ਸਤਿ ਸ੍ਰੀ ਅਕਾਲ ਦੋ ਸੌ ਸਾਡੇ ਖ਼ਬਰਾਂ ਦੇ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤ ਹੋਣਾ ਤੁਹਾਡੇ ਲਈ ਪੰਜਾਬ ਨਾਲ ਜੁੜੀ ਵੱਡੀ ਖ਼ਬਰ ਲੈ ਕੇ ਦੇਸ਼ ਵਿਦੇਸ਼ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਨੇ ਕਿ ਹਾਜ਼ਰ ਹੋਇਆਂ ਤੋਂ ਸ਼ੁਰੂਆਤ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀ
ਵਿਅਕਤੀ ਵੱਲੋਂ ਪੁਲੀਸ ਸਾਹਮਣੇ ਕਈ ਅਜਿਹੇ ਖੁਲਾਸੇ ਕੀਤੇ ਗਏ ਨੇ ਜੋ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਪਿੱਛੇ ਵੱਡੀ ਸਾਜਿਸ਼ ਦਾ ਪਤਾ ਲੱਗਦਾ ਹੈ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਵਕੀਲ ਜੇ ਪੀ ਐਸ ਢੇਰ ਅਨੁਸਾਰ ਦੋਸ਼ੀ ਪਰਮਜੀਤ ਖੁਦ
ਪੁਲਸ ਸਾਹਮਣੇ ਮੰਨਿਆਕਿ ਉਹ ਡੇਰਾ ਸਿਰਸਾ ਦਾ ਪੱਕਾ ਸਮਰਥਕ ਹੈ ਇੱਥੋਂ ਤਕ ਕਿ ਦੋਸ਼ੀ ਵੱਲੋਂ ਮਿੱਟੀ ਦਾ ਤੇਲ ਪਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਅੱਗ ਲਾਉਣ ਦੀ ਸਾਜ਼ਿਸ਼ ਘੜੀ ਗਈ ਸੀ ਤਾਂ ਵਕੀਲ ਜੇ ਪੀ ਐੱਸ ਨੇ ਦੱਸਿਆ ਹੈ ਕਿ ਮੈਂ ਵਕੀਲ ਹੋਣ ਦੇ ਨਾਂ ਤੇ ਇਹ ਗੱਲ ਚਾਹੁੰਦੇ ਹਾਂ ਕਿ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਵੇ
ਅੱਜ ਤਕ ਜਿੰਨੀਆਂ ਵੀ ਐਫਆਈਆਰ ਬੇਅਬਦੀ ਦੀਆਂ ਹੋਈਆਂ ਨੇ ਉਸ ਵਿੱਚ ਦੋ ਸੌ ਪਚੱਨਵੇ ਦੀ ਧਾਰਾ ਲਾ ਕੇ ਬੰਦੇ ਨੂੰ ਦੋਸ਼ੀ ਬਣਾ ਲਿਆ ਜਾਂਦਾ ਪਰ ਜਿਹੜੀ ਪਿੱਛੇ ਸਾਜ਼ਿਸ਼ ਪਿੱਛੇ ਟੀਮਾਂ ਉਹ ਸਾਹਮਣੇ ਨਹੀਂ ਆਉਂਦੀ ਇਸ ਵਾਰ ਸਾਡਾ ਜ਼ੋਰ ਕੀ ਅਸੀਂ ਵੈਸਟੀਗੇਸ਼ਨਜ਼ ਅਸੀਂ ਆਪਣੀ ਆਪ ਜਾਂਚ ਰੱਖੀਏ ਜਿਹੜੀ ਇਸ ਦੇ ਪਿਛੇ ਟੀਮਾਂ ਮਾਸਟਰਮਾੲੀਂਡ ਹੈ ਉਹ ਕੋਮਨ ਟੈਂਸ਼ਨ ਹੈ ਇੱਕ ਸੌ ਵੀਹ ਵੀਹ ਚੌਂਤੀ ਆਈ ਪੀ ਸੀ ਏ ਇਹ ਧਾਰਵਾ ਨਾਲ ਲੱਗਣੀਆਂ ਚਾਹੀਦੀਆਂ ਜਿਨ੍ਹਾਂ ਲੋਕਾਂ ਨੇ ਇਸ ਨੂੰ ਸਾਜ਼ਿਸ਼ ਦੇ ਅਧੀਨ ਤਹਿ ਸ੍ਰੀ ਤਖ਼ਤ ਸਾਹਿਬ ਭੇਜਿਆ ਹੈ ਉੱਥੇ ਜਾ ਕੇ ਇਸ ਨੇ ਬੇਅਬਦੀ ਕਰੀ ਹੈ