ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਲੰਧਰ ਦਿ ਨੇਡ਼ੇ ਇੱਕ ਪਿੰਡ ਤੇਤੀ ਇਸ ਪਿੰਡ ਵਿੱਚ ਇੱਕ ਪਤਨੀ ਦਾ ਪਤੀ ਬਹੁਤ ਬਿਮਾਰ ਹੁੰਦਾ ਸੀ ਤੇ ਉਸ ਦੀ ਪਤਨੀ ਉਸ ਦੇ ਇਲਾਜ ਲਈ ਬਹੁਤ ਖ਼ਰਚਾ ਕਰ ਚੁੱਕੀ ਹੁੰਦੀ ਹੈ ਪਰ ਉਸ ਦੇ ਪਤੀ ਠੀਕ ਨਹੀਂ ਹੁੰਦਾ ਤੇ ਉਹ ਬਹੁਤ ਪ੍ਰੇਸ਼ਾਨ ਹੁੰਦੀ ਹੈ ਇਕ ਦਿਨ ਉਸ ਦੇ ਕਰੇ ਇੱਕ ਉਨ੍ਹਾਂ ਦਾ ਗੁਆਂਢੀ ਆਉਂਦਾ ਹੈ ਤੇ ਇੱਕ ਡਾਕਟਰ ਭਾਰੀ ਸਲਾਹ ਦਿੰਦਾ ਹੈ ਉਹ ਲੜਕੀ ਦੇ ਕਹਿਣੇ ਤੇ ਉਹ ਡਾਕਟਰ ਕੋਲ ਆਪਣੇ ਪਤੀ ਦੀਆਂ ਰਿਪੋਰਟਾਂ ਲੈ ਕੇ ਚੱਲੇ ਜਾਂਦੀ ਹੈ ਡਾਕਟਰ ਰਿਪੋਰਟ ਵੇਖ ਕੇ ਉਸ ਦੇ ਨਾਲ ਉਸ ਦੇ ਘਰੇ ਆ ਜਾਂਦਾ ਸੀ ਤੇ ਉਹਨੂੰ ਕਹਿੰਦਾ ਕੀ ਇਲਾਜ ਤਾਂ ਹੋਜੂ ਪਰ ਪੈਸੇ ਬਹੁਤ ਲੱਗਣੇ ਨੇ ਉਹ ਡਾਕਟਰ ਤੋਂ ਇਕ ਦਿਨ ਦਾ ਟੈਮ ਲੈਂਦੀ
ਸੀ ਅਗਲੇ ਦਿਨ ਆਪਣਾ ਘਰ ਗਿਰਵੀ ਰੱਖ ਕੇ ਡਾਕਟਰ ਨੂੰ ਪੈਸੇ ਦਿੰਦੀ ਸੀ ਡਾ ਪੈਸੇ ਲੈ ਕੇ ਚਲੇ ਜਾਂਦਾ ਤੇ ਅਗਲੇ ਦਿਨ ਦਵਾਈ ਲਿਆ ਕੇ ਦਿੰਦਾ ਸੀ ਪਰ ਡਾਕਟਰ ਦੀ ਅੱਖ ਔਰਤ ਤੇ ਹੁੰਦੀ ਹੈ ਕੁਝ ਦਿਨਾਂ ਬਾਅਦ ਡਾ ਫੇਰ ਉਨ੍ਹਾਂ ਦੇ ਘਰੇ ਆਉਂਦਾ ਸੀ ਤੇ ਦਿਵਾਈ ਮੰਗਵਾਉਣ ਬਾਰੇ ਗੱਲ ਕਰਦਾ ਸੀ ਤੇ ਨਾਲ ਹੀ ਔਰਤ ਨੂੰ ਕਹਿ ਦਿੰਦਾ ਸੀ ਔਰਤ ਡਾਕਟਰ ਨੂੰ ਕਹਿਣ ਲੱਗੀ ਕਿ ਹਾਲੇ ਤਾਂ ਕੋਈ ਪੈਸਾ ਨਹੀਂ ਹੈਗਾ ਡਾ ਉਸ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਲੈਂਦਾ ਸੀ ਤੇ ਉਸ ਨੂੰ ਗ਼ਲਤ ਕੰਮ ਕਰਨ ਲਈ ਕਹਿੰਦਾ ਸੀ ਕਹਿੰਦਾ ਸੀ ਆਰ
ਤੇ ਗੱਲ ਸੁਣ ਕੇ ਡਰ ਜਾਂਦੀ ਸੀ ਫੇਰ ਡਾਕਟਰ ਉਸ ਨੂੰ ਸੋਚਣ ਦਾ ਟੈਮ ਦੇ ਕੇ ਚਲੇ ਜਾਂਦਾ ਸੀ ਔਰਤ ਅਗਲੇ ਦਿਨ ਸੋਚ ਕੇ ਡਾਕਟਰ ਨੂੰ ਫੋਨ ਕਰਦੀ ਸੀ ਤੇ ਗਲਤ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ ਡਾਕਟਰ ਉਸ ਨੂੰ ਮੋਟਰ ਤੇ ਬੁਲਾਉਂਦਾ ਹੈ ਕੁਝ ਟੈਮ ਬਾਅਦਾ ਔਰਤ ਮੋਟਰ ਤੇ ਪਹੁੰਚ ਜਾਂਦੀ ਹੈ ਡਾਕਟਰ ਉਸ ਔਰਤ ਨੂੰ ਵੇਖ ਕੇ ਬੜਾ ਖ਼ੁਸ਼ ਹੁੰਦਾ ਸੀ ਔਰਤ ਨੂੰ ਆਪਣੇ ਕੋਲ ਬਿਠਾ ਕੇ ਗੰਦਾ ਕੰਮ ਕਰਨ ਲੱਗਦਾ ਸੀ ਪਰ ਔਰਤ ਉਸ ਨੂੰ ਖ਼ਤਮ ਕਰ ਕੇ ਤੇ ਆਪਣੇ ਪਤੀ ਦੀ ਦਵਾਈ ਲੈ ਕੇ ਮੋਟਰ ਤੋਂ ਭੱਜ ਜਾਂਦੀ ਹੈ