ਹਾਂ ਤਾਂ ਘਰ ਦੇ ਵਿੱਚ ਬਰਬਾਦੀ ਆਉਂਦੀ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਤਸਵੀਰਾਂ ਨੂੰ ਘਰ ਵਿੱਚ ਨਹੀਂ ਲਗਾਉਣਾ ਚਾਹੀਦਾ।ਦੋਸਤੋ ਤਾਜ ਮਹਿਲ ਦੀ ਤਸਵੀਰ ਨੂੰ ਘਰ ਵਿੱਚ ਨਹੀਂ ਲਗਾਉਣਾ ਚਾਹੀਦਾ ਹੈ।ਕਿਉਂਕਿ ਇਹ ਇਮਾਰਤ ਸ਼ਾਹਜਹਾਂ ਦੀ ਬੇਗਮ ਮੁਮਤਾਜ ਦੀ ਕਬਰ ਹੈ।ਜਿਸ ਕਾਰਨ ਇਨਸਾਨ ਨੂੰ ਹਰ ਸਮੇਂ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ।ਇਸ ਲਈ ਸਾਨੂੰ ਤਾਜਮਹੱਲ ਦੀ ਤਸਵੀਰ ਜਾਂ ਤੋਹਫ਼ਾ ਕਿਸੇ ਨੂੰ ਗਿਫਟ ਵੀ ਨਹੀਂ ਕਰਨਾ ਚਾਹੀਦਾ। ਦੋਸਤੋ
ਮਹਾਭਾਰਤ ਦਾ ਦ੍ਰਿਸ਼ ਦਰਸਾਉਂਦੀ ਤਸਵੀਰ ਜਾਂ ਫਿਰ ਮਹਾਭਾਰਤ ਦਾ ਗ੍ਰੰਥ ਘਰ ਵਿੱਚ ਨਹੀਂ ਰੱਖਣਾ ਚਾਹੀਦਾ।ਕਿਉਂਕਿ ਮਹਾਂਭਾਰਤ ਦੁਨੀਆਂ ਦਾ ਸਭ ਤੋਂ ਭਿਆਨਕ ਭਿਆਨਕ ਯੁੱਧ ਸੀ।ਇਸ ਤਸਵੀਰ ਨੂੰ ਲਗਾਉਣ ਦੇ ਨਾਲ ਘਰ ਵਿੱਚ ਹਮੇਸ਼ਾਂ ਕਲੇਸ਼ ਬਣਿਆ ਰਹੇਗਾ।ਇਸ ਤੋਂ ਇਲਾਵਾ ਸਾਨੂੰ ਡੁੱਬਦੇ ਹੋਏ ਜਹਾਜ਼ ਦੀ ਤਸਵੀਰ ਘਰ ਵਿੱਚ ਨਹੀਂ ਲਗਾਉਣੀ ਚਾਹੀਦੀ।ਇਹ ਇਨਸਾਨ ਦੀ ਕਿਸਮਤ ਨੂੰ ਵੀ ਖਰਾਬ ਕਰਦੀ ਹੈ। ਜਿਸ ਤਰ੍ਹਾਂ ਜਹਾਜ਼ ਪਾਣੀ ਵਿੱਚ ਡੁੱਬ ਰਿਹਾ ਹੈ
ਇਸੇ ਤਰ੍ਹਾਂ ਹੀ ਤੁਹਾਡੀ ਕਿਸਮਤ ਵੀ ਡੁੱਬ ਜਾਂਦੀ ਹੈ।ਸੋ ਦੋਸਤੋ ਘਰ ਦੇ ਵਿੱਚ ਸਾਨੂੰ ਪਰਮਾਤਮਾ ਦੀਆਂ ਤਸਵੀਰਾਂ ਜਾਂ ਫਿਰ ਗਊ ਮਾਤਾ ਦੀਆ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ।ਇਹਨਾਂ ਤਸਵੀਰਾਂ ਨੂੰ ਭੁੱਲ ਕੇ ਵੀ ਨਾ ਲਗਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।