ਉਕਤ ਵੀਡਿਉ ਦੇ ਵਿੱਚ ਦਿੱਖ ਰਹੀਆਂ ਤਸਵੀਰਾ ਇਕ ਤੋਤੇ ਵੱਲੋ ਮੋਬਾਇਲ ਫੋਨ ਦੇ ਵਿੱਚ ਕੈਦ ਕੀਤੀਆਂ ਗਈਆਂ ਹਨ ਦਰਅਸਲ ਇਕ ਤੋਤੇ ਨੂੰ ਦੇਖ ਕੇ ਬੱਚੇ ਨੇ ਉਸਦੀ ਵੀਡਿਉ ਬਣਾੁੳਣ ਲਈ ਆਪਣੇ ਮੋਬਾਇਲ ਦਾ ਕੈਮਰਾ ਔਨ ਕੀਤਾ ਪਰ ਇਸ ਦੌਰਾਨ ਤੋਤੇ ਨੇ ਬੱਚੇ ਕੋਲੋ ਉਸ ਦਾ ਮੋਬਾਇਲ ਖੋਹ ਲਿਆ ਪਰ ਮੋਬਾਇਲ ਦੇ ਕੈਮਰਾ ਚਾਲੂ ਰਹਿ ਗਿਆ ਅਤੇ ਤੋਤਾ ਉਪਰ ਅਸਮਾਨ ਦੇ ਵਿੱਚ ਉੱਡਣ ਲੱਗਾ ਵੀਡਿਉ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ
ਹਰ ਪਾਸੇ ਘਰਾ ਦੀਆ ਛੱਤਾ ਅਤੇ ਰੁੱਖ ਨਜਰ ਆ ਰਹੇ ਹਨ ਪਰ ਕਾਫੀ ਸਮਾ ਉੱਡਣ ਤੋ ਬਾਅਦ ਤੋਤਾ ਇਕ ਘਰ ਦੇ ਬਨੇਰੇ ਤੇ ਬੈਠਦਾ ਹੈ ਜਦਕਿ ਜਿਸ ਲੜਕੇ ਦਾ ਮੋਬਾਇਲ ਫੋਨ ਤੋਤੇ ਨੇ ਖੋਹਿਆ ਹੁੰਦਾ ਹੈ ਉਹ ਮੁੰਡਾ ਤੋਤੇ ਦਾ ਪਿੱਛਾ ਕਰਦਾ ਕਰਦਾ ਉੱਥੇ ਪੁੱਜ ਜਾਦਾ ਹੈ ਅਤੇ ਤੋਤੇ ਤੋ ਆਪਣਾ ਮੋਬਾਇਲ ਲੈ ਲੈਦਾ ਹੈ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ
ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ