ਸਾਸਰੀ ਕਾਲ ਜੀ ਅੱਜ ਤੁਹਾਡੀ ਲਈ ਬਹੁਤ ਵੱਡੀ ਖ਼ਬਰ ਇਕ ਪੁਲੀਸ ਮੁਲਾਜ਼ਮ ਆਪਣੀ ਡਿਊਟੀ ਪੂਰੀ ਕਰਕੇ ਆਪਣੇ ਦੋਸਤ ਕੋਲ ਗਿਆ ਸੀ ਤੇ ਉਥੋਂ ਜਦ ਨਿਕਲਿਆ ਤੇ ਉਸ ਨੂੰ ਕੀ ਪਤਾ ਸੀ ਉਹਦੀ ਗੱਲ ਕੀ ਭਾਣਾ ਵਰਤਣ ਲੱਗਾ ਹੈ ਕੁਝ ਆਪਣੀ ਕਾਰ ਜ਼ਿਲਾਰਡ ਬਿਆਸੀ ਤਾਂ ਮੀਂਹ ਦੇ ਕਾਰਨ ਸੜਕਾਂ ਪੋਲੀ ਹੋਈ ਸੀ ਤੇ ਉਥੇ ਇਕ ਜ਼ਿਆਦਾ ਹੀ ਕੁਸ਼ ਖੱਡਾ ਵੱਡਾ ਸੀ ਜੋ ਸਿਰਫ਼ ਸੜਕ ਦੀ ਲੁੱਕ ਨਾਲ ਕੱਜਿਆ ਹੋਇਆ ਸੀ ਟ੍ਰੈਵਲ ਜਦ ਮੁੰਡਾ ਜਦ ਗੱਡੀ ਲੈ ਕੇ ਜਾਮ ਲਾਇਆ ਤਲਵੰਡੀ ਇੱਕੀ ਬਾਈ ਲਈ ਟੋਏ ਵਿੱਚ ਡਿੱਗ ਪਈ ਮੁੰਡੇ ਦੀਆਂ ਅੱਖਾਂ ਅੱਗੇ ਹਨੇਰਾ ਹੋ ਗਿਆ ਪਰ ਰੱਬ ਨੇ ਉਸ ਨੂੰ ਰੱਖ ਲਿਆ
ਗੱਡੀ ਦਾ ਕੁਝ ਨਹੀਂ ਬਚਿਆ ਪਰ ਮੁੰਡੇ ਨੂੰ ਖਰੋਚ ਵੀ ਨਹੀਂ ਆਈ ਤੇ ਉਹ ਸਹੀ ਸਲਾਮਤ ਬਚ ਗਿਆ ਇਹ ਹਾਦਸਾ ਹੋਰ ਕਿਤੇ ਦਾਨੀ ਦਿੱਲੀ ਦਾ ਹੈ ਉੱਥੋਂ ਦੇ ਸੜਕ ਬਣਾਉਣ ਵਾਲੇ ਦੀ ਤਾਂ ਹੁਣ ਆਊਗੀ ਨਿਧੀ ਕਿਉਂਕਿ ਉਸ ਨੇ ਸਾਫ ਦਿਖ ਰਿਹਾ ਸੀ ਕਿ ਥੱਲੇ ਕੋਈ ਬੱਜਰੀ ਰੋਡ ਨਹੀਂ ਦੀ ਲੁਕ ਵੀ ਪਾਈ ਹੈ ਜਦ ਪੁਸ਼ਤਾਂ ਹੋਈ ਤਾਂ ਸੜਕ ਬਣਾਉਣ ਵਾਲੇ ਨੇ ਕਿਹਾ ਮੈਂ ਤਾਂ ਵਾਲੀ ਸੜਕ ਰੇਲ ਬਣਾਈ ਸੀ ਇਹ ਸਿਰਫ਼ ਮੀਂਹ ਕਰਕੇ ਪਾਣੀ ਇਕੱਠਾ ਹੋ ਗਿਆ ਸੀ ਉਹਦਾ ਕਰ ਕੇ ਕੋਲਾ ਹੋ ਗਿਆ ਪਰ ਉਸ ਨੂੰ ਵੀਡੀਓ ਵਾਲਿਆਂ ਨੇ ਕਿਹਾ ਕਿ ਕੀ ਫੋਲਣਾ ਹੋਇਆ ਹੁੰਦਾ ਪਾਸੇ ਦਾ ਟੌਲ ਨਹੀਂ
ਨਿਕਲਣਾ ਸੀ ਸਿਰਫ਼ ਛਿੜਕ ਬਹਿਣੀ ਸੀ ਪਰ ਇੱਥੇ ਤਾਂ ਬਹੁਤ ਵੱਡਾ ਟੋਆ ਨਿਗਲ ਲਿਆ ਜਿਸ ਦੇ ਵਿਚ ਪੂਰੀ ਗੱਡੀ ਬਣ ਗਈ ਤੇ ਉਸ ਨੂੰ ਅੱਗੋਂ ਕੋਈ ਗੱਲ ਨਹੀਂ ਆਈ ਸਰਕਾਰ ਦੀ ਅਣਗਹਿਲੀ ਦੇ ਕਰਕੇ ਨੁਕਸਾਨ ਹੋਇਆ ਇਸ ਜੋ ਵੀ ਹੋਇਆ ਜੇ ਸੜਕ ਬਣਾਉਣ ਵਾਲਾ ਰੁਕਣ ਟਰੈਕਟਰ ਆਪਣਾ ਕੰਮ ਨੀਤ ਨਾ ਕਰਦਾ ਤਾਂ ਇਹ ਹਾਦਸਾ ਨਹੀਂ ਹੋਣਾ ਸੀ ਪਰ ਫਿਰ ਵੀ ਰੱਬ ਦਾ ਸ਼ੁਕਰ ਹੈ ਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਉਸ ਵਿਚਾਰੇ ਦੀ ਗੱਡੀ ਤਾਂ ਸਾਰੀ ਟੁੱਟ ਗਈ ਪਰ ਆਪ ਵੱਜ ਗਿਆ ਦੇਖਿਆ ਜਾਵੇ ਤਾਂ ਉਹ ਹੁਣ ਪੂਰੀ ਕਾਰਵਾਈ ਕਰ ਰਿਹਾ ਹੈ ਕਿਉਂਕਿ ਉਹ ਪੁਲੀਸ ਵਾਲਾ ਹੈ ਉਸ ਨੇ ਸੜਕ ਬਣਾਉਣ ਵਾਲੇ ਨੂੰ ਛੱਡਣਾ ਨਹੀਂ ਹੈ