ਡੀਐੱਸਪੀ ਸਿਰ ਉਸ ਦੀ ਵਰਦੀ ਦਾ ਜਨੂਨ ਵੀਡੀਓ ਵਿੱਚ ਡੀਐੱਸਪੀ ਕਿਸਾਨਾਂ ਨੂੰ ਸ਼ਰੇਆਮ ਧ ਮ ਕੀ ਦੇ ਰਿਹਾ ਕਿ ਤੂੰ ਆਪਣੀ ਔਕਾਤ ਚ ਰਾਏ ਤੇ ਹੋਣ ਦੇਖ ਮੈਂ ਕੀ ਹਾਲ ਕਰਦਾ ਕਿਸਾਨਾਂ ਦਾ ਮੈਂ ਕਿਸਾਨਾਂ ਨੂੰ ਕਿਵੇਂ ਠੋਕਦਾ ਤੂੰ ਆਪਣੀ ਔਕਾਤ ਦੇ ਵਿੱਚ ਰਹਿ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਉਹ ਪਹਿਲਾਂ ਤੁਹਾਨੂੰ ਡੀਐਸਪੀ ਵੱਲੋਂ ਜਿਹੜੀਆਂ ਘਟੀਆ ਹਰਕਤ ਕੀਤੀ ਜਾ ਰਹੀ ਹੈ
ਜਿਹੜਾ ਕਿ ਕਿਸਾਨਾਂ ਨੂੰ ਸ਼ਰੇਆਮ ਧ ਮ ਕੀ ਦਿੰਦਾ ਹੋਇਆ ਨਜ਼ਰ ਆ ਰਹੇ ਕਿਸਾਨਾਂ ਨੂੰ ਆਪਣੀ ਔਕਾਤ ਵਿੱਚ ਰਹਿਣ ਦੀ ਗੱਲ ਆਖ ਰਿਹਾ ਹੈ ਦੱਸ ਦੇਈਏ ਕਿ ਵੀਡਿਓ ਜਿਹੜੀ ਖੰਨਾ ਤੋਂ ਸਾਹਮਣੇ ਆਈ ਹੈ ਭਾਜਪਾ ਦੇ ਪ੍ਰੋਗਰਾਮ ਦਾ ਕਿਸਾਨ ਵਿਰੋਧ ਕਰਨ ਪਹੁੰਚੇ ਸੀ ਡੀਐੱਸਪੀ ਰਾਜਨ ਪਰਮਿੰਦਰ ਜਿਹੜਾ ਕਿ ਕਿਸਾਨਾਂ ਦੇ ਨਾਲ ਬਦਤਮੀਜ਼ੀ ਕਰਦਾ ਹੋਇਆ ਨਜ਼ਰ ਆ ਰਿਹਾ ਕਿਸਾਨ ਲਗਾਤਾਰ ਤਿੰਨ ਖੇਤੀ
ਕਾਨੂੰਨਾਂ ਨੂੰ ਰੱਦ ਕਰਵਾਉਣ ਵੇਲੇ ਬੀਜੇਪੀ ਆਗੂਆਂ ਦਾ ਵਿਰੋਧ ਕਰੇ ਨੇ ਬੀਜੇਪੀ ਆਗੂਆਂ ਨੂੰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਵੜਨ ਨਹੀਂ ਦਿੱਤਾ ਜਾ ਰਿਹਾ ਹਰੇਕ ਬੀਜੇਪੀ ਆਗੂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਬੀਜੇਪੀ ਆਗੂ ਕੋਈ ਪ੍ਰੋਗਰਾਮ ਕਰਨ ਜਾਂਦੇ ਕਿਸਾਨਾਂ ਤੇ ਵੱਲੋਂ ਵਿਰੋਧ ਕੀਤਾ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ ਬੀਜੇਪੀ ਆਗੂਆਂ ਨੂੰ ਇਸ ਮੁਤੱਲਕ
ਅੱਜ ਖੰਨਾ ਦੇ ਵਿੱਚ ਮੀਟਿੰਗ ਹੋ ਰਹੀ ਸੀ ਬੀਜੇਪੀ ਆਗੂਆਂ ਦੀ ਬੀਜੇਪੀ ਆਗੂ ਦਾ ਪ੍ਰੋਗਰਾਮ ਸੀ ਕਿਸਾਨ ਜਿਹੜੇ ਸੀ ਵੱਡੀ ਗਿਣਤੀ ਉਥੇ ਪਹੁੰਚਦੇ ਨੇ ਨਾਅਰੇ ਬਾਜ਼ੀ ਕਰਦੇ ਨੇ ਇਸੇ ਵਿਚਕਾਰ ਡੀ ਐੱਸ ਪੀ ਡੀ ਐੱਸ ਪੀ ਰਾਜਨ ਪਰਮਿੰਦਰ ਆਉਂਦਾ ਤਾ ਆਪਣੀ ਵਰਦੀ ਦਾ ਨਸ਼ਾ ਕਿਸਾਨਾਂ ਤੇ ਕਿਸ ਤਰ੍ਹਾਂ ਆਪਣੀ ਵਰਦੀ ਦਾ ਜਿਹੜਾ ਨਸ਼ਾ ਉਸ ਦੇ ਸਿਰ ਚੜ੍ਹ ਬੋਲਦਾ
ਹੈ ਤੁਸੀਂ ਸਾਫ ਦੇਖ ਸਕਦੇ ਹੋ ਕਿਸਾਨਾਂ ਨੂੰ ਆਪਣੀ ਔਕਾਤ ਦੀ ਗੱਲ ਆਖੀ ਤੇ ਆਪਣੀ ਅੌਕਾਤ ਦੇਖ ਮੈਂ ਕਿਸਾਨਾਂ ਨੂੰ ਕਿਵੇਂ ਠੋਕਦਾ ਦੋਸਤੋ ਇਸ ਖ਼ਬਰ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਦੇਖ ਕੇ ਤੁਸੀਂ ਖ਼ਬਰ ਸਬੰਧੀ ਸਾਰੀ ਜਾਣਕਾਰੀ ਲੈ ਸਕਦੇ ਅਤੇ ਖ਼ਬਰ ਵਿਸਥਾਰ ਨਾਲ ਦੇਖ ਸਕਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ