ਡਾਂਸ ਰ ਨਾ ਲ ਆ ਕੀ ਕਰ ਗਿ ਆ ਮੁੰਡਾ

ਅੱਜ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਦੋ ਡਾਂਸਰਾਂ ਅਤੇ ਦੋ ਮੁੰਡੇ ਜੋ ਕਿ ਵਿਆਹ ਤੇ ਆਏ ਹਨ ਸਟੇਜ ਉੱਪਰ ਨੱਚ ਰਹੇ ਹਨ ਅਤੇ ਇਕ ਲਾਲਕੋਟ ਵਾਲਾ ਮੁੰਡਾ ਡਾਂਸਰ ਦੇ ਨਜ਼ਦੀਕ ਜਾਂਦਾ ਜਿਸਦੇ ਨੀਲਾ ਸੂਟ ਪਾਇਆ ਹੁੰਦਾ ਹੈ ਤੇ ਉਸ ਦੇ ਕੋਲ ਜਾ ਕੇ ਨੱਚਣ ਲੱਗ ਜਾਂਦਾ ਹੈ ਅਤੇ ਉਹ ਮੁੰਡਾ ਫਿਰ ਡਾਂਸਰ ਦੇ ਨਜ਼ਦੀਕ ਜਾਂਦਾ ਹੈ ਅਤੇ ਉਸ ਦੇ ਕੰਨ ਵਿੱਚ ਪਤਾ ਨਹੀਂ ਕੀ ਕਹਿ ਦਿੰਦਾ ਅਤੇ ਫਿਰ ਪਿੱਛੇ ਹੋ ਕੇ

ਨੱਚਣ ਲੱਗ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਡਾਂਸਰ ਨੱਚ ਰਹੀ ਹੁੰਦੀ ਹੈ ਦੂਸਰੀ ਡਾਂਸਰ ਵੀ ਨੱਚ ਰਹੀ ਹੁੰਦੀ ਹੈ ਤੇ ਦੂਸਰਾ ਮੋਟਾ ਸਵੀਟਸ ਡਾਂਸਰ ਦੇ ਕੰਨ ਵਿੱਚ ਕੁਝ ਕਹਿੰਦਾ ਹੈ ਅਤੇ ਫੇਰ ਉਹ ਡਾਂਸਰ ਹੱਸਣ ਲੱਗ ਜਾਂਦੀ ਹੈ ਅਤੇ ਉਹ ਦੂਸਰਾ ਮੁੰਡਾ ਵੀ ਨੱਚ ਰਿਹਾ ਹੁੰਦਾ ਹੈ ਅਤੇ ਫਿਰ ਦੂਸਰਾ ਮੁੰਡਾ ਵੀ ਦੂਸਰੀ ਡਾਂ ਸਰ ਦੇ ਕੰਨ ਵਿਚ ਜਿਸਦੇ ਲਾਲ ਸੂਟ ਪਾਇਆ ਹੁੰਦਾ ਹੈ ਉਸ ਨੂੰ ਕੁਝ ਕਹਿੰਦਾ ਹੈ

ਅਤੇ ਫਿਰ ਨੱ ਚਦਾ ਨੱਚਦਾ ਡਾਂਸਰ ਦੇ ਕੋਲ ਚਲਾ ਜਾਂਦਾ ਹੈ ਅਤੇ ਉਹ ਮੁੰਡਾ ਨੱਚਦਾ ਨੱ ਚਦਾ ਡਾਂਸ ਰ ਦੇ ਕੋਲ ਜਾਂਦਾ ਹੈ ਅਤੇ ਆਪ ਣੀ ਜੇ ਬ ਵਿਚੋਂ ਕੁ ਝ ਕਰਦਾ ਹੈ ਤੇ ਨੱਚਦਾ ਨੱਚਦਾ ਉਹ ਸਰ ਨੂੰ ਉਹ ਚੀਜ਼ ਪਕ ੜਾ ਦਿੰਦਾ ਹੈ ਅਤੇ ਉਸ ਤੋਂ ਬਾਅਦ ਡਾਂ ਸਰ ਉਸ ਨੂੰ ਫੜ ਕੇ ਥੋੜ੍ਹਾ ਟਾਇਮ ਸਟੇਜ ਤੇ ਹੀ ਰੋਕਦੀ ਹੈ ਅਤੇ ਉਸ ਤੋਂ ਬਾਅਦ ਉਹ ਥੱਲੇ ਸਟੇਜ ਦੇ ਪਿਛ ਲੀ ਸਾਈਡ ਚਲੀ ਜਾਂਦੀ ਹੈ

Leave a Reply

Your email address will not be published. Required fields are marked *