ਨੀਦਰਲੈਂਡ ਦੇ ਰਹਿਣ ਵਾਲੇ ਅਡੀਨਾ ਨੇ ਦੱਸਿਆ ਕਿ ਉਹ ਪੜਾਈ ਕਰਨ ਵਾਸਤੇ ਭਾਰਤ ਆਇਆ ਤੇ ਇੱਥੇ ਕਿਸਾਨਾ ਦੇ ਅੰਦੋਲਨ ਚ ਕਿਸਾਨਾ ਦਾ ਸਾ ਥ ਦਿੱਤਾ ਕਿਉਂਕਿ ਉਸ ਦੇ ਪਿਤਾ ਜੀ ਵੀ ਇਕ ਅੰਦੋਲਨ ਦੌਰਾਨ ਹੀ ਸ਼ ਹੀ ਦ ਹੋਏ ਸਨ ਅਡੀਨਾ ਨੇ ਦੱਸਿਆ ਕਿ ਇਸ ਅੰਦੋਲਨ ਦੌਰਾਨ ਮੈਨੂੰ ਹੋਰਾ ਕਿਸਾਨਾ ਦੇ ਵਾਂਗ ਪੁਲਿਸ ਦੇ ਲਾ ਠੀ ਚਾ ਰ ਜ ਦਾ ਸਾਹਮਣਾ ਵੀ ਕਰਨਾ ਪਿਆਂ ਜਿਸ ਸਬੰਧੀ ਉਸਨੇ ਨੀਦਰਲੈਂਡ ਦੇ ਇਕ ਰ ਸਾ ਲੇ ਦੇ ਵਿੱਚ ਵੀ ਛਾ ਪਿ ਆਂ ਅਡੀਨਾ ਨੇ ਦੱਸਿਆ ਕਿ
ਉਸ ਨੂੰ ਇਕ ਬਿ ਮਾ ਰੀ ਸੀ ਜਿਸ ਕਾਰਨ ਉਹ ਖੜਾ ਖੜਾ ਹੀ ਬੇ ਹੋ ਸ਼ ਹੋ ਜਾਦਾ ਸੀ ਕਿਉਂਕਿ ਉਸ ਦੇ ਦਿ ਮਾ ਗ ਦੀਆ ਕੁਝ ਨ ਸਾ ਦੱ ਬ ਗਈਆਂ ਸਨ ਅਜਿਹੇ ਵਿੱਚ ਉਸ ਨੇ ਕਿਸਾਨਾ ਤੋ ਸਿੱਖੀ ਇਤਿਹਾਸ ਬਾਰੇ ਜਾਣਿਆਂ ਅਤੇ ਅੰਮਿ੍ਰਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਜਾਣ ਦਾ ਮਨ ਬਣਾਇਆ ਜਿੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਇੱਥੋਂ ਦੇ ਪਵਿੱਤਰ ਸਰੋਵਰ ਚ ਇਸ਼ਨਾਨ ਕਰਨ ਨਾਲ ਦੁੱਖ ਰੋ ਗ ਦੂਰ ਹੁੰਦੇ ਹਨ ਅਡੀਨਾ ਨੇ ਦੱਸਿਆ ਕਿ ਉਹ ਹਰ ਰੋਜ ਇਸ਼ਨਾਨ ਕਰਕੇ ਗੁਰਬਾਣੀ ਸੁਣਦਾ ਅਤੇ ਲੰਗਰ ਹਾਲ ਵਿੱਚ
ਸੇਵਾ ਕਰਦਾ ਤੇ ਉੱਥੇ ਹੀ ਸੌ ਜਾਦਾ ਇਸੇ ਤਰਾ 19 ਦਿਨ ਬੀਤ ਗਏ ਸਨ ਤੇ ਇਕ ਦਿਨ ਉਸ ਦੇ ਸਿਰ ਵਿੱਚ ਬਹੁਤ ਤੇ ਜ ਦ ਰ ਦ ਹੋਇਆਂ ਜਿਸ ਲਈ ਦ ਵਾ ਈ ਖਾਣ ਦੇ ਬਾਵਜੂਦ ਕੋਈ ਫ ਰ ਕ ਨਹੀ ਪਿਆਂ ਅਜਿਹੇ ਵਿੱਚ ਮੈ ਨੀਦਰਲੈਂਡ ਵਾਪਿਸ ਪਰਤਣ ਵਾਸਤੇ ਟਿਕਟ ਬੁੱ ਕ ਕ ਰ ਵਾ ਈ ਪਰ ਰਸਤੇ ਚ ਹੀ ਮੇਰਾ ਸਿਰ ਦ ਰ ਦ ਠੀਕ ਹੋ ਗਿਆ ਪਰ ਉੱਥੇ ਪਹੁੰਚ ਮੈ ਡਾਕਟਰ ਕੋਲ ਪੁੱਜਿਆ ਤੇ ਆਪਣਾ ਚੈੱਕਅਪ ਕਰਵਾਇਆਂ ਤੇ
ਡਾਕਟਰ ਨੇ ਦੱਸਿਆ ਕਿ ਉਸ ਦੀਆ ਜੋ ਨ ਸਾ ਦੱ ਬ ਗਈਆ ਸਨ ਉਹ ਠੀਕ ਹੋ ਗਈਆਂ ਹਨ ਤੇ ਪਿਛਲੇ 7 ਦਿਨਾ ਤੋ ਸਹੀ ਤਰਾ ਕੰਮ ਕਰ ਰਹੀਆਂ ਹਨ ਅਜਿਹੇ ਵਿੱਚ ਮੈ ਜਾਣ ਗਿਆ ਕਿ ਇਹ ਸਭ ਕੁਝ ਦਰਬਾਰ ਸਾਹਿਬ ਵਿਖੇ ਕੀਤੀ ਸੇਵਾ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ