ਅੱਜ ਦੋਸਤੋ ਅੱਜ ਦੀ ਸਟੋਰੀ ਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਕ ਘਰਵਾਲੀ ਆਪਣੇ ਘਰਵਾਲੇ ਨੂੰ ਉਠਾਉਂਦੀ ਹੈ ਅਤੇ ਉਸ ਨੂੰ ਕਹਿੰਦੇ ਕਿ ਆਜਾ ਮੇਰੇ ਨਾਨਕੇ ਜਾ ਕੇ ਆਉਣਾ ਹੈ ਮੇਰੇ ਮਾਮੇ ਹੋਣਾ ਕੋਲ ਤਾਂ ਉਸ ਦਾ ਘਰ ਵਾਲਾ ਕਹਿੰਦਾ ਕਿ ਮੈਨੂੰ ਸੌਣ ਦੇ ਯਾਰ ਹਨ ਮੈਨੂੰ ਸਵੇਰੇ ਸਵੇਰੇ ਮਾਮੇ ਚਾਚੇ ਤਾਏ ਚਿੱਤ ਹੀ ਆਉਂਦੇ ਰਹਿੰਦੇ ਆਂ ਸੌਣ ਦੀ ਕੀ ਗੱਲ ਹੈ ਆਪਾਂ ਜਾਣਦਿਆਂ ਮੁੜ ਆਵਾਂਗੇ ਟਾਈਮ ਨਾਲ ਅਤੇ ਫਿਰ ਉਸ ਦਾ ਘਰਵਾਲਾ ਕਹਿੰਦੇ ਕਿ ਚਾਲ ਠੀਕ ਆ ਅਤੇ ਫਿਰ ਉਸ ਦਾ ਘਰ ਵਾਲਾ ਕਹਿੰਦਾ ਕਿ ਮੈਂ ਨਹੀਂ ਜਾ ਸਕਦਾ ਮੈਂ ਗੁਰਮਿੰਦਰ ਨਾਲ ਜਾਣਾ ਉਸ ਦੇ ਸਾਲੇ ਦਾ ਵਿਆਹ ਕੱਪੜੇ ਕੱਪੜੇ ਖ਼ਰੀਦ ਲਿਆ ਸੀ
ਉਸ ਦੀ ਘਰਵਾਲੀ ਕਹਿੰਦੀ ਹੈ ਕਿ ਆ ਹੋ ਤੁਸੀਂ ਦੋਸਤਾਂ ਨਾਲ ਤੁਰੇ ਫਿਰਨਾ ਘਰੋਂ ਮੇਰੇ ਲਈ ਤੁਹਾਡੇ ਕੋਲ ਕਦੇ ਟਾਇਮ ਨੀ ਹੁੰਦਾ ਪਤਾ ਮੈਨੂੰ ਕਿੰਨਾ ਟਾਇਮ ਹੋਗਾ ਮੈਂ ਨਾਨਕੇ ਨਹੀਂ ਗਈ ਅਤੇ ਘਰਾਲਾ ਕਹਿੰਦਾ ਕਿ ਤੂੰ ਤਾਂ ਮੇਰਾ ਸਵੇਰੇ ਸਵੇਰੇ ਦਿਮਾਗ ਖਾਣ ਲੱਗ ਗਈ ਹੈ ਅਤੇ ਫਿਰ ਉਸ ਦੀ ਘਰਵਾਲੀ ਕਹਿੰਦੀ ਕਿਹਾ ਉਹ ਮੈਂ ਤਾਂ ਹੁਣ ਤੁਹਾਨੂੰ ਜ਼ਹਿਰ ਲੱਗਦੀਆਂ ਮੇਰੇ ਨਾਲ ਤਾਂ ਤੁਸੀਂ ਸਿੱਧੇ ਮੂੰਹ ਗੱਲ ਕਰਕੇ ਵੀ ਨਹੀਂ ਰਾਜ਼ੀ ਅਤੇ ਫਿਰ ਉਸ ਦਾ ਘਰਵਾਲਾ ਕਹਿੰਦੇ ਕਿ ਪਤਾ ਨੀ ਤੂੰ ਸਵੇਰੇ ਸਵੇਰੇ ਕੀ ਖਾ ਕੇ ਆਈ ਆਂ ਮੇਰਾ ਦਿਮਾਗ ਚੱਟ ਕੇ ਬਹਿ ਜਾਂਦੀ ਅਤੇ ਸਵੇਰੇ ਹੀ ਹਾਂ ਜੀ ਦੋਸਤੋ ਬਾਕੀ ਦੀ ਜਾਣਕਾਰੀ ਤੁਹਾਨੂੰ ਹੇਠਾਂ ਦਿੱਤੇ
ਹੋਏ ਵੀਡੀਓ ਦਾ ਲਿੰਕ ਵਿੱਚੋਂ ਮਿਲ ਜਾਊਗੀ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਤੇ ਕਲਿੱਕ ਕਰਕੇ ਸਾਰੀ ਸਟੋਰੀ ਦੇਖ ਸਕਦੇ ਹੋ ਤਾਂ ਸਾਡੇ ਨਾਲ ਜੁੜੋ ਤਾਂ ਜੋ ਅਸੀਂ ਤੁਹਾਡੇ ਲਈ ਡੇਲੀ ਏਦਾਂ ਦੀਆਂ ਨਵੀਂਆਂ ਨਵੀਂਆਂ ਸਟੋਰੀਆਂ ਖ਼ਬਰਾਂ ਅਤੇ ਹੋਰ ਕਿਸੇ ਲੈ ਕੇ ਆਉਂਦੇ ਰਹੀਏ ਸਾਡੇ ਪੇਜ ਨੂੰ ਫਾਲੋ ਜ਼ਰੂਰ ਕਰੋ