ਇੱਕ ਕੁੜੀ ਜਿਸ ਦਾ ਨਾਮ ਰੀਤੂ ਹੈ ਉਸ ਦੀ ਬਹੁਤ ਇੱਛਾ ਸੀ ਕਿ ਉਹ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਣਾਵੇ ਜਦ ਉਸ ਨੂੰ ਪਤਾ ਲੱਗਾ ਕਿ ਇਕ ਏਜੰਟ ਫਾਈ ਲਾਉਂਦੇ ਵਿਚ ਉਸਦੀ ਮਦਦ ਕਰ ਸਕਦਾ ਹੈ ਤਾਂ ਉਹ ਉਸ ਦੇ ਕੋਲ ਗਈ ਤਾਂ ਉਸ ਨੂੰ ਪੁੱਛਿਆ ਕਿ ਫਾਈਲ ਦੇ ਵਿੱਚ ਕਿੰਨਾ ਖਰਚਾ ਲੱਗੇਗਾ ਤਾਂ ਉਸ ਨੇ ਦੱਸਿਆ ਕਿ ਤਿੰਨ ਤੋਂ ਚਾਰ ਲੱਖ ਰੁਪਿਆ ਉਹ ਸੁਣ ਕੇ ਹੈਰਾਨ ਰਹਿ ਗਈ ਤੇ ਕਹਿੰਦੀ ਮੇਰੇ ਖੁੱਲ੍ਹੇ ਤਾਂ ਇੰਨੇ ਪੈਸੇ ਨਹੀਂ ਹੈ ਕਿ ਉਸ ਨੇ ਕਿਹਾ ਤੁਸੀਂ ਰੁਕੋ ਮੈਂ ਆਪਣੇ ਬੌਸ ਨਾਲ ਗੱਲ ਕਰਦਾ ਹਾਂ ਬੋਸ ਨੇ ਕਿਹਾ ਕਿ ਉਸ ਨੂੰ ਮੇਰੇ ਕੋਲ ਭੇਜਦੇ ਉਹ ਜਦ ਬੋਸ ਦੀ ਕੈਬਨ ਦੇ ਵਿਚ ਜਾਂਦੀ ਹੈ ਤਾਂ ਬੋਸ ਕਹਿੰਦਾ ਹੈ ਕਿ ਇਹ ਸਾਰੇ ਪੈਸੇ ਮੈਂ ਲਗਾ ਦੇਵਾਂਗਾ ਪਰ ਤੈਨੂੰ ਇਸ ਦੇ ਬਦਲੇ ਕੁਝ ਦੇਣਾ ਪਵੇਗਾ ਉਹ ਗੱਲ ਨੂੰ ਸਮਝੀ ਨਹੀਂ
ਤਾਂ ਉਸ ਨੇ ਕਿਹਾ ਥੋਡੇ ਕਹਿਣ ਦਾ ਮਤਲਬ ਕੀ ਹੈ ਉਸ ਨੂੰ ਪਤਾ ਲੱਗਾ ਕਿ ਉਹ ਉਸ ਨੂੰ ਗੰਦੇ ਕੰਮ ਬਾਰੇ ਕਹਿ ਰਿਹਾ ਹੈ ਉਸ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਹੈਗੀ ਪਰ ਬੋਸ ਨੇ ਕਿਹਾ ਅੱਗੋਂ ਕੀ ਬਾਹਰ ਜਾ ਕੇ ਵੀ ਤਾਂ ਦੋ ਤੋਂ ਢਾਈ ਲੱਖ ਰੁਪਿਆ ਤੂੰ ਹੀ ਘੁੰਮਣਾ ਹੈ ਮੈਂ ਨਹੀਂ ਉੱਧਰ ਜਾ ਕੇ ਤੇਰੀ ਜ਼ਿੰਦਗੀ ਬਣ ਜਾਏਗੀ ਉਹ ਇਹ ਸੁਣ ਕੇ ਸੋਚ ਵਿੱਚ ਪੈ ਗਈ ਤਾਂ ਗੰਦੇ ਕੰਮ ਵਾਸਤੇ ਰਾਜ਼ੀ ਹੋ ਜਾਂਦੀ ਹੈ ਉਹ ਦੋਨੋਂ ਨੇ ਗਲਤ ਕੰਮ ਕੀਤਾ ਤੇ ਬੋਸ ਨੇ ਕਿਹਾ ਕਿ ਤੂੰ ਘਰੇ ਚਲੀ ਜਾ ਮੈਂ ਤੈਨੂੰ ਕੱਲ੍ਹ ਫੋਨ ਕਰਾਂਗਾ ਅਗਲੇ ਦਿਨ ਇੱਕ ਹੋਰ ਕੁੜੀ ਜਿਸ ਦਾ ਨਾਮ ਮਿਤੀ ਉਹ ਵੀ ਆਪਣੀ ਫਾਈਲ ਲਵਾਉਣ ਵਾਸਤੇ ਇਨ੍ਹਾਂ ਕੋਲੇ ਪਹੁੰਚੀ ਸੀ ਤਾਂ ਪਤਾ ਲੱਗਾ ਕਿ ਉਸ ਨੇ ਵੀ ਇਸ ਤਰ੍ਹਾਂ ਹੀ ਉਸ ਦੀ ਇੱਜ਼ਤ ਤੇ ਹੱਥ ਪਾ ਲਿਆ ਉਸ ਨੇ
ਕਿਹਾ ਕਿ ਤੂੰ ਸ਼ਾਮ ਨੂੰ ਆਈਂ ਤੇ ਆਪਣਾ ਵੀਜ਼ਾ ਲੈ ਜਾਈਂ ਮੀਤੀ ਨੇ ਅੱਗੋਂ ਕਿਹਾ ਠੀਕ ਹੈ ਬੋਸ ਜਦ ਉਹ ਸ਼ਾਮ ਨੂੰ ਪਹੁੰਚ ਦੀਆਂ ਹੈ ਦੋਨੋਂ ਕੁੜੀਆਂ ਤਾਂ ਇੱਕ ਦੂਜੇ ਨਾਲ ਮਿਲਦੀਆਂ ਹੈ ਦੇਖਦੀਆਂ ਹੈ ਕਿ ਆਫਿਸ ਦਾ ਦਰਵਾਜ਼ਾ ਬੰਦ ਹੈ ਉਹ ਬੋਸ ਨੂੰ ਫੋਨ ਕਰਦੀਆਂ ਹਨ ਪਰ ਉਸ ਦਾ ਫੋਨ ਬੰਦ ਆਉਂਦਾ ਹੈ ਤੇ ਉਹ ਉਸ ਦੇ ਕੁਲੀਗ ਨੂੰ ਵੀ ਫੋਨ ਕਰਦੀ ਹੈ ਤੇ ਉਸ ਦਾ ਵੀ ਫੋਨ ਬੰਦ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਇਕ ਠੱਗ ਸੀ ਜਿਨ੍ਹਾਂ ਨੇ ਦੋਨਾਂ ਦੀ ਇੱਜ਼ਤ ਤੇ ਹੱਥ ਪਾ ਲਿਆ ਇਸੇ ਕਰਕੇ ਆਪਾਂ ਨੂੰ ਇਨ੍ਹਾਂ ਪਾਖੰਡੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ