੇ ਗਿਆ ਹੈ ਅਤੇ ਫਿਰ ਉਸ ਦਾ ਬਾਪੂ ਉਸ ਕੁੜੀ ਦਾ ਵਿਆਹ ਕਰਵਾ ਦਿੰਦਾ ਹੈ ਅਤੇ ਜਦ ਉਸ ਦਾ ਆਸ਼ਕ ਬਾਹਰੋਂ ਵਾਪਸ ਆਉਂਦਾ ਹੈ ਤੇ ਉਹ ਪਹਿਲਾਂ ਆਪਣੇ ਘਰੇ ਮਿਲਦਾ ਹੈ ਅਤੇ ਫੇਰ ਉਸ ਕੁੜੀ ਦੇ ਘਰ ਜਾਣ ਲਈ ਨਿਕਲਦਾ ਹੈ ਤਾਂ ਦੇਖਦਾ ਹੈ ਕਿ ਉਹ ਕੁੜੀ ਆਪਣੇ ਘਰ ਦੇ ਗੇਟ ਵਿੱਚ ਆਪਣੇ ਘਰ ਵਾਲੇ ਨਾਲ ਅਤੇ ਉਸਦਾ ਬਾਪੂ ਨੂੰ ਧੋ ਰਿਹਾ ਹੁੰਦਾ ਹੈ ਤੇ ਉਹ ਆਪਣੇ ਸਹੁਰੇ ਘਰ ਜਾ ਰਹੀ ਹੁੰਦੀ ਅਤੇ ਮੁੰਡਾ ਦੇਖ ਕੇ ਉੱਥੇ ਰੋ ਪੈਂਦਾ ਹੈ

Leave a Reply

Your email address will not be published. Required fields are marked *