ਜੱਟ ਨੂੰ ਲਾਹੌਰ ਦੀ ਕੁੜੀ ਨਾਲ ਹੋਇਆ ਪਿਆਰ

ਇੱਕ ਜੱਟ ਮੁੰਡਾ ਲਾਹੌਰ ਜਾਂਦਾ ਹੈ ਜੱਟ ਨੂੰ ਅੱਗੋਂ ਲੈਣ ਉਸ ਦਾ ਪੁਰਾਣਾ ਯਾਰ ਹੁੰਦਾ ਸੀ ਉਸ ਦਾ ਪੁਰਾਣਾ ਯਾਰ ਉਸ ਨੂੰ ਮਿਲ ਕੇ ਬੜਾ ਖ਼ੁਸ਼ ਹੁੰਦਾ ਸੀ ਤੇ ਜੱਟ ਨੂੰ ਗੱਡੀ ਵਿੱਚ ਬਿਠਾ ਕੇ ਲੈ ਕੇ ਜਾਂਦਾ ਸੀ ਜੱਟ ਪੈਂਦੀ ਪ੍ਰਤੱਖ ਕਹਿੰਦਾ ਲਾਹੌਰ ਦੀਆਂ ਕੁੜੀਆਂ ਬਹੁਤ ਹੋਣੀ ਹੈ ਉਹ ਅੱਗੋਂ ਕਹਿੰਦਾ ਕਿਸੀ ਹੋਰ ਸਾਹਮਣੇ ਏਦਾਂ ਦੀ ਗੱਲ ਨਾ ਕਰਦੀ ਨਹੀਂ ਤਾਂ ਤੇਰਾ ਬਚਣਾ ਮੁਸ਼ਕਲ ਹੋ ਜਾਊਗਾ ਜੱਟ ਕਹਿੰਦਾ ਮੈਂ ਕਿਹੜਾ ਕਿਸੇ ਕੋਲੋਂ ਡਰਦਾ ਹਾਂ ਚੱਲ ਫਿਰ ਵੀ ਆਪਾਂ ਕੀ ਲੈਣੈ ਨਾ ਗੱਲਾਂ ਤੋਂ ਰਸਤੇ ਵਿਚ ਤੁਰੇ ਜਾਂਦੀ ਗੱਡੀ ਖ਼ਰਾਬ ਹੋ ਜਾਂਦੀ ਵੈਰੀ ਜੱਟ ਕਹਿੰਦਾ ਮੈਂ ਥੋੜ੍ਹਾ ਅੱਗੇ ਤਕ ਤੁਰ ਕੇ ਜਾਣਾ ਮੂੰਹ ਤੂੰ ਗੱਡੀ ਬਣਾ ਕੇ ਲੈ ਆਈ ਥੋੜ੍ਹਾ ਅੱਗੇ ਜਾ ਕੇ ਜੱਟ ਨੂੰ ਇੱਕ ਕੁੜੀ ਮਿਲਦੀ ਉਹ ਬਹੁਤ ਸੋਹਣੀ ਹੁੰਦੀ ਜੱਟ ਉਸ ਦੀ ਪੂਰੀ ਮਦਦ ਕਰਦਾ ਕੋਈ ਜੱਟ ਨੂੰ ਤਾਂ ਪਿਆਰ ਹੋਈ ਜਾਂਦਾ ਕੁੜੀ ਨੂੰ ਵੀ ਉਹ

ਸੋਹਣਾ ਲੱਗਦਾ ਸੀ ਉਸੇ ਵਕਤ ਕੁੜੀ ਦੀ ਵੱਡੀ ਭੈਣ ਆ ਜਾਂਦੀ ਦੇਊ ਜੱਟ ਨੂੰ ਪੈਣ ਲੱਗਦੀ ਤੂੰ ਕੌਣ ਮੇਰੀ ਭੈਣ ਨੂੰ ਆਪਣੀਆਂ ਗੱਲਾਂ ਵਿਚ ਲਾ ਕੇ ਬੈਠਾ ਹੋਇਆ ਹੈ ਪਰ ਜੱਟ ਉਸ ਦੀ ਇਕ ਨਹੀਂ ਸੁਣ ਰਿਹਾ ਸੀ ਉਸ ਦਾ ਸਿਰਫ਼ ਧਿਆਨ ਉਸ ਕੁੜੀ ਵਿੱਚ ਸੀ ਉਹਦੀ ਵੱਡੀ ਭੈਣ ਗੱਲਾਂ ਬਾਤਾਂ ਕਰਕੇ ਕੁੜੀ ਨੂੰ ਉੱਥੋਂ ਲੈ ਜਾਂਦੀ ਹੈ ਇੰਨੇ ਚਿਰ ਨੂੰ ਗੱਡੀ ਵੀ ਆ ਜਾਂਦੀ ਉਸ ਨੂੰ ਇੱਕ ਘਰ ਲੈ ਕੇ ਜਾਂਦਾ ਸੀ ਇੱਥੇ ਉਹਨੂੰ ਰਹਿਣਾ ਬਹਿਣਾ ਸੌਖਾ ਸੀ ਕਿਉਂਕਿ ਆਪਣੇ ਘਰੇ ਅਸਲੀ ਨਹੀਂ ਖਡ਼੍ਹਦਾ ਕਿਉਂਕਿ ਉਹ ਘਰੇ ਨਹੀਂ ਰਹਿੰਦਾ ਸੀ ਜਿਸ ਘਰ ਨੂੰ ਖੜਦਾ ਉੱਥੇ ਵੀਹ ਉਹਨੂੰ ਉਹ ਕੁੜੀ ਮਿਲਦੀ ਧੀ ਉਹ ਬਹੁਤ ਖ਼ੁਸ਼ ਹੁੰਦਾ ਸੀ ਉਨ੍ਹਾਂ ਨੂੰ ਕਹਿੰਦਾ ਮੈਂ ਤੁਹਾਡਾ ਘਰ ਵੇਖਣਾ ਚੋਣਾਂ ਉਸ ਨੂੰ ਕਹਿੰਦੇ ਤੂੰ ਘਰ ਵੇਖ ਸਕਦਾ ਹੈ ਕਾਰ ਤੇ ਜੱਟ ਨੇ ਕੀ ਵੇਖਣਾ ਸੀ ਜੱਟ ਕੁੜੀ ਕੋਲ ਜਾ ਕੇ ਪਿਆਰ ਵਾਲੀਆਂ

ਗੱਲਾਂ ਕਰਨ ਲੱਗ ਪੈਂਦਾ ਸੀ ਕਾਫੀ ਚਿਰ ਗੱਲਾਂ ਚਰਦੇ ਫੇਰ ਦੂਜੇ ਪਾਸਿਓਂ ਉਹਦੀ ਭੈਣ ਆ ਜਾਂਦੀ ਤਿਉ ਕਹਿੰਦੀ ਤੂੰ ਸਾਡਾ ਪਿੱਛਾ ਕਰਨ ਦੁਆਵਾਂ ਮੈਂ ਹੁਣੇ ਆਪਣੇ ਅੱਬੂ ਨੂੰ ਬੁਲਾਉਣੀ ਵਾਂ ਉਸਦੇ ਬੁਲਾਉਣ ਤੋਂ ਪਹਿਲਾਂ ਉਸ ਦੀ ਨਿੱਕੀ ਭੈਣ ਕਹਿੰਦੀ ਇਹ ਆਪਣਾ ਮਹਿਮਾਨ ਹੈ ਅੱਬੂ ਨੇ ਹੀ ਇਸ ਨੂੰ ਆਪਣਾ ਘਰ ਵੇਖਣ ਲਈ ਗਿਆ ਸੀ ਪਰ ਮੈਨੂੰ ਮੁੰਡਾ ਬਹੁਤ ਸੋਹਣਾ ਲੱਗਦਾ ਏ ਇਹ ਗੱਲ ਉਹ ਆਪਣੀ ਭੈਣ ਨੂੰ ਕਹਿੰਦੀ ਉਸ ਦੀ ਭੈਣ ਉਸ ਨੂੰ ਸਮਝਾਉਂਦੀ ਤੀਜੀ ਅੱਬੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੈਨੂੰ ਛੱਡਣਾ ਨਹੀਂ ਪਰ ਉਸ ਨੂੰ ਇਸ ਗੱਲ ਨਾਲ ਮਤਲਬ ਨਹੀਂ ਸੀ ਬੱਸ ਨੂੰ ਜੱਟ ਪਸੰਦ ਆ ਗਿਆ ਸੀ ਵੈਟ ਨੂੰ ਤਾਂ ਕੁੜੀ ਅੱਗੇ ਹੀ ਬੜੀ ਸੋਹਣੀ ਲੱਗਦੀ ਹੈ ਹੁਣ ਜੱਟ ਪਿੱਛੇ ਨਹੀਂ ਅੱਠ ਦਾ ਸੀ

Leave a Reply

Your email address will not be published. Required fields are marked *