ਕਿਸਾਨ ਮੋਰਚੇ ਦੇ ਵਿਚ ਪੈਦਾ ਹੁੰਦੇ ਵਿ ਵਾ ਦਾਂ ਦੇ ਵਿੱਚ ਹੁਣ ਨਿਹੰਗ ਸਿੰਘਾਂ ਦਾ ਨਾਮ ਵੀ ਜੁੜ ਚੁੱਕਾ ਹੈ ਨਿੱਤ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਈ ਹੁੰਦੀ ਹੈ ਹਾਲੇ ਕੱਲ੍ਹ ਦੀ ਹੀ ਗੱਲ ਹੈ ਜਦੋਂ ਇੱਕ ਨਿਹੰਗ ਸਿੰਘ ਦੀ ਖਬਰ ਸਾਹਮਣੇ ਆਈ ਜਿਸ ਦੇ ਵਿਚ ਨਿਹੰਗ ਸਿੰਘ ਦੇ ਵੱਲੋਂ ਕਿਸੇ ਵਿਅਕਤੀ ਦੇ ਨਾਲ ਲ ੜਾ ਈ ਹੋਣ ਕਰਕੇ ਨਿਹੰਗ ਸਿੰਘ ਨੇ ਉਸ ਵਿਅਕਤੀ ਦੀ ਲੱਤ ਹੀ ਤੋ ਡ਼ ਦਿੱਤੀ ਨਿਹੰਗ ਸਿੰਘ ਦਾ ਕਹਿਣਾ ਸੀ ਕਿ ਉਹ ਵਿਅਕਤੀ ਬੀੜੀ ਪੀ ਰਿਹਾ ਸੀ ਅਤੇ ਬੀੜੀ ਪੀਣ ਤੋਂ ਮਨ੍ਹਾ ਕਰਨ ਤੇ
ਉਸਨੇ ਨਿਹੰਗ ਸਿੰਘ ਨੂੰ ਧੱ ਕਾ ਮਾ ਰਿ ਆ ਪਰ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀ ਕਿ ਨਿਹੰਗ ਸਿੰਘ ਨੇ ਉਸ ਕੋਲੋਂ ਮੁਰਗਾ ਮੰ ਗਿ ਆ ਜੋ ਕਿ ਉਸ ਵਿਅਕਤੀ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਨਿਹੰਗ ਸਿੰਘ ਨੇ ਉਸਦੀ ਲੱਦ ਹੀ ਰੋ ੜ੍ਹ ਦਿੱਤੀ ਪਰ ਦੋਹਾਂ ਦੇ ਵਿਚ ਗੱਲ ਕੋਈ ਵੀ ਹੋਵੇ ਪਰ ਅਜਿਹੇ ਮਾਹੌਲ ਦੇ ਵਿਚ ਇਸ ਤਰ੍ਹਾਂ ਦਾ ਕੰਮ ਕਰਨਾ ਬਲਦੀ ਉੱਪਰ ਤੇ ਲ ਪਾਉਣ ਦਾ ਕੰਮ ਕਰੇਗਾ ਅਤੇ ਇਕ ਹੋਰ ਮਾ ੜਾ ਇ ਲ ਜ਼ਾ ਮ ਨਿਹੰਗ ਜਥੇਬੰਦੀਆਂ ਦੇ ੳੁੱਤੇ ਲੱਗੇਗਾ ਚਾਹੇ ਗ ਲ ਤੀ ਕਿਸੇ ਦੀ ਵੀ ਹੋਵੇ ਹੁਣ ਹਰ ਇੱਕ ਨਿਹੰਗ ਸਿੰਘ ਜਥੇਬੰਦੀ ਉਸ ਨਿਹੰਗ ਸਿੰਘ ਨੂੰ ਆਪਣਾ ਬੰਦਾ ਨਹੀਂ ਮੰਨ ਰਹੀ ਪਰ ਅਜਿਹਾ ਖ਼ਾਮੋਸ਼ ਨਿਹੰਗ ਸਿੰਘ ਨੇ ਕਿਉਂ ਕੀਤਾ ਸੋ ਸਿੱਖੀ ਦੀ ਪਹਿਚਾਣ ਸਿਰਫ ਬਾਣੀ ਤੋਂ ਨਹੀਂ ਹੁੰਦੀ
ਨਿਹੰਗ ਸਿਰਫ਼ ਬਾਣਾ ਪਾ ਲੈਣ ਦੇ ਨਾਲ ਨਹੀਂ ਬੰਦ ਹੁੰਦਾ ਸਿੱਖੀ ਬੰਦੇ ਦੇ ਵਿਚਾਰਾਂ ਤੇ ਕਰਮਾਂ ਦੇ ਵਿੱਚੋਂ ਝਲਕਦੀ ਹੈ ਉਹ ਸਿੱਖੀ ਜਨ ਮਾਣਸ ਦੇ ਨਾਲ ਮਿਲਦੀ ਹੈ ਤਾਂ ਪੂਰਨ ਸਿੰਘ ਸਾਹਮਣੇ ਆਉਂਦਾ ਹੈ ਜਸਵੰਤ ਸਿੰਘ ਕਾਫੀ ਸਮਾਂ ਪਹਿਲਾਂ ਜਲੰਧਰ ਦੇ ਕੋਲ ਇਕ ਪਿੰਡ ਦਾ ਨਿਵਾਸੀ ਸੀ ਗ਼ਰੀਬ ਘਰ ਵਿੱਚ ਜਨਮਿਆ ਜਸਵੰਤ ਸਿੰਘ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਘਰ ਵਿਚ ਇਕੱਲਾ ਰਹਿ ਰਿਹਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ