ਇਸ ਵੇਲੇ ਦੀ ਵੱਡੀ ਖ਼ਬਰ ਪਿਛਲੇ ਦਿਨੀਂ ਦਿੱਲੀ ਦੇ ਸਿੰਘੂ ਬਾਰਡਰ ਤੇ ਬੇ ਅ ਦ ਬੀ ਦੀ ਘ ਟ ਨਾ ਹੋਈ ਸੀ ਜਿਸ ਤੋਂ ਬਾਅਦ ਵੱਡੇ ਸਵਾਲ ਵੀ ਉੱਠੇ ਕੁਝ ਲੋਕਾਂ ਵੱਲੋਂ ਇਸ ਬੇ ਅ ਦ ਬੀ ਦੀ ਘ ਟ ਨਾ ਤੇ ਇਹ ਵੀ ਸਬੂਤ ਮੰ ਗੇ ਗਏ ਕਿ ਆਖਰ ਸੱਚਮੁੱਚ ਕੋਈ ਬੇ ਅ ਦ ਬੀ ਦੀ ਘ ਟ ਨਾ ਹੋਈ ਸੀ ਜਾਂ ਫਿਰ ਲਖਬੀਰ ਸਿੰਘ ਜਿਸ ਦਾ ਕ ਤ ਲ ਕੀਤਾ ਗਿਆ ਹੈ ਉਸਦੇ ਨਾਲ ਕੋਈ ਹੋਰ ਉਸ ਵੇਲੇ ਘ ਟ ਨਾ ਵਾਪਰੀ ਜਿਸ ਕਰ ਕੇ ਉਸ ਦਾ ਕ ਤ ਲ ਕਰ ਦਿੱਤਾ ਗਿਆ ਸੀ ਪਰ ਦੋਸਤੋ ਹੁਣ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਕਿ
ਵਾਇਰਲ ਹੁੰਦੇ ਹੀ ਕਈ ਵੱਡੇ ਖੁਲਾਸੇ ਕੀਤੇ ਹਨ ਕਿਉਂਕਿ ਇਸ ਵੀਡੀਓ ਦੇ ਵਿੱਚ ਉਹੀ ਲਖਵੀਰ ਸਿੰਘ ਦਿਖਾਈ ਦੇ ਰਿਹਾ ਹੈ ਜਿਸ ਦਾ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਕ ਤ ਲ ਕਰ ਦਿੱਤਾ ਗਿਆ ਸੀ ਇਸ ਵੀਡੀਓ ਵਿਚ ਉਹ ਸਾਫ ਤੌਰ ਤੇ ਮੰ ਨ ਰਿਹਾ ਹੈ ਕਿ ਉਸ ਨੂੰ ਬੇ ਅ ਦ ਬੀ ਕਰਨ ਦੇ ਲਈ ਕਿਸੇ ਨੇ 30 ਹਜ਼ਾਰ ਰੁਪਏ ਦਿੱਤੇ ਸਨ ਤੇ ਕਿਤੇ ਨਾ ਕਿਤੇ ਇਸ ਵੀਡੀਓ ਦੇ ਰਾਹੀਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਸੱਚਮੁੱਚ ਦੇ ਵਿੱਚ ਬੇ ਅ ਦ ਬੀ ਦੀ ਕੋਈ ਘ ਟ ਨਾ ਹੋਣ ਵਾਲੀ ਸੀ
ਉੱਥੇ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਜੋ ਸਰਬ ਲੋਹ ਗ੍ਰੰਥ ਲੈ ਕੇ ਲਖਵੀਰ ਸਿੰਘ ਭੱ ਜਿ ਆ ਸੀ ਉਹ ਸਿਰਫ਼ ਇਸ ਕਰਕੇ ਭੱ ਜਿ ਆ ਸੀ ਕਿਉਂਕਿ ਉਸ ਨੂੰ ਰੁਮਾਲਾ ਸਾਹਿਬ ਵਿਚ ਸਰਬ ਲੋਹ ਗ੍ਰੰਥ ਲਿ ਪ ਟਿ ਆ ਹੋਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੁਲੇਖਾ ਲੱਗਿਆ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ