ਉਕਤ ਮਾਮਲਾ ਜਿਲਾ ਅੰਮ੍ਰਿਤਸਰ ਦੀ ਦਰਸ਼ਨ ਕਲੋਨੀ ਤੋ ਸਾਹਮਣੇ ਆਇਆ ਹੈ ਜਿਥੇ ਕਿ ਪੁਲਿਸ ਚ ਤਾਇਨਾਤ ਇਕ ਐੱਸ ਐੱਚ ਉ ਨੇ ਆਪਣੇ ਹੀ ਵਿਭਾਗ ਦੇ ਐੱਸ ਐੱਚ ਉ ਦੇ ਖ਼ਿਲਾਫ਼ ਇਨਸਾਫ ਨਾ ਕਰਨ ਦੇ ਦੋ ਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਜਗਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਚ ਤਾਇਨਾਤ ਹੈ ਅਤੇ ਬੀਤੇ ਦਿਨੀਂ ਉਸ ਦੀ ਧੀ ਨਾਲ ਕੁਝ ਨੌਜਵਾਨਾਂ ਵਲੋਂ ਛੇ ੜ ਛਾ ੜ ਕੀਤੀ ਗਈ ਸੀ ਇਸ ਗੱਲ ਦਾ ਜਦੋਂ ਉਸ ਨੇ ਵਿ ਰੋ ਧ ਕੀਤਾ ਤਾਂ
ਉਸ ਦੀ ਉਕਤ ਨੌਜਵਾਨਾਂ ਨਾਲ ਹੱ ਥੋ ਪਾ ਈ ਹੋ ਗਈ ਜਿਸ ਦੀ ਵੀਡਿਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਜਿਸ ਚ ਉਹ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ ਅਤੇ ਨੌਜਵਾਨਾਂ ਦੀ ਕੁੱ ਟ ਮਾ ਰ ਕਰ ਰਿਹਾ ਸੀ ਪਰ ਉਸ ਦੀਆਂ ਉਹ ਤਸਵੀਰਾਂ ਵਾਇਰਲ ਨਹੀਂ ਕੀਤੀਆਂ ਗਈਆਂ ਜਿਸ ਚ ਉਕਤ ਨੌਜਵਾਨ ਉਸ ਦੀ ਕੁੜੀ ਨਾਲ ਛੇ ੜ ਛਾ ੜ ਕਰ ਰਹੇ ਸਨ ਅਤੇ ਉਸ ਨੂੰ ਕੁੱ ਟ ਮਾ ਰ ਕਰ ਰਹੇ ਸੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਤੋਂ ਕੁੜੀ ਨੂੰ ਬਚਾਉਣ ਅਤੇ ਉਨ੍ਹਾਂ ਦੀ ਕੁੱ ਟ ਮਾ ਰ ਕਰਨ ਤੇ ਐੱਸ ਐੱਚ ਉ ਨੇ
ਮੇਰੇ ਖ਼ਿਲਾਫ਼ ਐੱਫ ਆਈ ਆਰ ਦਰਜ ਕਰ ਦਿੱਤੀ ਜਦਕਿ ਦੂਜੀ ਧਿਰ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਕਤ ਐੱਸ ਐੱਚ ਉ ਦੇ ਦੂਜੀ ਧਿਰ ਨਾਲ ਰਿਸ਼ਤੇਦਾਰੀ ਚੋ ਨੇੜਲੇ ਸਬੰਧ ਹਨ ਉਹਨਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋ ਇਨਸਾਫ਼ ਦੀ ਮੰਗ ਕੀਤੀ ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋ ਦੂਜੀ ਧਿਰ ਦੀ ਸ਼ਿਕਾਇਤ ਅਤੇ ਵਾਿੲਰਲ ਵੀਡਿਉਜ ਦੇ ਆਧਾਰ ਤੇ
ਜਗਬੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ ਜਗਬੀਰ ਸਿੰਘ ਦੂਜੀ ਧਿਰ ਨਾਲ ਕੁੱ ਟ ਮਾ ਰ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਮਾਮਲੇ ਸਬੰਧੀ ਤਫਤੀਸ਼ ਜਾਰੀ ਹੈ ਜੋ ਵੀ ਸੱਚ ਹੋਵੇਗਾ ਉਹ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ