ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਇਕ ਨਿਹੰਗ ਸਿੰਘ ਦੀ ਹੈ ਜਿਸ ਨੇ ਟਾਵਰ ਤੇ ਚੜ ਕੇ ਮੋਰਚਾ ਲਗਾ ਦਿੱਤਾ ਹੈ ਜਿਸ ਦਾ ਕਾਰਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇ ਅ ਦ ਬੀ ਮਾਮਲੇ ਚ ਹੁਣ ਤੱਕ ਕੋਈ ਇਨਸਾਫ਼ ਨਾ ਮਿਲ ਪਾਉਣਾ ਹੈ ਟਾਵਰ ਤੇ ਚੜੇ ਉਕਤ ਨਿਹੰਗ ਸਿੰਘ ਦਾ ਆਖਣਾ ਹੈ ਕਿ ਪੁਲਿਸ ਦੋ ਸ਼ੀ ਬਾਰੇ ਸੰਗਤ ਨੂੰ ਸਾਰੀ ਜਾਣਕਾਰੀ ਦੇਵੇ ਅਤੇ ਉਸ ਦਾ ਨਾਰਕੋ ਟੈਸਟ ਕਰਵਾਵੇ ਇਸ ਤੋ ਇਲਾਵਾ ਪੁਲਿਸ ਡੇਰਾ ਸੱਚਾ ਸੌਦਾ ਦੀ
ਸੱਤ ਮੈਂਬਰੀ ਕਮੇਟੀ ਤੇ ਧਾ ਰਾ 120 ਤਹਿਤ ਪਰਚਾ ਦਰਜ ਕਰਕੇ ਉਸ ਤੇ ਵੀ ਕਾਨੂੰਨੀ ਕਾਰਵਾਈ ਕਰੇ ਜਿਸ ਦੇ ਚੱਲਦਿਆਂ ਸਾਰਾ ਸੱਚ ਬਾਹਰ ਆ ਸਕੇਗਾ ਉੱਥੇ ਹੀ ਟਾਵਰ ਤੇ ਚੜੇ ਨਿਹੰਗ ਸਿੰਘ ਦੇ ਸਾਥੀ ਨੇ ਦੱਸਿਆ ਕਿ ਉਹ ਇਨਸਾਫ ਵਾਸਤੇ ਆਪਣਾ ਪ੍ਰੋਟੈਸਟ ਸ਼ੁਰੂ ਕਰ ਚੁੱਕੇ ਹਨ ਅਤੇ ਇਨਸਾਫ਼ ਲੈ ਕੇ ਹੀ ਹਟਣਗੇ ਕਿਉਂਕਿ ਜੇਕਰ ਅੱਜ ਇਸ ਦੋ ਸ਼ੀ ਨੂੰ ਜੇ ਲ ਚੋ ਬਾਹਰ ਕੱਢ ਦਿੱਤਾ ਗਿਆ ਤਾ ਆਉਣ ਵਾਲੇ ਦਿਨਾ ਦੇ ਵਿੱਚ ਫਿਰ ਤੋ ਬੇ ਅ ਦ ਬੀ ਹੋਣ ਦੀ ਖਬਰ ਆ ਜਾਵੇਗੀ ਜੋ ਕਿ ਸਾਨੂੰ ਨਾਮੰਨਜੂਰ ਹੈ ਅਜਿਹੇ ਵਿੱਚ
ਸਾਡੀ ਪੁਲਿਸ ਪ੍ਰਸ਼ਾਸਨ ਤੋ ਮੰਗ ਹੈ ਕਿ ਦੋ ਸ਼ੀ ਦਾ ਸੱਚ ਅਤੇ ਝੂ ਠ ਫੜਨ ਵਾਲਾ ਟੈਸਟ ਲਾਿੲਵ ਕਰਵਾਇਆਂ ਜਾਵੇ ਤਾ ਜੋ ਸਾਰੀ ਸਚਾਈ ਸਭ ਦੇ ਸਾਹਮਣੇ ਆ ਸਕੇ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ